‫كتاب العبارات الشائعة

ar ‫الظروف‬   »   pa ਕਿਰਿਆ ਵਿਸ਼ੇਸ਼ਣ

‫100 [مائة]‬

‫الظروف‬

‫الظروف‬

100 [ਇੱਕ ਸੌ]

100 [Ika sau]

ਕਿਰਿਆ ਵਿਸ਼ੇਸ਼ਣ

[kiri'ā viśēśaṇa]

اختر الطريقة التي تريد بها رؤية الترجمة:   
العربية البنجابية تشغيل المزيد
‫في وقت مضى ـــ أبداً / ليس بعد‬ ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। 1
p-h--ā- ---–-huṇa-t-k- ---ē--ahī-. pahilāṁ hī – huṇa taka kadē nahīṁ.
‫هل سبق أن كنت في برلين؟‬ ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? 1
Kī -usī- -a-i-ā---ī-ba---i-a --ē hō? Kī tusīṁ pahilāṁ vī baralina āṁē hō?
‫لا،أبداً.‬ ਨਹੀਂ,ਅਜੇ ਤੱਕ ਨਹੀਂ। ਨਹੀਂ,ਅਜੇ ਤੱਕ ਨਹੀਂ। 1
Nahī--a-ē ---- --h-ṁ. Nahīṁ,ajē taka nahīṁ.
‫أحد ما ـــ لا أحد‬ ਕਿਸੇ ਨੂੰ –ਕਿਸੇ ਨੂੰ ਨਹੀਂ। ਕਿਸੇ ਨੂੰ –ਕਿਸੇ ਨੂੰ ਨਹੀਂ। 1
Ki-ē-nū-–k--ē nū n-hīṁ. Kisē nū –kisē nū nahīṁ.
‫أتعرف أحداً هنا؟‬ ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? 1
K- t--ī- -th- --s--nū-j-ṇa-- h-? Kī tusīṁ ithē kisē nū jāṇadē hō?
‫لا، لا أعرف أحداً.‬ ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। 1
Na--ṁ-maiṁ -t---ki----ū-n-----j---dā/ jāṇadī. Nahīṁ,maiṁ ithē kisē nū nahīṁ jāṇadā/ jāṇadī.
‫لا يزال ـــ لم يعد‬ ਹੋਰ – ਹੋਰ ਨਹੀਂ। ਹੋਰ – ਹੋਰ ਨਹੀਂ। 1
Hō-a – hō-a---hīṁ. Hōra – hōra nahīṁ.
‫هل ستبقى طويلاً هنا؟‬ ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? 1
Kī ------i--- ku-ha -ō-a--am---ṭh-h-r-g-? Kī tusīṁ ithē kujha hōra samāṁ ṭhahirōgē?
‫لا، لن أطيل البقاء هنا.‬ ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। 1
Nah-ṁ, ma-- i-hē ba-ut- s-m-ṁ --hīṁ ṭ--h--āṅ-ā. Nahīṁ, maiṁ ithē bahuta samāṁ nahīṁ ṭhahirāṅgā.
‫شيء آخر ـــ لاأكثر من.‬ ਹੋਰ ਕੁਝ – ਹੋਰ ਕੁਝ ਨਹੀਂ। ਹੋਰ ਕੁਝ – ਹੋਰ ਕੁਝ ਨਹੀਂ। 1
H--- kuj---– hō-a k--h- ---īṁ. Hōra kujha – hōra kujha nahīṁ.
‫أترغب في تناول مشروب إضافي؟‬ ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? 1
Kī--us-ṁ--uj-a-h--a p-ṇ- -ā---ē--ō? Kī tusīṁ kujha hōra pīṇā cāhudē hō?
‫لا، لا أريد أكثر من ذلك.‬ ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। 1
N-hīṁ-ma-ṁ h--------a--ahīṁ p-ṇ- ------- cāh-d-. Nahīṁ,maiṁ hōra kujha nahīṁ pīṇā cāhudā/ cāhudī.
‫قد ... ـــ ليس بعد‬ ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। 1
Pah-l-ṁ tōṁ hī ku-ha –-ṇa-t-ka --jha nahī-. Pahilāṁ tōṁ hī kujha – ṇa taka kujha nahīṁ.
‫هل أكلت شيئاً ؟‬ ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? 1
Kī tu--- p--ilāṁ-t-ṁ--- -uj-a -h--h- h-i? Kī tusīṁ pahilāṁ tōṁ hī kujha khādhā hai?
‫لا، لم آكل شيئاً بعد.‬ ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। 1
Na-īṁ--a-- a-ē----- k--ha-n-h-ṁ-k-ā-h-. Nahīṁ maiṁ ajē taka kujha nahīṁ khādhā.
‫أحد ما ـــ لا أحد‬ ਹੋਰ ਕੋਈ – ਹੋਰ ਕੋਈ ਨਹੀਂ। ਹੋਰ ਕੋਈ – ਹੋਰ ਕੋਈ ਨਹੀਂ। 1
H--- --'ī-- hō-a--ō-ī -ah--. Hōra kō'ī – hōra kō'ī nahīṁ.
‫هل هناك أحد يريد قهوة؟‬ ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? 1
Kī -------'ī ----ī----- -----ā---i? Kī hōra kō'ī kāphī pīṇī cāhudā hai?
‫لا، لا أحد.‬ ਨਹੀਂ,ਕੋਈ ਨਹੀਂ। ਨਹੀਂ,ਕੋਈ ਨਹੀਂ। 1
N-hī---ō'--n--ī-. Nahīṁ,kō'ī nahīṁ.

اللغة العربية

تعد اللغة العربية من أكثر لغات العالم أهمية. فأكثر من 300 مليون شخص يتحدثون العربية. و يعيشون في أكثر من 20 دولة مختلفة. و تنتمي اللغة العربية للغات الأفرو أسيوية. و قد نشأت اللغة العربية مذ أكثر من آلاف السنوات. و في البداية كان يتحدثها الناس في شبه الجزيرة العربية. ومن هناك بدأت اللغة فيما بعد في الانتشار. و تختلف اللغة العربية المنطوقة كثيرا عن اللغة العربية الفصحي. حيث تتواجد العديد من اللهجات العربية. بحيث يمكن القول أن في كل منطقة لهجتها الخاصة. و غالبا لا يتمكن المتحدثون للهحات المختلفة من فهم بعضهم البعض. و يتم دبلجة الأفلام القادمة من مختلف البلدان العربية لهذا السبب. و بدون ذلك لن يتم فهمها في جميع البلدان العربية. و اللغة الفصحي لا يكاد يتحدثها المرء اليوم. حيث يراها المرء فقط في الكتابات. لكن تستخدم الصحف و الكتابات اللغة الفصحي. و حتي اليوم لا يوجد لغة عربية متخصصة موحدة. لذا فإن أغلب التعبيرات المتخصصة تأتي غالبا من اللغات الأخري. و يعتمد ذلك علي الأغلب علي اللغتين الفرنسية و الإنجليزية. لقد تزايد الاهتمام في الآونة الأخيرة نحو تعلم العربية. فدائما كثير من الناس يريدون تعلم العربية. و في كل جامعة و في مدارس كثيرة يتم تقديم عروض تعليم العربية. و خصوصا أن كثيرين تستهويهم الحروف العربية. و هي تكتب من اليمين إلي اليسار. ليست قواعد و نطق اللغة العربية علي درجة كبيرة من السهولة. حيث توجد العديد من الأصوات و القواعد التي لا تعرفها اللغات الأخري. و عند التعلم ينبغي علي المرء لذلك اتباع ترتيب معين. في البداية النطق، ثم القواعد، ثم الكتابة.