ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ja 飲み物

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [十二]

12 [Jū ni]

飲み物

[nomimono]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। 私は 紅茶を 飲みます 。 私は 紅茶を 飲みます 。 私は 紅茶を 飲みます 。 私は 紅茶を 飲みます 。 私は 紅茶を 飲みます 。 0
wa-a-h---- kōcha-o-nomimasu. w------ w- k---- o n-------- w-t-s-i w- k-c-a o n-m-m-s-. ---------------------------- watashi wa kōcha o nomimasu.
ਮੈਂ ਕਾਫੀ ਪੀਂਦਾ / ਪੀਂਦੀ ਹਾਂ। 私は コーヒーを 飲みます 。 私は コーヒーを 飲みます 。 私は コーヒーを 飲みます 。 私は コーヒーを 飲みます 。 私は コーヒーを 飲みます 。 0
w---s-i w------ - -om-m-s-. w------ w- k--- o n-------- w-t-s-i w- k-h- o n-m-m-s-. --------------------------- watashi wa kōhī o nomimasu.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। 私は ミネラルウォーターを 飲みます 。 私は ミネラルウォーターを 飲みます 。 私は ミネラルウォーターを 飲みます 。 私は ミネラルウォーターを 飲みます 。 私は ミネラルウォーターを 飲みます 。 0
w-ta--i w--m-ne--ru----- o nomima-u. w------ w- m------------ o n-------- w-t-s-i w- m-n-r-r-u-ō-ā o n-m-m-s-. ------------------------------------ watashi wa mineraruu-ōtā o nomimasu.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? あなたは レモンティーを 飲む ? あなたは レモンティーを 飲む ? あなたは レモンティーを 飲む ? あなたは レモンティーを 飲む ? あなたは レモンティーを 飲む ? 0
a--ta wa-re-o--ī-o n---? a---- w- r------ o n---- a-a-a w- r-m-n-ī o n-m-? ------------------------ anata wa remontī o nomu?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? あなたは コーヒーに 砂糖を 入れて 飲む ? あなたは コーヒーに 砂糖を 入れて 飲む ? あなたは コーヒーに 砂糖を 入れて 飲む ? あなたは コーヒーに 砂糖を 入れて 飲む ? あなたは コーヒーに 砂糖を 入れて 飲む ? 0
a-ata-wa-kōhī-ni ---- o ---t---o--? a---- w- k--- n- s--- o i---- n---- a-a-a w- k-h- n- s-t- o i-e-e n-m-? ----------------------------------- anata wa kōhī ni satō o irete nomu?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? あなたは 水に 氷を 入れて 飲む ? あなたは 水に 氷を 入れて 飲む ? あなたは 水に 氷を 入れて 飲む ? あなたは 水に 氷を 入れて 飲む ? あなたは 水に 氷を 入れて 飲む ? 0
a-a---w--m-z- -i ---- ---re-e -o-u? a---- w- m--- n- k--- o i---- n---- a-a-a w- m-z- n- k-r- o i-e-e n-m-? ----------------------------------- anata wa mizu ni kōri o irete nomu?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ここで パーティーが あります 。 ここで パーティーが あります 。 ここで パーティーが あります 。 ここで パーティーが あります 。 ここで パーティーが あります 。 0
ko----- --tī g---ri---u. k--- d- p--- g- a------- k-k- d- p-t- g- a-i-a-u- ------------------------ koko de pātī ga arimasu.
ਲੋਕ ਸ਼ੈਂਪੇਨ ਪੀ ਰਹੇ ਹਨ। 人々は シャンペンを 飲んで います 。 人々は シャンペンを 飲んで います 。 人々は シャンペンを 飲んで います 。 人々は シャンペンを 飲んで います 。 人々は シャンペンを 飲んで います 。 0
hit--i-o-w---hanp-- o-nonde -mas-. h------- w- s------ o n---- i----- h-t-b-t- w- s-a-p-n o n-n-e i-a-u- ---------------------------------- hitobito wa shanpen o nonde imasu.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। 人々は ワインと ビールを 飲んで います 。 人々は ワインと ビールを 飲んで います 。 人々は ワインと ビールを 飲んで います 。 人々は ワインと ビールを 飲んで います 。 人々は ワインと ビールを 飲んで います 。 0
h-to-i---wa wain--o -īr- o-non-- --a-u. h------- w- w--- t- b--- o n---- i----- h-t-b-t- w- w-i- t- b-r- o n-n-e i-a-u- --------------------------------------- hitobito wa wain to bīru o nonde imasu.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? あなたは アルコールを 飲みます か ? あなたは アルコールを 飲みます か ? あなたは アルコールを 飲みます か ? あなたは アルコールを 飲みます か ? あなたは アルコールを 飲みます か ? 0
a-at- wa -r------o-n--i--s--k-? a---- w- a------ o n------- k-- a-a-a w- a-u-ō-u o n-m-m-s- k-? ------------------------------- anata wa arukōru o nomimasu ka?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? あなたは ウィスキーを 飲みます か ? あなたは ウィスキーを 飲みます か ? あなたは ウィスキーを 飲みます か ? あなたは ウィスキーを 飲みます か ? あなたは ウィスキーを 飲みます か ? 0
ana---wa --is-k- -----im--- k-? a---- w- u------ o n------- k-- a-a-a w- u-i-u-ī o n-m-m-s- k-? ------------------------------- anata wa u-isukī o nomimasu ka?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? あなたは ラム酒いり コーラを 飲みます か ? あなたは ラム酒いり コーラを 飲みます か ? あなたは ラム酒いり コーラを 飲みます か ? あなたは ラム酒いり コーラを 飲みます か ? あなたは ラム酒いり コーラを 飲みます か ? 0
an----wa -a-u-s-k- i-i ---a o--om----- -a? a---- w- r--- s--- i-- k--- o n------- k-- a-a-a w- r-m- s-k- i-i k-r- o n-m-m-s- k-? ------------------------------------------ anata wa ramu sake iri kōra o nomimasu ka?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। 私は シャンペンは 好きでは ありません 。 私は シャンペンは 好きでは ありません 。 私は シャンペンは 好きでは ありません 。 私は シャンペンは 好きでは ありません 。 私は シャンペンは 好きでは ありません 。 0
w--as---w--sha---n--a-sukide--- ari--s-n. w------ w- s------ w- s----- w- a-------- w-t-s-i w- s-a-p-n w- s-k-d- w- a-i-a-e-. ----------------------------------------- watashi wa shanpen wa sukide wa arimasen.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। 私は ワインは 好きでは ありません 。 私は ワインは 好きでは ありません 。 私は ワインは 好きでは ありません 。 私は ワインは 好きでは ありません 。 私は ワインは 好きでは ありません 。 0
w-tash-----w-in-w- --k----w---rimas-n. w------ w- w--- w- s----- w- a-------- w-t-s-i w- w-i- w- s-k-d- w- a-i-a-e-. -------------------------------------- watashi wa wain wa sukide wa arimasen.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। 私は ビールは 好きでは ありません 。 私は ビールは 好きでは ありません 。 私は ビールは 好きでは ありません 。 私は ビールは 好きでは ありません 。 私は ビールは 好きでは ありません 。 0
wata-h- wa ---u-wa --k--e w- ---m-s-n. w------ w- b--- w- s----- w- a-------- w-t-s-i w- b-r- w- s-k-d- w- a-i-a-e-. -------------------------------------- watashi wa bīru wa sukide wa arimasen.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। 赤ちゃんは ミルクが 好きです 。 赤ちゃんは ミルクが 好きです 。 赤ちゃんは ミルクが 好きです 。 赤ちゃんは ミルクが 好きです 。 赤ちゃんは ミルクが 好きです 。 0
a---h-n-w- mir-k- -a -uki-e-u. a------ w- m----- g- s-------- a-a-h-n w- m-r-k- g- s-k-d-s-. ------------------------------ akachan wa miruku ga sukidesu.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। 子供は ココアと りんごジュースが 好きです 。 子供は ココアと りんごジュースが 好きです 。 子供は ココアと りんごジュースが 好きです 。 子供は ココアと りんごジュースが 好きです 。 子供は ココアと りんごジュースが 好きです 。 0
k--omo -a kok-a-to--ingo---su-ga--u---e-u. k----- w- k---- t- r---- j--- g- s-------- k-d-m- w- k-k-a t- r-n-o j-s- g- s-k-d-s-. ------------------------------------------ kodomo wa kokoa to ringo jūsu ga sukidesu.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। 女性は オレンジジュースと グレープフルーツジュースが 好きです 。 女性は オレンジジュースと グレープフルーツジュースが 好きです 。 女性は オレンジジュースと グレープフルーツジュースが 好きです 。 女性は オレンジジュースと グレープフルーツジュースが 好きです 。 女性は オレンジジュースと グレープフルーツジュースが 好きです 。 0
jos----a--ren--jū-u-to -u----f--ūt--jūsu-ga-s---d-s-. j---- w- o--------- t- g---------------- g- s-------- j-s-i w- o-e-j-j-s- t- g-r-p-f-r-t-u-ū-u g- s-k-d-s-. ----------------------------------------------------- josei wa orenjijūsu to gurēpufurūtsujūsu ga sukidesu.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।