ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   gu ફળો અને કરિયાણા

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [પંદર]

15 [પંદર] |

ફળો અને કરિયાણા

ફળો અને કરિયાણા |

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। મ-ર--પા-- -્-્રો---ી -ે મા_ પા_ સ્____ છે મ-ર- પ-સ- સ-ટ-ર-બ-ર- છ- ----------------------- મારી પાસે સ્ટ્રોબેરી છે 0
મ-ર- ---ે -્--રોબ--- ---| મા_ પા_ સ્____ છે | મ-ર- પ-સ- સ-ટ-ર-બ-ર- છ- | ------------------------- મારી પાસે સ્ટ્રોબેરી છે |
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। મા-ી--ાસ- --વિ-અ-- તર-ૂ--છ-. મા_ પા_ કિ_ અ_ ત___ છે_ મ-ર- પ-સ- ક-વ- અ-ે ત-બ-ચ છ-. ---------------------------- મારી પાસે કિવિ અને તરબૂચ છે. 0
મારી-------િ-- -ન- -ર-ૂ- છ-- | મા_ પા_ કિ_ અ_ ત___ છે_ | મ-ર- પ-સ- ક-વ- અ-ે ત-બ-ચ છ-. | ------------------------------ મારી પાસે કિવિ અને તરબૂચ છે. |
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। મ-----ાસે---રં-ી--ને--્રે-ફ-----છ-. મા_ પા_ ના__ અ_ ગ્_____ છે_ મ-ર- પ-સ- ન-ર-ગ- અ-ે ગ-ર-પ-્-ૂ- છ-. ----------------------------------- મારી પાસે નારંગી અને ગ્રેપફ્રૂટ છે. 0
મા-ી ---ે-ન---ગ- -ને ગ્ર--ફ્ર-- --.-| મા_ પા_ ના__ અ_ ગ્_____ છે_ | મ-ર- પ-સ- ન-ર-ગ- અ-ે ગ-ર-પ-્-ૂ- છ-. | ------------------------------------- મારી પાસે નારંગી અને ગ્રેપફ્રૂટ છે. |
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। માર-----ે--- સફરજન અ-ે-એક-કેરી-છે. મા_ પા_ એ_ સ____ અ_ એ_ કે_ છે_ મ-ર- પ-સ- એ- સ-ર-ન અ-ે એ- ક-ર- છ-. ---------------------------------- મારી પાસે એક સફરજન અને એક કેરી છે. 0
મ-રી પ------ સફ--ન--ને એક-ક-ર--છ-. | મા_ પા_ એ_ સ____ અ_ એ_ કે_ છે_ | મ-ર- પ-સ- એ- સ-ર-ન અ-ે એ- ક-ર- છ-. | ------------------------------------ મારી પાસે એક સફરજન અને એક કેરી છે. |
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। માર- ---ે એ--કેળુ---ને-એક---ઈનેપ- છે. મા_ પા_ એ_ કે_ અ_ એ_ પા____ છે_ મ-ર- પ-સ- એ- ક-ળ-ં અ-ે એ- પ-ઈ-ે-લ છ-. ------------------------------------- મારી પાસે એક કેળું અને એક પાઈનેપલ છે. 0
મ-રી-પા-- -- ક---- ----એક પ--ન-પલ છે- | મા_ પા_ એ_ કે_ અ_ એ_ પા____ છે_ | મ-ર- પ-સ- એ- ક-ળ-ં અ-ે એ- પ-ઈ-ે-લ છ-. | --------------------------------------- મારી પાસે એક કેળું અને એક પાઈનેપલ છે. |
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। હ-ં----ુટ સ-ાડ-બન-વું-છું. હું ફ્__ સ__ બ__ છું_ હ-ં ફ-ર-ટ સ-ા- બ-ા-ુ- છ-ં- -------------------------- હું ફ્રુટ સલાડ બનાવું છું. 0
હ-- ફ-ર-ટ ---ડ ----ુ--છુ---| હું ફ્__ સ__ બ__ છું_ | હ-ં ફ-ર-ટ સ-ા- બ-ા-ુ- છ-ં- | ---------------------------- હું ફ્રુટ સલાડ બનાવું છું. |
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। હ-ં---સ્- ખ--ં--ુ-. હું ટો__ ખા_ છું_ હ-ં ટ-સ-ટ ખ-ઉ- છ-ં- ------------------- હું ટોસ્ટ ખાઉં છું. 0
હુ- ટ---ટ ખા-ં--ુ---| હું ટો__ ખા_ છું_ | હ-ં ટ-સ-ટ ખ-ઉ- છ-ં- | --------------------- હું ટોસ્ટ ખાઉં છું. |
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। હું---ખણ સા-ે ટોસ્ટ-ખ--ં ---. હું મા__ સા_ ટો__ ખા_ છું_ હ-ં મ-ખ- સ-થ- ટ-સ-ટ ખ-ઉ- છ-ં- ----------------------------- હું માખણ સાથે ટોસ્ટ ખાઉં છું. 0
હુ- મ-ખણ----ે -ોસ્ટ--ા-ં છ--- | હું મા__ સા_ ટો__ ખા_ છું_ | હ-ં મ-ખ- સ-થ- ટ-સ-ટ ખ-ઉ- છ-ં- | ------------------------------- હું માખણ સાથે ટોસ્ટ ખાઉં છું. |
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। હુ--મા-ણ -ન---ામ------ટો--- ખ-ઉ- છુ-. હું મા__ અ_ જા_ સા_ ટો__ ખા_ છું_ હ-ં મ-ખ- અ-ે જ-મ સ-થ- ટ-સ-ટ ખ-ઉ- છ-ં- ------------------------------------- હું માખણ અને જામ સાથે ટોસ્ટ ખાઉં છું. 0
હુ- -ાખ- --- --મ-સ--ે-ટ-સ્- ખ-ઉ--છુ-- | હું મા__ અ_ જા_ સા_ ટો__ ખા_ છું_ | હ-ં મ-ખ- અ-ે જ-મ સ-થ- ટ-સ-ટ ખ-ઉ- છ-ં- | --------------------------------------- હું માખણ અને જામ સાથે ટોસ્ટ ખાઉં છું. |
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। હ-- ----ડ--- ખ-ઉં છું. હું સે____ ખા_ છું_ હ-ં સ-ન-ડ-ી- ખ-ઉ- છ-ં- ---------------------- હું સેન્ડવીચ ખાઉં છું. 0
હું-સે--ડ-ીચ-ખ-ઉં-છ-ં.-| હું સે____ ખા_ છું_ | હ-ં સ-ન-ડ-ી- ખ-ઉ- છ-ં- | ------------------------ હું સેન્ડવીચ ખાઉં છું. |
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। હું--ાર-જ-િન સા-ે-સે-્---ચ----ં છ-ં. હું મા____ સા_ સે____ ખા_ છું_ હ-ં મ-ર-જ-િ- સ-થ- સ-ન-ડ-િ- ખ-ઉ- છ-ં- ------------------------------------ હું માર્જરિન સાથે સેન્ડવિચ ખાઉં છું. 0
હું માર--રિ- -----સ-ન-ડ-િચ--ાઉં -ું.-| હું મા____ સા_ સે____ ખા_ છું_ | હ-ં મ-ર-જ-િ- સ-થ- સ-ન-ડ-િ- ખ-ઉ- છ-ં- | -------------------------------------- હું માર્જરિન સાથે સેન્ડવિચ ખાઉં છું. |
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। હ------્-રિન-અ----ા--ટ-------સેન્ડવ-ચ ખા-ં---ં. હું મા____ અ_ ટા__ સા_ સે____ ખા_ છું_ હ-ં મ-ર-જ-િ- અ-ે ટ-મ-ટ- સ-થ- સ-ન-ડ-િ- ખ-ઉ- છ-ં- ----------------------------------------------- હું માર્જરિન અને ટામેટા સાથે સેન્ડવિચ ખાઉં છું. 0
હુ--મ--્જ-િ- અ-- ટ--ેટા--ાથ--સે-્ડવિ--ખા-ં છ----| હું મા____ અ_ ટા__ સા_ સે____ ખા_ છું_ | હ-ં મ-ર-જ-િ- અ-ે ટ-મ-ટ- સ-થ- સ-ન-ડ-િ- ખ-ઉ- છ-ં- | ------------------------------------------------- હું માર્જરિન અને ટામેટા સાથે સેન્ડવિચ ખાઉં છું. |
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। આ-ણ-ે --ટ-----ે--ા---ોઈ--છ-. આ___ રો__ અ_ ભા_ જો__ છે_ આ-ણ-ે ર-ટ-ી અ-ે ભ-ત જ-ઈ- છ-. ---------------------------- આપણને રોટલી અને ભાત જોઈએ છે. 0
આપ-----ોટ---અને -ા--જો-એ--ે.-| આ___ રો__ અ_ ભા_ જો__ છે_ | આ-ણ-ે ર-ટ-ી અ-ે ભ-ત જ-ઈ- છ-. | ------------------------------ આપણને રોટલી અને ભાત જોઈએ છે. |
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। અ-----ા-લ--અન- -્ટીક-સન------ -ે. અ__ મા__ અ_ સ્____ જ__ છે_ અ-ન- મ-છ-ી અ-ે સ-ટ-ક-સ-ી જ-ૂ- છ-. --------------------------------- અમને માછલી અને સ્ટીક્સની જરૂર છે. 0
અમન- માછલ- અને-સ-ટી-્સ-- ---- છે.-| અ__ મા__ અ_ સ્____ જ__ છે_ | અ-ન- મ-છ-ી અ-ે સ-ટ-ક-સ-ી જ-ૂ- છ-. | ----------------------------------- અમને માછલી અને સ્ટીક્સની જરૂર છે. |
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। અ-ન--પ--- અ-ે--્પ-ઘ-ટ--ી-ી---ૂર---. અ__ પિ_ અ_ સ્_____ જ__ છે_ અ-ન- પ-ઝ- અ-ે સ-પ-ઘ-ટ-ટ-ન- જ-ૂ- છ-. ----------------------------------- અમને પિઝા અને સ્પાઘેટ્ટીની જરૂર છે. 0
અ--ે પ--ા-અન- સ-પા-ેટ્---ી-જરૂર છે. | અ__ પિ_ અ_ સ્_____ જ__ છે_ | અ-ન- પ-ઝ- અ-ે સ-પ-ઘ-ટ-ટ-ન- જ-ૂ- છ-. | ------------------------------------- અમને પિઝા અને સ્પાઘેટ્ટીની જરૂર છે. |
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। અમન- --- -ણ--ુ--જ-ઈ- --? અ__ હ_ પ_ શું જો__ છે_ અ-ન- હ-ુ પ- શ-ં જ-ઈ- છ-? ------------------------ અમને હજુ પણ શું જોઈએ છે? 0
અમ-ે---- પ--શું જ-ઈએ-છ-? | અ__ હ_ પ_ શું જો__ છે_ | અ-ન- હ-ુ પ- શ-ં જ-ઈ- છ-? | -------------------------- અમને હજુ પણ શું જોઈએ છે? |
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। સૂપ-માટે-અ-----ા-ર --- ટામ-ટાંની ---ર--ે. સૂ_ મા_ અ__ ગા__ અ_ ટા___ જ__ છે_ સ-પ મ-ટ- અ-ન- ગ-જ- અ-ે ટ-મ-ટ-ં-ી જ-ૂ- છ-. ----------------------------------------- સૂપ માટે અમને ગાજર અને ટામેટાંની જરૂર છે. 0
સૂ- --ટે -મ-ે----- -ન---ામ-ટ-ં-ી-------ે- | સૂ_ મા_ અ__ ગા__ અ_ ટા___ જ__ છે_ | સ-પ મ-ટ- અ-ન- ગ-જ- અ-ે ટ-મ-ટ-ં-ી જ-ૂ- છ-. | ------------------------------------------- સૂપ માટે અમને ગાજર અને ટામેટાંની જરૂર છે. |
ਸੁਪਰ – ਮਾਰਕੀਟ ਕਿੱਥੇ ਹੈ? સ--રમ-ર-કેટ --ય-ં--ે? સુ______ ક્_ છે_ સ-પ-મ-ર-ક-ટ ક-ય-ં છ-? --------------------- સુપરમાર્કેટ ક્યાં છે? 0
સ-પરમ---ક---ક્-ાં છ-? | સુ______ ક્_ છે_ | સ-પ-મ-ર-ક-ટ ક-ય-ં છ-? | ----------------------- સુપરમાર્કેટ ક્યાં છે? |

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!