ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ja 外国語を学ぶ

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [二十三]

23 [Nijūsan]

外国語を学ぶ

[gaikoku-go o manabu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? どこで スペイン語を 勉強したの です か ? どこで スペイン語を 勉強したの です か ? どこで スペイン語を 勉強したの です か ? どこで スペイン語を 勉強したの です か ? どこで スペイン語を 勉強したの です か ? 0
d-k-de Su-eing- o-b--k-------a------- -a? d----- S------- o b----- s---- n----- k-- d-k-d- S-p-i-g- o b-n-y- s-i-a n-d-s- k-? ----------------------------------------- dokode Supeingo o benkyō shita nodesu ka?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ポルトガル語も 話せます か ? ポルトガル語も 話せます か ? ポルトガル語も 話せます か ? ポルトガル語も 話せます か ? ポルトガル語も 話せます か ? 0
p-rut-ga---go--o -a-a-ema-u---? p------------ m- h--------- k-- p-r-t-g-r---o m- h-n-s-m-s- k-? ------------------------------- porutogaru-go mo hanasemasu ka?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ええ 、 イタリア語も 少し 出来ます 。 ええ 、 イタリア語も 少し 出来ます 。 ええ 、 イタリア語も 少し 出来ます 。 ええ 、 イタリア語も 少し 出来ます 。 ええ 、 イタリア語も 少し 出来ます 。 0
e--,--ta-ia--- m--s-----i de-i-a--. e e- I-------- m- s------ d-------- e e- I-a-i---o m- s-k-s-i d-k-m-s-. ----------------------------------- e e, Itaria-go mo sukoshi dekimasu.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? あなたは とても 上手に 話します ね 。 あなたは とても 上手に 話します ね 。 あなたは とても 上手に 話します ね 。 あなたは とても 上手に 話します ね 。 あなたは とても 上手に 話します ね 。 0
a--t---- t-t--- j--u n--ha--s-im----n-. a---- w- t----- j--- n- h---------- n-- a-a-a w- t-t-m- j-z- n- h-n-s-i-a-u n-. --------------------------------------- anata wa totemo jōzu ni hanashimasu ne.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। これらの 言葉は とても よく 似て います 。 これらの 言葉は とても よく 似て います 。 これらの 言葉は とても よく 似て います 。 これらの 言葉は とても よく 似て います 。 これらの 言葉は とても よく 似て います 。 0
ko--r- n- k-t----w- -o---o-------it--i-a-u. k----- n- k----- w- t----- y--- n--- i----- k-r-r- n- k-t-b- w- t-t-m- y-k- n-t- i-a-u- ------------------------------------------- korera no kotoba wa totemo yoku nite imasu.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। あなたの 言うことは とても 理解しやすい です 。 あなたの 言うことは とても 理解しやすい です 。 あなたの 言うことは とても 理解しやすい です 。 あなたの 言うことは とても 理解しやすい です 。 あなたの 言うことは とても 理解しやすい です 。 0
anata-n- -u----o wa--o-e-- rikai shi-y-s-id--u. a---- n- i- k--- w- t----- r---- s-- y--------- a-a-a n- i- k-t- w- t-t-m- r-k-i s-i y-s-i-e-u- ----------------------------------------------- anata no iu koto wa totemo rikai shi yasuidesu.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। でも 話すことと 書くことは 難しい です 。 でも 話すことと 書くことは 難しい です 。 でも 話すことと 書くことは 難しい です 。 でも 話すことと 書くことは 難しい です 。 でも 話すことと 書くことは 難しい です 。 0
d-m- -ana-- ---o----k--- -o-o-wa---z----hīd---. d--- h----- k--- t- k--- k--- w- m------------- d-m- h-n-s- k-t- t- k-k- k-t- w- m-z-k-s-ī-e-u- ----------------------------------------------- demo hanasu koto to kaku koto wa muzukashīdesu.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। まだ 、 たくさん 間違え ます 。 まだ 、 たくさん 間違え ます 。 まだ 、 たくさん 間違え ます 。 まだ 、 たくさん 間違え ます 。 まだ 、 たくさん 間違え ます 。 0
m-d-- --ku-a- ma-higa-mas-. m---- t------ m------------ m-d-, t-k-s-n m-c-i-a-m-s-. --------------------------- mada, takusan machigaemasu.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। (間違えたら)必ず 訂正して ください 。 (間違えたら)必ず 訂正して ください 。 (間違えたら)必ず 訂正して ください 。 (間違えたら)必ず 訂正して ください 。 (間違えたら)必ず 訂正して ください 。 0
(Ma--ig-etar-) ka-ara-u --isei----te k-d---i. (------------- k------- t----- s---- k------- (-a-h-g-e-a-a- k-n-r-z- t-i-e- s-i-e k-d-s-i- --------------------------------------------- (Machigaetara) kanarazu teisei shite kudasai.
ਤੁਹਾਡਾ ਆਚਰਣ ਚੰਗਾ ਹੈ। あなたの 発音は とても 良い です 。 あなたの 発音は とても 良い です 。 あなたの 発音は とても 良い です 。 あなたの 発音は とても 良い です 。 あなたの 発音は とても 良い です 。 0
ana-- -o ---s-on wa-to---- y---es-. a---- n- h------ w- t----- y------- a-a-a n- h-t-u-n w- t-t-m- y-i-e-u- ----------------------------------- anata no hatsuon wa totemo yoidesu.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। あなたは 少し アクセントが あります ね 。 あなたは 少し アクセントが あります ね 。 あなたは 少し アクセントが あります ね 。 あなたは 少し アクセントが あります ね 。 あなたは 少し アクセントが あります ね 。 0
a---a wa-sukosh--a-u-ento ga a-i--su --. a---- w- s------ a------- g- a------ n-- a-a-a w- s-k-s-i a-u-e-t- g- a-i-a-u n-. ---------------------------------------- anata wa sukoshi akusento ga arimasu ne.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। あなたが どこの 出身だか わかります 。 あなたが どこの 出身だか わかります 。 あなたが どこの 出身だか わかります 。 あなたが どこの 出身だか わかります 。 あなたが どこの 出身だか わかります 。 0
an-ta--a -ok--n- -hu-s----a -a -a------s-. a---- g- d--- n- s--------- k- w---------- a-a-a g- d-k- n- s-u-s-i-d- k- w-k-r-m-s-. ------------------------------------------ anata ga doko no shusshinda ka wakarimasu.
ਤੁਹਾਡੀ ਮਾਂ – ਬੋਲੀ ਕਿਹੜੀ ਹੈ? あなたの 母国語は 何です か ? あなたの 母国語は 何です か ? あなたの 母国語は 何です か ? あなたの 母国語は 何です か ? あなたの 母国語は 何です か ? 0
an--a--o -a-a--o-u-o -- n---desu-k-? a---- n- h--- k----- w- n------- k-- a-a-a n- h-h- k-k-g- w- n-n-d-s- k-? ------------------------------------ anata no haha kokugo wa nanidesu ka?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? 語学教室に 通って います か ? 語学教室に 通って います か ? 語学教室に 通って います か ? 語学教室に 通って います か ? 語学教室に 通って います か ? 0
g-g-ku kyōsh---- -i-tō-t-----su-ka? g----- k-------- n- t---- i---- k-- g-g-k- k-ō-h-t-u n- t-t-e i-a-u k-? ----------------------------------- gogaku kyōshitsu ni tōtte imasu ka?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? どんな 教材を 使って います か ? どんな 教材を 使って います か ? どんな 教材を 使って います か ? どんな 教材を 使って います か ? どんな 教材を 使って います か ? 0
don-----yō-a--o-t---at-e-m-s- ka? d----- k----- o t------------ k-- d-n-n- k-ō-a- o t-u-a-t-i-a-u k-? --------------------------------- don'na kyōzai o tsukatteimasu ka?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। どういう 名前だか 、 今は わかりません 。 どういう 名前だか 、 今は わかりません 。 どういう 名前だか 、 今は わかりません 。 どういう 名前だか 、 今は わかりません 。 どういう 名前だか 、 今は わかりません 。 0
dōiu na---da---, -ma wa wakar--ase-. d--- n------ k-- i-- w- w----------- d-i- n-m-e-a k-, i-a w- w-k-r-m-s-n- ------------------------------------ dōiu namaeda ka, ima wa wakarimasen.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। 題名が 思い浮かびません 。 題名が 思い浮かびません 。 題名が 思い浮かびません 。 題名が 思い浮かびません 。 題名が 思い浮かびません 。 0
d-im-i ga--m-i---a----se-. d----- g- o--- u---------- d-i-e- g- o-o- u-a-i-a-e-. -------------------------- daimei ga omoi ukabimasen.
ਮੈਂ ਭੁੱਲ ਗਿਆ / ਗਈ। 忘れて しまいました 。 忘れて しまいました 。 忘れて しまいました 。 忘れて しまいました 。 忘れて しまいました 。 0
was--et- s-i--im-shita. w------- s------------- w-s-r-t- s-i-a-m-s-i-a- ----------------------- wasurete shimaimashita.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!