ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 1   »   ja レストランで1

29 [ਉਨੱਤੀ]

ਰੈਸਟੋਰੈਂਟ ਵਿੱਚ 1

ਰੈਸਟੋਰੈਂਟ ਵਿੱਚ 1

29 [二十九]

29 [Nijūkyū]

レストランで1

[resutoran de 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਕੀ ਇਹ ਮੇਜ਼ ਖਾਲੀ ਹੈ? この テーブルは 空いて います か ? この テーブルは 空いて います か ? 0
k--- t----- w- s---- i---- k-? ko-- t----- w- s---- i---- k-? kono tēburu wa suite imasu ka? k-n- t-b-r- w- s-i-e i-a-u k-? -----------------------------?
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ। メニューを お願い します 。 メニューを お願い します 。 0
m---- o o------------. me--- o o------------. menyū o onegaishimasu. m-n-ū o o-e-a-s-i-a-u. ---------------------.
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ? お勧めは 何です か ? お勧めは 何です か ? 0
o-------- n--------? os------- n--------? osusumeha nandesuka? o-u-u-e-a n-n-e-u-a? -------------------?
ਮੈਨੂੰ ਇੱਕ ਬੀਅਰ ਚਾਹੀਦੀ ਹੈ। ビールを ください 。 ビールを ください 。 0
b--- o k------. bī-- o k------. bīru o kudasai. b-r- o k-d-s-i. --------------.
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ। ミネラルウォーターを ください 。 ミネラルウォーターを ください 。 0
m---------ō-- o k------. mi----------- o k------. mineraruu-ōtā o kudasai. m-n-r-r-u-ō-ā o k-d-s-i. -----------------------.
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ। オレンジジュースを ください 。 オレンジジュースを ください 。 0
o--------- o k------. or-------- o k------. orenjijūsu o kudasai. o-e-j-j-s- o k-d-s-i. --------------------.
ਮੈਨੂੰ ਇੱਕ ਕਾਫੀ ਚਾਹੀਦੀ ਹੈ। コーヒーを ください 。 コーヒーを ください 。 0
k--- o k------. kō-- o k------. kōhī o kudasai. k-h- o k-d-s-i. --------------.
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ। コーヒーを ミルク付きで お願い します 。 コーヒーを ミルク付きで お願い します 。 0
k--- o m------t---- d- o------------. kō-- o m----------- d- o------------. kōhī o miruku-tsuki de onegaishimasu. k-h- o m-r-k--t-u-i d- o-e-a-s-i-a-u. ------------------------------------.
ਕ੍ਰਿਪਾ ਕਰਕੇ, ਸ਼ੱਕਰ ਨਾਲ। 砂糖も お願い します 。 砂糖も お願い します 。 0
s--- m- o------------. sa-- m- o------------. satō mo onegaishimasu. s-t- m- o-e-a-s-i-a-u. ---------------------.
ਮੈਂਨੂੰ ਇੱਕ ਚਾਹ ਚਾਹੀਦੀ ਹੈ। 紅茶を ください 。 紅茶を ください 。 0
k---- o k------. kō--- o k------. kōcha o kudasai. k-c-a o k-d-s-i. ---------------.
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ। レモンティーを ください 。 レモンティーを ください 。 0
r------ o k------. re----- o k------. remontī o kudasai. r-m-n-ī o k-d-s-i. -----------------.
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ। ミルクティーを ください 。 ミルクティーを ください 。 0
m------- o k------. mi------ o k------. mirukutī o kudasai. m-r-k-t- o k-d-s-i. ------------------.
ਕੀ ਤੁਹਾਡੇ ਕੋਲ ਸਿਗਰਟ ਹੈ? タバコは あります か ? タバコは あります か ? 0
t----- w- a------ k-? ta---- w- a------ k-? tabako wa arimasu ka? t-b-k- w- a-i-a-u k-? --------------------?
ਕੀ ਤੁਹਾਡੇ ਕੋਲ ਰਾਖਦਾਨੀ ਹੈ? 灰皿は あります か ? 灰皿は あります か ? 0
h------ w- a------ k-? ha----- w- a------ k-? haizara wa arimasu ka? h-i-a-a w- a-i-a-u k-? ---------------------?
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ? ライターは あります か ? ライターは あります か ? 0
r---- w- a------ k-? ra--- w- a------ k-? raitā wa arimasu ka? r-i-ā w- a-i-a-u k-? -------------------?
ਮੇਰੇ ਕੋਲ ਕਾਂਟਾ ਨਹੀਂ ਹੈ। フォークが 足りません 。 フォークが 足りません 。 0
f--- g- t--------. fō-- g- t--------. fōku ga tarimasen. f-k- g- t-r-m-s-n. -----------------.
ਮੇਰੇ ਕੋਲ ਛੁਰੀ ਨਹੀਂ ਹੈ। ナイフが 足りません 。 ナイフが 足りません 。 0
n---- g- t--------. na--- g- t--------. naifu ga tarimasen. n-i-u g- t-r-m-s-n. ------------------.
ਮੇਰੇ ਕੋਲ ਚਮਚਾ ਨਹੀਂ ਹੈ। スプーンが 足りません 。 スプーンが 足りません 。 0
s---- g- t--------. su--- g- t--------. supūn ga tarimasen. s-p-n g- t-r-m-s-n. ------------------.

ਵਿਆਕਰਣ ਝੂਠ ਨੂੰ ਰੋਕਦੀ ਹੈ!

ਹਰੇਕ ਭਾਸ਼ਾ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਪਰ ਕੁਝ ਭਾਸ਼ਾਵਾਂ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਹਨ , ਜਿਹੜੀਆਂ ਦੁਨੀਆਂ ਭਰ ਵਿੱਚ ਵਿਲੱਖਣ ਹਨ। ਇਨ੍ਹਾਂ ਵਿੱਚੋਂ ਇੱਕ ਭਾਸ਼ਾ ਹੈ ਟ੍ਰਿਓ। ਟ੍ਰਿਓ ਦੱਖਣੀ ਅਮਰੀਕਾ ਦੀ ਇੱਕ ਰਾਸ਼ਟਰੀ ਅਮਰੀਕੀ ਭਾਸ਼ਾ ਹੈ। ਬ੍ਰਾਜ਼ੀਲ ਅਤੇ ਸੂਰੀਨਾਮ ਵਿੱਚ ਲਗਭਗ 2,000 ਲੋਕ ਇਹ ਭਾਸ਼ਾ ਬੋਲਦੇ ਹਨ। ਟ੍ਰਿਓ ਦੀ ਸਰਲਤਾ ਦਾ ਕਾਰਨ ਇਸਦੀ ਵਿਆਕਰਨ ਹੈ। ਕਿਉਂਕਿ ਇਹ ਬੋਲਣ ਵਾਲਿਆਂ ਨੂੰ ਹਮੇਸ਼ਾਂ ਸੱਚ ਕਹਿਣ ਲਈ ਮਜਬੂਰ ਕਰਦੀ ਹੈ। ਇਸਦਾ ਜ਼ਿੰਮੇਵਾਰ ਇਸਦਾ ਕਹਾਇਆ ਜਾਂਦਾ ਨਿਰਾਸ਼ਾਜਨਕ ਅੰਤ ਹੈ। ਇਹ ਅੰਤ ਟ੍ਰਿਓ ਵਿੱਚ ਕ੍ਰਿਆਵਾਂ ਨਾਲ ਜੋੜਿਆ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਵਾਕ ਵਿੱਚ ਕਿੰਨੀ ਸੱਚਾਈ ਹੈ। ਇੱਕ ਸਧਾਰਨ ਉਦਾਹਰਣ ਦੱਸਦੀ ਹੈ ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ। ਆਓ ਇਹ ਵਾਕ ਲੈਂਦੇ ਹਾਂ ਬੱਚਾ ਸਕੂਲ ਗਿਆ। ਟ੍ਰਿਓ ਵਿੱਚ , ਬੋਲਣ ਵਾਲੇ ਨੂੰ ਕ੍ਰਿਆ ਸ਼ਬਦ ਦੇ ਨਾਲ ਇੱਕ ਨਿਸਚਿਤ ਅੰਤ ਜੋੜਨਾ ਪੈਂਦਾ ਹੈ। ਅੰਤ ਰਾਹੀਂ ਉਹ ਇਹ ਜਾਣ ਲੈਂਦੇ ਹਨ ਕਿ ਉਸਨੇ ਆਪ ਬੱਚੇ ਨੂੰ ਦੇਖਿਆ ਹੈ ਜਾਂ ਨਹੀਂ। ਪਰ ਉਹ ਇਹ ਵੀ ਜ਼ਾਹਰ ਕਰ ਸਕਦਾ ਹੈ ਕਿ ਉਹ ਇਹ ਕੇਵਲ ਦੂਜਿਆਂ ਨਾਲ ਗੱਲ ਕਰਨ ਦੁਆਰਾ ਜਾਣਦਾ ਹੈ। ਜਾਂ ਉਹ ਵਾਕ ਦੇ ਅੰਤ ਰਾਹੀਂ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਝੂਠ ਹੈ। ਇਸਲਈ ਬੋਲਣ ਵਾਲੇ ਨੂੰ , ਜੋ ਕੁਝ ਵੀ ਉਸਨੇ ਕਹਿਣਾ ਹੈ , ਲਈ ਪ੍ਰਤੀਬੱਧ ਹੋਣਾ ਪੈਂਦਾ ਹੈ। ਭਾਵ , ਉਸਨੂੰ ਨਿਸਚਿਤ ਰੂਪ ਵਿੱਚ ਦੱਸਣਾ ਪੈਂਦਾ ਹੈ ਕਿ ਕੋਈ ਬਿਆਨ ਕਿੰਨਾ ਸੱਚਾ ਹੈ। ਇਸ ਤਰ੍ਹਾਂ , ਉਹ ਕਿਸੇ ਚੀਜ਼ ਦਾ ਲੁਕਾਅ ਜਾਂ ਝੂਠੀ ਬਿਆਨਬਾਜ਼ੀ ਨਹੀਂ ਕਰ ਸਕਦਾ। ਜੇਕਰ ਕੋਈ ਟ੍ਰਿਓ ਬੋਲਣ ਵਾਲਾ ਵਿਅਕਤੀ ਅੰਤ ਖਾਲੀ ਛੱਡ ਦੇਂਦਾ ਹੈ , ਉਸਨੂੰ ਝੂਠਾਸਮਝਿਆ ਜਾਂਦਾ ਹੈ। ਸੂਰੀਨਾਮ ਵਿੱਚ ਸਰਕਾਰੀ ਭਾਸ਼ਾ ਡੱਚ ਹੈ। ਡੱਚ ਤੋਂ ਟ੍ਰਿਓ ਵਿੱਚ ਅਨੁਵਾਦ ਆਮ ਤੌਰ 'ਤੇ ਮੁਸ਼ਕਲ ਹੁੰਦੇ ਹਨ। ਕਿਉਂਕਿ ਜ਼ਿਆਦਾਤਰ ਭਾਸ਼ਾਵਾਂ ਸੰਪੂਰਨ ਤੌਰ 'ਤੇ ਸਹੀ ਨਹੀਂ ਹੁੰਦੀਆਂ। ਇਹ ਬੋਲਣ ਵਾਲਿਆਂ ਲਈ ਸੰਭਾਵੀ ਅਸਪੱਸ਼ਟਤਾ ਪੈਦਾ ਕਰ ਦੇਂਦੀਆਂ ਹਨ। ਇਸਲਈ , ਦੁਭਾਸ਼ੀਏ ਜੋ ਵੀ ਕਹਿੰਦੇ ਹਨ , ਉਸ ਬਾਰੇ ਹਮੇਸ਼ਾਂ ਪ੍ਰਤਿਗਿਆ ਨਹੀਂ ਕਰਦੇ। ਇਸ ਕਰਕੇ ਟ੍ਰਿਓ ਬੋਲਣ ਵਾਲਿਆਂ ਨਾਲ ਗੱਲਬਾਤ ਕਰਨੀ ਔਖੀ ਹੁੰਦੀ ਹੈ। ਸ਼ਾਇਦ ਨਿਰਾਸ਼ਾਜਨਕ ਅੰਤ ਹੋਰ ਭਾਸ਼ਾਵਾਂ ਵਿੱਚ ਵੀ ਸਹਾਇਕ ਹੋਵੇਗਾ! ? ਕੇਵਲ ਰਾਜਨੀਤੀ ਦਾ ਭਾਸ਼ਾ ਵਿੱਚ ਹੀ ਨਹੀਂ...