ਪ੍ਹੈਰਾ ਕਿਤਾਬ

pa ਰਸਤੇ ਤੇ   »   sk Na cestách

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [tridsaťsedem]

Na cestách

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵਾਕ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। Jazdí n- -ot--ke. J---- n- m------- J-z-í n- m-t-r-e- ----------------- Jazdí na motorke. 0
ਉਹ ਸਾਈਕਲ ਤੇ ਜਾਂਦਾ ਹੈ। Ja--------i----i. J---- n- b------- J-z-í n- b-c-k-i- ----------------- Jazdí na bicykli. 0
ਉਹ ਪੈਦਲ ਜਾਂਦਾ ਹੈ। I-e-p---. I-- p---- I-e p-š-. --------- Ide pešo. 0
ਉਹ ਜਹਾਜ਼ ਤੇ ਜਾਂਦਾ ਹੈ। I-- loď--. I-- l----- I-e l-ď-u- ---------- Ide loďou. 0
ਉਹ ਕਿਸ਼ਤੀ ਤੇ ਜਾਂਦਾ ਹੈ। I-e-č--om. I-- č----- I-e č-n-m- ---------- Ide člnom. 0
ਉਹ ਤੈਰ ਰਿਹਾ ਹੈ। P----. P----- P-á-a- ------ Pláva. 0
ਕੀ ਇੱਥੇ ਖਤਰਨਾਕ ਹੈ? Je-t- tu-n-b-z-e-né? J- t- t- n---------- J- t- t- n-b-z-e-n-? -------------------- Je to tu nebezpečné? 0
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Je------p--n--s----v-- sá-? J- n--------- s------- s--- J- n-b-z-e-n- s-o-o-a- s-m- --------------------------- Je nebezpečné stopovať sám? 0
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? J- n--ez-e-n--pr--h-dz-ť sa - n---? J- n--------- p--------- s- v n---- J- n-b-z-e-n- p-e-h-d-a- s- v n-c-? ----------------------------------- Je nebezpečné prechádzať sa v noci? 0
ਅਸੀਂ ਭਟਕ ਗਏ ਹਾਂ। Z---ú-il- ---. Z-------- s--- Z-b-ú-i-i s-e- -------------- Zablúdili sme. 0
ਅਸੀਂ ਗਲਤ ਰਸਤੇ ਤੇ ਹਾਂ। S----- --s-r----- ----e. S-- n- n--------- c----- S-e n- n-s-r-v-e- c-s-e- ------------------------ Sme na nesprávnej ceste. 0
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। Mu--me--- obrá-i-. M----- s- o------- M-s-m- s- o-r-t-ť- ------------------ Musíme sa obrátiť. 0
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? K-e--a-tu--á z--a---vať? K-- s- t- d- z---------- K-e s- t- d- z-p-r-o-a-? ------------------------ Kde sa tu dá zaparkovať? 0
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Je-tu -----é-p-rk-v--ko? J- t- n----- p---------- J- t- n-j-k- p-r-o-i-k-? ------------------------ Je tu nejaké parkovisko? 0
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Ako-dlho-sa--u -á--ar-o--ť? A-- d--- s- t- d- p-------- A-o d-h- s- t- d- p-r-o-a-? --------------------------- Ako dlho sa tu dá parkovať? 0
ਕੀ ਤੁਸੀਂ ਸਕੀਇੰਗ ਕਰਦੇ ਹੋ? Lyžu-e-e? L-------- L-ž-j-t-? --------- Lyžujete? 0
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? I---- l-ž--rs--m ---ko--h--e? I---- l--------- v----- h---- I-e-e l-ž-a-s-y- v-e-o- h-r-? ----------------------------- Idete lyžiarskym vlekom hore? 0
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? D-j- -a-tu p--i-ať --že? D--- s- t- p------ l---- D-j- s- t- p-ž-č-ť l-ž-? ------------------------ Dajú sa tu požičať lyže? 0

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!