ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   zh 环城一游

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42[四十二]

42 [Sìshí\'èr]

环城一游

[huán chéng yī yóu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 星期- 有 集- 吗 ? /市- 是 开- 的 吗 ? 星期日 有 集市 吗 ? /市场 是 开着 的 吗 ? 0
x------- y-- j- s-- m-? / S------- s-- k----- d- m-? xī------ y-- j- s-- m-? / S------- s-- k----- d- m-? xīngqírì yǒu jí shì ma? / Shìchǎng shì kāizhe de ma? x-n-q-r- y-u j- s-ì m-? / S-ì-h-n- s-ì k-i-h- d- m-? ----------------------?-/--------------------------?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 展览- 星-- 开- 吗 ? 展览会 星期一 开放 吗 ? 0
Z------ h-- x----- y- k------ m-? Zh----- h-- x----- y- k------ m-? Zhǎnlǎn huì xīngqí yī kāifàng ma? Z-ǎ-l-n h-ì x-n-q- y- k-i-à-g m-? --------------------------------?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 展览- 星-- 开- 吗 ? 展览会 星期二 开放 吗 ? 0
Z------ h-- x-----'è- k------ m-? Zh----- h-- x-------- k------ m-? Zhǎnlǎn huì xīngqí'èr kāifàng ma? Z-ǎ-l-n h-ì x-n-q-'è- k-i-à-g m-? ------------------'-------------?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 动物- 星-- 开- 吗 ? 动物园 星期三 开放 吗 ? 0
D--------- x-------- k------ m-? Dò-------- x-------- k------ m-? Dòngwùyuán xīngqísān kāifàng ma? D-n-w-y-á- x-n-q-s-n k-i-à-g m-? -------------------------------?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 博物- 星-- 开- 吗 ? 博物馆 星期四 开放 吗 ? 0
B------- x------- k------ m-? Bó------ x------- k------ m-? Bówùguǎn xīngqísì kāifàng ma? B-w-g-ǎ- x-n-q-s- k-i-à-g m-? ----------------------------?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 画廊 星-- 开- 吗 ? 画廊 星期五 开放 吗 ? 0
H------ x------- k------ m-? Hu----- x------- k------ m-? Huàláng xīngqíwǔ kāifàng ma? H-à-á-g x-n-q-w- k-i-à-g m-? ---------------------------?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? 可以 照- 吗 ? 可以 照相 吗 ? 0
K--- z-------- m-? Kě-- z-------- m-? Kěyǐ zhàoxiàng ma? K-y- z-à-x-à-g m-? -----------------?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? 必须 买 门- 吗 ? 必须 买 门票 吗 ? 0
B--- m-- m------ m-? Bì-- m-- m------ m-? Bìxū mǎi ménpiào ma? B-x- m-i m-n-i-o m-? -------------------?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? 门票 多- 钱 ? 门票 多少 钱 ? 0
M------ d------ q---? Mé----- d------ q---? Ménpiào duōshǎo qián? M-n-i-o d-ō-h-o q-á-? --------------------?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? 对 团- 有 优- 吗 ? 对 团体 有 优惠 吗 ? 0
D-- t----- y-- y----- m-? Du- t----- y-- y----- m-? Duì tuántǐ yǒu yōuhuì ma? D-ì t-á-t- y-u y-u-u- m-? ------------------------?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? 对 儿- 有 优- 吗 ? 对 儿童 有 优惠 吗 ? 0
D-- e- t--- y-- y----- m-? Du- e- t--- y-- y----- m-? Duì er tóng yǒu yōuhuì ma? D-ì e- t-n- y-u y-u-u- m-? -------------------------?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? 对 大-- 有 优- 吗 ? 对 大学生 有 优惠 吗 ? 0
D-- d--------- y-- y----- m-? Du- d--------- y-- y----- m-? Duì dàxuéshēng yǒu yōuhuì ma? D-ì d-x-é-h-n- y-u y-u-u- m-? ----------------------------?
ਉਹ ਇਮਾਰਤ ਕੀ ਹੈ? 这座 大- 是-----? 这座 大楼 是做什么用的? 0
Z-- z-- d---- s-- z-- s----- y--- d-? Zh- z-- d---- s-- z-- s----- y--- d-? Zhè zuò dàlóu shì zuò shénme yòng de? Z-è z-ò d-l-u s-ì z-ò s-é-m- y-n- d-? ------------------------------------?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? 这座 大- 建 了 多-- 了 ? 这座 大楼 建 了 多少年 了 ? 0
Z-- z-- d---- j----- d-- s--- n-----? Zh- z-- d---- j----- d-- s--- n-----? Zhè zuò dàlóu jiànle duō shào niánle? Z-è z-ò d-l-u j-à-l- d-ō s-à- n-á-l-? ------------------------------------?
ਉਹ ਇਮਾਰਤ ਕਿਸਨੇ ਬਣਾਈ ਹੈ? 谁 建 的 这- 大- ? 谁 建 的 这座 大楼 ? 0
S--- j--- d- z-- z-- d----? Sh-- j--- d- z-- z-- d----? Shuí jiàn de zhè zuò dàlóu? S-u- j-à- d- z-è z-ò d-l-u? --------------------------?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। 我 对 建- 很 感-- 。 我 对 建筑 很 感兴趣 。 0
W- d-- j------ h-- g-- x-----. Wǒ d-- j------ h-- g-- x-----. Wǒ duì jiànzhú hěn gǎn xìngqù. W- d-ì j-à-z-ú h-n g-n x-n-q-. -----------------------------.
ਮੇਰੀ ਰੁਚੀ ਕਲਾ ਵਿੱਚ ਹੈ। 我 对 艺- 很 感-- 。 我 对 艺术 很 感兴趣 。 0
W- d-- y---- h-- g-- x-----. Wǒ d-- y---- h-- g-- x-----. Wǒ duì yìshù hěn gǎn xìngqù. W- d-ì y-s-ù h-n g-n x-n-q-. ---------------------------.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। 我 对 绘- 很 感-- 。 我 对 绘画 很 感兴趣 。 0
W- d-- h----- h-- g-- x-----. Wǒ d-- h----- h-- g-- x-----. Wǒ duì huìhuà hěn gǎn xìngqù. W- d-ì h-ì-u- h-n g-n x-n-q-. ----------------------------.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।