ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   gu સિનેમામાં

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [પચાલીસ]

45 [Pacālīsa]

સિનેમામાં

sinēmāmāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। અ-- સિ--મ-મ-ં-જવ- -ાંગી---ી-. અ_ સિ___ જ_ માં__ છી__ અ-ે સ-ન-મ-મ-ં જ-ા મ-ં-ી- છ-એ- ----------------------------- અમે સિનેમામાં જવા માંગીએ છીએ. 0
am---in--ā-ā- j-v---āṅgīē-c-īē. a__ s________ j___ m_____ c____ a-ē s-n-m-m-ṁ j-v- m-ṅ-ī- c-ī-. ------------------------------- amē sinēmāmāṁ javā māṅgīē chīē.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। આ----ક સ--- ફિ------. આ_ એ_ સા_ ફિ__ છે_ આ-ે એ- સ-ર- ફ-લ-મ છ-. --------------------- આજે એક સારી ફિલ્મ છે. 0
Ā---ē-a -ārī-ph-lma-c-ē. Ā__ ē__ s___ p_____ c___ Ā-ē ē-a s-r- p-i-m- c-ē- ------------------------ Ājē ēka sārī philma chē.
ਫਿਲਮ ਇਕਦਮ ਨਵੀਂ ਹੈ। ફ---- -કદમ -વી-છે. ફિ__ એ___ ન_ છે_ ફ-લ-મ એ-દ- ન-ી છ-. ------------------ ફિલ્મ એકદમ નવી છે. 0
P-i-m- ē---a-- -avī ---. P_____ ē______ n___ c___ P-i-m- ē-a-a-a n-v- c-ē- ------------------------ Philma ēkadama navī chē.
ਟਿਕਟ ਕਿੱਥੇ ਮਿਲਣਗੇ? ચેકઆ-- ક્----છે? ચે____ ક્_ છે_ ચ-ક-ઉ- ક-ય-ં છ-? ---------------- ચેકઆઉટ ક્યાં છે? 0
Cēk--uṭa ky-ṁ ch-? C_______ k___ c___ C-k-ā-ṭ- k-ā- c-ē- ------------------ Cēkaāuṭa kyāṁ chē?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? શ-ં--જ- ------ -્થ-નો-છ-? શું હ_ પ_ મ__ સ્__ છે_ શ-ં હ-ી પ- મ-ત સ-થ-ન- છ-? ------------------------- શું હજી પણ મફત સ્થાનો છે? 0
Ś-ṁ---------------at---t---ō-c--? Ś__ h___ p___ m______ s_____ c___ Ś-ṁ h-j- p-ṇ- m-p-a-a s-h-n- c-ē- --------------------------------- Śuṁ hajī paṇa maphata sthānō chē?
ਟਿਕਟ ਕਿੰਨੇ ਦੀਆਂ ਹਨ? ટ--િટ------ છ-? ટિ__ કે__ છે_ ટ-ક-ટ ક-ટ-ી છ-? --------------- ટિકિટ કેટલી છે? 0
Ṭ--iṭa-kēṭal- -hē? Ṭ_____ k_____ c___ Ṭ-k-ṭ- k-ṭ-l- c-ē- ------------------ Ṭikiṭa kēṭalī chē?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? પ---ર્-----યા-- શ-- --ય-છ-? પ્_____ ક્__ શ_ થા_ છે_ પ-ર-ર-શ- ક-ય-ર- શ-ૂ થ-ય છ-? --------------------------- પ્રદર્શન ક્યારે શરૂ થાય છે? 0
Pr--a------kyā----a---t--y- chē? P_________ k____ ś___ t____ c___ P-a-a-ś-n- k-ā-ē ś-r- t-ā-a c-ē- -------------------------------- Pradarśana kyārē śarū thāya chē?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? ફ-લ્-----લ--સ-- -ે છ-? ફિ__ કે__ સ__ લે છે_ ફ-લ-મ ક-ટ-ો સ-ય લ- છ-? ---------------------- ફિલ્મ કેટલો સમય લે છે? 0
Philm----ṭ--- sa-aya-lē--hē? P_____ k_____ s_____ l_ c___ P-i-m- k-ṭ-l- s-m-y- l- c-ē- ---------------------------- Philma kēṭalō samaya lē chē?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? શું---ે -િ--ટ-આ--્ષિ--કરી શ-ો છ-? શું ત_ ટિ__ આ____ ક_ શ_ છો_ શ-ં ત-ે ટ-ક-ટ આ-ક-ષ-ત ક-ી શ-ો છ-? --------------------------------- શું તમે ટિકિટ આરક્ષિત કરી શકો છો? 0
Ś------ē--i-i-a--r-kṣ-ta-karī----- c-ō? Ś__ t___ ṭ_____ ā_______ k___ ś___ c___ Ś-ṁ t-m- ṭ-k-ṭ- ā-a-ṣ-t- k-r- ś-k- c-ō- --------------------------------------- Śuṁ tamē ṭikiṭa ārakṣita karī śakō chō?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। મ-રે-પ-છળ-----ું છ-. મા_ પા__ બે__ છે_ મ-ર- પ-છ- બ-સ-ુ- છ-. -------------------- મારે પાછળ બેસવું છે. 0
M-r- p-c-a-- -ēs---- -h-. M___ p______ b______ c___ M-r- p-c-a-a b-s-v-ṁ c-ē- ------------------------- Mārē pāchaḷa bēsavuṁ chē.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। માર- -ા-ે બેસવ---છ-. મા_ સા_ બે__ છે_ મ-ર- સ-મ- બ-સ-ુ- છ-. -------------------- મારે સામે બેસવું છે. 0
Mā-----mē-b--a--ṁ -h-. M___ s___ b______ c___ M-r- s-m- b-s-v-ṁ c-ē- ---------------------- Mārē sāmē bēsavuṁ chē.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। મ----વચ-----ેસવું---. મા_ વ__ બે__ છે_ મ-ર- વ-્-ે બ-સ-ુ- છ-. --------------------- મારે વચ્ચે બેસવું છે. 0
Mārē v-c-ē-----vu- ---. M___ v____ b______ c___ M-r- v-c-ē b-s-v-ṁ c-ē- ----------------------- Mārē vaccē bēsavuṁ chē.
ਫਿਲਮ ਚੰਗੀ ਸੀ। ફ--્- --મ-ં-ક-હતી. ફિ__ રો___ હ__ ફ-લ-મ ર-મ-ં-ક હ-ી- ------------------ ફિલ્મ રોમાંચક હતી. 0
Ph---a ----n̄--ka---tī. P_____ r________ h____ P-i-m- r-m-n-c-k- h-t-. ----------------------- Philma rōmān̄caka hatī.
ਫਿਲਮ ਨੀਰਸ ਨਹੀਂ ਸੀ। ફિલ્મ કં--ળ-જ-ક ન હ-ી. ફિ__ કં_____ ન હ__ ફ-લ-મ ક-ટ-ળ-જ-ક ન હ-ી- ---------------------- ફિલ્મ કંટાળાજનક ન હતી. 0
Ph-l-- k--ṭā-----aka--a---tī. P_____ k____________ n_ h____ P-i-m- k-ṇ-ā-ā-a-a-a n- h-t-. ----------------------------- Philma kaṇṭāḷājanaka na hatī.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। પ-----ફિલ્મ-ું પ-સ્તક વધુ--ારું ----. પ__ ફિ___ પુ___ વ_ સા_ હ__ પ-ં-ુ ફ-લ-મ-ુ- પ-સ-ત- વ-ુ સ-ર-ં હ-ુ-. ------------------------------------- પરંતુ ફિલ્મનું પુસ્તક વધુ સારું હતું. 0
Par-n---p-i--an-ṁ-p---a-a -ad-- sā--- h--u-. P______ p________ p______ v____ s____ h_____ P-r-n-u p-i-m-n-ṁ p-s-a-a v-d-u s-r-ṁ h-t-ṁ- -------------------------------------------- Parantu philmanuṁ pustaka vadhu sāruṁ hatuṁ.
ਸੰਗੀਤ ਕਿਹੋ ਜਿਹਾ ਸੀ? સ-----ક--ું---ું સં__ કે_ હ_ સ-ગ-ત ક-વ-ં હ-ુ- ---------------- સંગીત કેવું હતું 0
S--gī-a-kē-u- -a--ṁ S______ k____ h____ S-ṅ-ī-a k-v-ṁ h-t-ṁ ------------------- Saṅgīta kēvuṁ hatuṁ
ਕਲਾਕਾਰ ਕਿਹੋ ਜਿਹੇ ਸਨ? કલ-કા---કે-ા હ-ા? ક___ કે_ હ__ ક-ા-ા-ો ક-વ- હ-ા- ----------------- કલાકારો કેવા હતા? 0
kalāk--ō kēvā ---ā? k_______ k___ h____ k-l-k-r- k-v- h-t-? ------------------- kalākārō kēvā hatā?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? શું -ં-્ર---મા- ------લ-હ--? શું અં____ સ_____ હ__ શ-ં અ-ગ-ર-જ-મ-ં સ-ટ-ઈ-લ હ-ા- ---------------------------- શું અંગ્રેજીમાં સબટાઈટલ હતા? 0
Ś-- --grē-ī--ṁ---b-ṭāī-a-a--a--? Ś__ a_________ s__________ h____ Ś-ṁ a-g-ē-ī-ā- s-b-ṭ-ī-a-a h-t-? -------------------------------- Śuṁ aṅgrējīmāṁ sabaṭāīṭala hatā?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...