ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ur ‫سنیما میں‬

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

‫45 [پینتالیس]‬

paintalis

‫سنیما میں‬

cinema mein

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫-م---یم- -ا-ا-چ---ے--ی-‬ ‫__ س____ ج___ چ____ ہ___ ‫-م س-ی-ا ج-ن- چ-ہ-ے ہ-ں- ------------------------- ‫ہم سنیما جانا چاہتے ہیں‬ 0
h----inema -----ch--t-y--a-n h__ c_____ j___ c______ h___ h-m c-n-m- j-n- c-a-t-y h-i- ---------------------------- hum cinema jana chahtay hain
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ‫آ--اچھ- ------ رہی--ے‬ ‫__ ا___ ف__ چ_ ر__ ہ__ ‫-ج ا-ھ- ف-م چ- ر-ی ہ-‬ ----------------------- ‫آج اچھی فلم چل رہی ہے‬ 0
aaj---hi-f-l- -hal rah- --i a__ a___ f___ c___ r___ h__ a-j a-h- f-l- c-a- r-h- h-i --------------------------- aaj achi film chal rahi hai
ਫਿਲਮ ਇਕਦਮ ਨਵੀਂ ਹੈ। ‫ب-لک--نئی -ل--ہ-‬ ‫_____ ن__ ف__ ہ__ ‫-ا-ک- ن-ی ف-م ہ-‬ ------------------ ‫بالکل نئی فلم ہے‬ 0
b--kul---i --lm hai b_____ n__ f___ h__ b-l-u- n-i f-l- h-i ------------------- bilkul nai film hai
ਟਿਕਟ ਕਿੱਥੇ ਮਿਲਣਗੇ? ‫کا-نٹر ---- ہے؟‬ ‫______ ک___ ہ___ ‫-ا-ن-ر ک-ا- ہ-؟- ----------------- ‫کاونٹر کہاں ہے؟‬ 0
k-------a--n -ai? k_____ k____ h___ k-v-t- k-h-n h-i- ----------------- kavntr kahan hai?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ‫کیا-ا-- خ-لی س---ں -ی-؟‬ ‫___ ا__ خ___ س____ ہ____ ‫-ی- ا-ر خ-ل- س-ٹ-ں ہ-ں-‬ ------------------------- ‫کیا اور خالی سیٹیں ہیں؟‬ 0
k-a---r -ha-li --tin ----? k__ a__ k_____ s____ h____ k-a a-r k-a-l- s-t-n h-i-? -------------------------- kya aur khaali sitin hain?
ਟਿਕਟ ਕਿੰਨੇ ਦੀਆਂ ਹਨ? ‫ٹکٹ-کت-- کا --؟‬ ‫___ ک___ ک_ ہ___ ‫-ک- ک-ن- ک- ہ-؟- ----------------- ‫ٹکٹ کتنے کا ہے؟‬ 0
ti-ke--ki---- -a-hai? t_____ k_____ k_ h___ t-c-e- k-t-e- k- h-i- --------------------- ticket kitney ka hai?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ‫فل--ک--شروع--- -ی-‬ ‫___ ک_ ش___ ہ_ گ___ ‫-ل- ک- ش-و- ہ- گ-؟- -------------------- ‫فلم کب شروع ہو گی؟‬ 0
fi-- -a--s-u-u h- g-? f___ k__ s____ h_ g__ f-l- k-b s-u-u h- g-? --------------------- film kab shuru ho gi?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? ‫ف-- -ت-- دی- چ-- گی -‬ ‫___ ک___ د__ چ__ گ_ ؟_ ‫-ل- ک-ن- د-ر چ-ے گ- ؟- ----------------------- ‫فلم کتنی دیر چلے گی ؟‬ 0
fi-m---t-- d----h-l----i? f___ k____ d__ c_____ g__ f-l- k-t-i d-r c-a-a- g-? ------------------------- film kitni der chalay gi?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ‫کی- --ٹ پ-لے سے---ا -ا--کت- ہے؟‬ ‫___ ٹ__ پ___ س_ ل__ ج_ س___ ہ___ ‫-ی- ٹ-ٹ پ-ل- س- ل-ا ج- س-ت- ہ-؟- --------------------------------- ‫کیا ٹکٹ پہلے سے لیا جا سکتا ہے؟‬ 0
kya--i-k----e--ay-s----y- -a-------h--? k__ t_____ p_____ s_ l___ j_ s____ h___ k-a t-c-e- p-h-a- s- l-y- j- s-k-a h-i- --------------------------------------- kya ticket pehlay se liya ja sakta hai?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫می--پ--ھ- ب--ھن---ا-تا-ہوں‬ ‫___ پ____ ب_____ چ____ ہ___ ‫-ی- پ-چ-ے ب-ٹ-ن- چ-ہ-ا ہ-ں- ---------------------------- ‫میں پیچھے بیٹھنا چاہتا ہوں‬ 0
m----pe-------a-t--- ---h-a-h-n m___ p______ b______ c_____ h__ m-i- p-e-h-y b-i-h-a c-a-t- h-n ------------------------------- mein peechay baithna chahta hon
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫--ں -گے-بیٹھن---ا-تا--وں‬ ‫___ آ__ ب_____ چ____ ہ___ ‫-ی- آ-ے ب-ٹ-ن- چ-ہ-ا ہ-ں- -------------------------- ‫میں آگے بیٹھنا چاہتا ہوں‬ 0
me-----a--b-ithna--h--ta---n m___ a___ b______ c_____ h__ m-i- a-a- b-i-h-a c-a-t- h-n ---------------------------- mein agay baithna chahta hon
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫می--درمیان---- -ی--نا---ہ-ا ---‬ ‫___ د_____ م__ ب_____ چ____ ہ___ ‫-ی- د-م-ا- م-ں ب-ٹ-ن- چ-ہ-ا ہ-ں- --------------------------------- ‫مین درمیان میں بیٹھنا چاہتا ہوں‬ 0
mea--be--h --in-b--------ha--a---n m___ b____ m___ b______ c_____ h__ m-a- b-e-h m-i- b-i-h-a c-a-t- h-n ---------------------------------- mean beech mein baithna chahta hon
ਫਿਲਮ ਚੰਗੀ ਸੀ। ‫-ل--م-ے کی-تھی‬ ‫___ م__ ک_ ت___ ‫-ل- م-ے ک- ت-ی- ---------------- ‫فلم مزے کی تھی‬ 0
f--m--aza- -i---i f___ m____ k_ t__ f-l- m-z-y k- t-i ----------------- film mazay ki thi
ਫਿਲਮ ਨੀਰਸ ਨਹੀਂ ਸੀ। ‫-ل--------------‬ ‫___ ب__ ن___ ت___ ‫-ل- ب-ر ن-ی- ت-ی- ------------------ ‫فلم بور نہیں تھی‬ 0
fi-m bo-e na---thi f___ b___ n___ t__ f-l- b-r- n-h- t-i ------------------ film bore nahi thi
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ‫-یکن-کتاب--لم-سے ---- -ھی‬ ‫____ ک___ ف__ س_ ب___ ت___ ‫-ی-ن ک-ا- ف-م س- ب-ت- ت-ی- --------------------------- ‫لیکن کتاب فلم سے بہتر تھی‬ 0
l---- k----- --lm--e--ehtar thi l____ k_____ f___ s_ b_____ t__ l-k-n k-t-a- f-l- s- b-h-a- t-i ------------------------------- lekin kitaab film se behtar thi
ਸੰਗੀਤ ਕਿਹੋ ਜਿਹਾ ਸੀ? ‫موس--ی---س----ی-‬ ‫______ ک___ ت____ ‫-و-ی-ی ک-س- ت-ی-‬ ------------------ ‫موسیقی کیسی تھی؟‬ 0
mosee-- -a--- t-i? m______ k____ t___ m-s-e-i k-i-i t-i- ------------------ moseeqi kaisi thi?
ਕਲਾਕਾਰ ਕਿਹੋ ਜਿਹੇ ਸਨ? ‫--اکار کیسے---ے؟‬ ‫______ ک___ ت____ ‫-د-ک-ر ک-س- ت-ے-‬ ------------------ ‫اداکار کیسے تھے؟‬ 0
ad-k-r -ai--- -h-y? a_____ k_____ t____ a-a-a- k-i-a- t-a-? ------------------- adakar kaisay thay?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ‫----ان------م-ں----ٹ-ئ-ل--ھ--‬ ‫___ ا______ م__ س_ ٹ____ ت____ ‫-ی- ا-گ-ی-ی م-ں س- ٹ-ئ-ل ت-ا-‬ ------------------------------- ‫کیا انگریزی میں سب ٹائٹل تھا؟‬ 0
kya an--e-i-me-- s-b -i-l- tha? k__ a______ m___ s__ t____ t___ k-a a-g-e-i m-i- s-b t-t-e t-a- ------------------------------- kya angrezi mein sab title tha?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...