ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   bg Занимания през отпуската

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [четирийсет и осем]

48 [chetiriyset i osem]

Занимания през отпуската

[Zanimaniya prez otpuskata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Пла-ъ- -ист ли--? П----- ч--- л- е- П-а-ъ- ч-с- л- е- ----------------- Плажът чист ли е? 0
P-------chi-- -i---? P------ c---- l- y-- P-a-h-t c-i-t l- y-? -------------------- Plazhyt chist li ye?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? Мо-- ли-да-с- -ъпем т-м? М--- л- д- с- к---- т--- М-ж- л- д- с- к-п-м т-м- ------------------------ Може ли да се къпем там? 0
M-zhe li -- -- --pem t--? M---- l- d- s- k---- t--- M-z-e l- d- s- k-p-m t-m- ------------------------- Mozhe li da se kypem tam?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Къпа---о-----н- - -и -па---? К------- т-- н- е л- о------ К-п-н-т- т-м н- е л- о-а-н-? ---------------------------- Къпането там не е ли опасно? 0
Ky-----o t---ne-ye li ---sn-? K------- t-- n- y- l- o------ K-p-n-t- t-m n- y- l- o-a-n-? ----------------------------- Kypaneto tam ne ye li opasno?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? М--е л- да -е --ем----а-ен ч--ъ-? М--- л- д- с- з---- п----- ч----- М-ж- л- д- с- з-е-е п-а-е- ч-д-р- --------------------------------- Може ли да се заеме плажен чадър? 0
Mo-h--li d- s- -a--e p--z-e- ch-dyr? M---- l- d- s- z---- p------ c------ M-z-e l- d- s- z-e-e p-a-h-n c-a-y-? ------------------------------------ Mozhe li da se zaeme plazhen chadyr?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? М-же л- -а-се-з-е---ш-з-онг? М--- л- д- с- з---- ш------- М-ж- л- д- с- з-е-е ш-з-о-г- ---------------------------- Може ли да се заеме шезлонг? 0
M--h- li da-s- --e-- -hezlo--? M---- l- d- s- z---- s-------- M-z-e l- d- s- z-e-e s-e-l-n-? ------------------------------ Mozhe li da se zaeme shezlong?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? М--е л---а-с----ем- лод-а? М--- л- д- с- з---- л----- М-ж- л- д- с- з-е-е л-д-а- -------------------------- Може ли да се заеме лодка? 0
Mo-h---- -- -- za-me---dk-? M---- l- d- s- z---- l----- M-z-e l- d- s- z-e-e l-d-a- --------------------------- Mozhe li da se zaeme lodka?
ਮੈਂ ਸਰਫ ਕਰਨਾ ਚਾਹੁੰਦਾ ਹਾਂ। Б-х и--ал----ск-л- -- -арам---рф. Б-- и---- / и----- д- к---- с---- Б-х и-к-л / и-к-л- д- к-р-м с-р-. --------------------------------- Бих искал / искала да карам сърф. 0
Bik--i-k-l / -----a da --r----y--. B--- i---- / i----- d- k---- s---- B-k- i-k-l / i-k-l- d- k-r-m s-r-. ---------------------------------- Bikh iskal / iskala da karam syrf.
ਮੈਂ ਗੋਤਾ ਲਗਾਉਣਾ ਹੈ। Б---и-к-л / --ка---да се --у----. Б-- и---- / и----- д- с- г------- Б-х и-к-л / и-к-л- д- с- г-у-к-м- --------------------------------- Бих искал / искала да се гмуркам. 0
Bikh-i--al-/ -sk-l--da s- -m--ka-. B--- i---- / i----- d- s- g------- B-k- i-k-l / i-k-l- d- s- g-u-k-m- ---------------------------------- Bikh iskal / iskala da se gmurkam.
ਮੈਂ ਵਾਟਰ ਸਕੀਇੰਗ ਕਰਨੀ ਹੈ। Бих-и-ка--/--с--л- да кар-м-вод-- ск-. Б-- и---- / и----- д- к---- в---- с--- Б-х и-к-л / и-к-л- д- к-р-м в-д-и с-и- -------------------------------------- Бих искал / искала да карам водни ски. 0
Bi-h i-kal-/ i-kala d- --r-- v--ni-sk-. B--- i---- / i----- d- k---- v---- s--- B-k- i-k-l / i-k-l- d- k-r-m v-d-i s-i- --------------------------------------- Bikh iskal / iskala da karam vodni ski.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। Мож- -и-д- -е-н-е-- ---ф? М--- л- д- с- н---- с---- М-ж- л- д- с- н-е-е с-р-? ------------------------- Може ли да се наеме сърф? 0
M--h--l- -a--e-nae---s--f? M---- l- d- s- n---- s---- M-z-e l- d- s- n-e-e s-r-? -------------------------- Mozhe li da se naeme syrf?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? М--- -и--а-с---а--е-е--п-р-вка-за -м---ан-? М--- л- д- с- н---- е--------- з- г-------- М-ж- л- д- с- н-е-е е-и-и-о-к- з- г-у-к-н-? ------------------------------------------- Може ли да се наеме екипировка за гмуркане? 0
M--he--i -a--e na--e ------r-vka-z- gmu-kane? M---- l- d- s- n---- y---------- z- g-------- M-z-e l- d- s- n-e-e y-k-p-r-v-a z- g-u-k-n-? --------------------------------------------- Mozhe li da se naeme yekipirovka za gmurkane?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? М-----и-д--с- на-ма----д-- ск-? М--- л- д- с- н----- в---- с--- М-ж- л- д- с- н-е-а- в-д-и с-и- ------------------------------- Може ли да се наемат водни ски? 0
Mo-h---i-d- -- na--at vod-- -ki? M---- l- d- s- n----- v---- s--- M-z-e l- d- s- n-e-a- v-d-i s-i- -------------------------------- Mozhe li da se naemat vodni ski?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। Аз с---начи-ае- /-на--н-еща. А- с-- н------- / н--------- А- с-м н-ч-н-е- / н-ч-н-е-а- ---------------------------- Аз съм начинаещ / начинаеща. 0
Az-sym na--inae-hch - na-h---es-c-a. A- s-- n----------- / n------------- A- s-m n-c-i-a-s-c- / n-c-i-a-s-c-a- ------------------------------------ Az sym nachinaeshch / nachinaeshcha.
ਮੈਂ ਸਧਾਰਣ ਹਾਂ। Ср-дно ------/ --б-- -ъ-. С----- д---- / д---- с--- С-е-н- д-б-р / д-б-а с-м- ------------------------- Средно добър / добра съм. 0
S-edno ---y--/ do-r-----. S----- d---- / d---- s--- S-e-n- d-b-r / d-b-a s-m- ------------------------- Sredno dobyr / dobra sym.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। То-а м- - по-на-----ч-. Т--- м- е п------ в---- Т-в- м- е п-з-а-о в-ч-. ----------------------- Това ми е познато вече. 0
T-va-mi-----oznato v---e. T--- m- y- p------ v----- T-v- m- y- p-z-a-o v-c-e- ------------------------- Tova mi ye poznato veche.
ਸਕੀ – ਲਿਫਟ ਕਿੱਥੇ ਹੇ? Къде---ски---фт-т? К--- е с-- л------ К-д- е с-и л-ф-ъ-? ------------------ Къде е ски лифтът? 0
K-d---- -ki l----t? K--- y- s-- l------ K-d- y- s-i l-f-y-? ------------------- Kyde ye ski liftyt?
ਕੀ ਤੇਰੇ ਕੋਲ ਸਕੀਜ਼ ਹੈ? Им-- -и-ск-? И--- л- с--- И-а- л- с-и- ------------ Имаш ли ски? 0
I-a-h -i---i? I---- l- s--- I-a-h l- s-i- ------------- Imash li ski?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? Имаш ли -ки -----и? И--- л- с-- о------ И-а- л- с-и о-у-к-? ------------------- Имаш ли ски обувки? 0
Ima-h------i--buvki? I---- l- s-- o------ I-a-h l- s-i o-u-k-? -------------------- Imash li ski obuvki?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।