ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ja 郵便局で

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [五十九]

59 [Gotoku]

郵便局で

[yūbinkyoku de]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? 一番 近い 郵便局は どこ です か ? 一番 近い 郵便局は どこ です か ? 0
i------ c----- y--------- w- d------- k-? ic----- c----- y--------- w- d------- k-? ichiban chikai yūbinkyoku wa dokodesu ka? i-h-b-n c-i-a- y-b-n-y-k- w- d-k-d-s- k-? ----------------------------------------?
ਕੀ ਹੋਰ ਕੋਈ ਡਾਕਘਰ ਨੇੜੇ ਹੈ? 次の 郵便局 までは 遠い ですか ? 次の 郵便局 までは 遠い ですか ? 0
t---- n- y--------- m--- w- t------ k-? ts--- n- y--------- m--- w- t------ k-? tsugi no yūbinkyoku made wa tōidesu ka? t-u-i n- y-b-n-y-k- m-d- w- t-i-e-u k-? --------------------------------------?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? 一番 近い ポストは どこ です か ? 一番 近い ポストは どこ です か ? 0
i------ c----- p----- w- d------- k-? ic----- c----- p----- w- d------- k-? ichiban chikai posuto wa dokodesu ka? i-h-b-n c-i-a- p-s-t- w- d-k-d-s- k-? ------------------------------------?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। 切手を 二枚 ください 。 切手を 二枚 ください 。 0
k---- o f------- k------. ki--- o f------- k------. kitte o futahira kudasai. k-t-e o f-t-h-r- k-d-s-i. ------------------------.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। はがきと 封書 です 。 はがきと 封書 です 。 0
h----- t- f--------. ha---- t- f--------. hagaki to fūshodesu. h-g-k- t- f-s-o-e-u. -------------------.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? アメリカ までの 送料は いくら です か ? アメリカ までの 送料は いくら です か ? 0
a------ m--- n- s---- w- i-------- k-? am----- m--- n- s---- w- i-------- k-? amerika made no sōryō wa ikuradesu ka? a-e-i-a m-d- n- s-r-ō w- i-u-a-e-u k-? -------------------------------------?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? 小包の 重さは ? 小包の 重さは ? 0
k--------- n- o---s- w-? ko-------- n- o----- w-? kodzutsumi no omo-sa wa? k-d-u-s-m- n- o-o-s- w-? -----------------------?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? それを 航空便で 送れます か ? それを 航空便で 送れます か ? 0
s--- o k----b-- d- o-------- k-? so-- o k------- d- o-------- k-? sore o kōkū-bin de okuremasu ka? s-r- o k-k--b-n d- o-u-e-a-u k-? -------------------------------?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? 何日ぐらいで 着きます か ? 何日ぐらいで 着きます か ? 0
n---n---- g---- d- t-------- k-? na------- g---- d- t-------- k-? nan-nichi gurai de tsukimasu ka? n-n-n-c-i g-r-i d- t-u-i-a-u k-? -------------------------------?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? どこか 電話できる ところは あります か ? どこか 電話できる ところは あります か ? 0
d--- k- d---- d----- t----- w- a------ k-? do-- k- d---- d----- t----- w- a------ k-? doko ka denwa dekiru tokoro wa arimasu ka? d-k- k- d-n-a d-k-r- t-k-r- w- a-i-a-u k-? -----------------------------------------?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? 一番 近い 電話ボックスは どこ です か ? 一番 近い 電話ボックスは どこ です か ? 0
i------ c----- d---- b------ w- d------- k-? ic----- c----- d---- b------ w- d------- k-? ichiban chikai denwa bokkusu wa dokodesu ka? i-h-b-n c-i-a- d-n-a b-k-u-u w- d-k-d-s- k-? -------------------------------------------?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? テレフォンカードは あります か ? テレフォンカードは あります か ? 0
t---------- w- a------ k-? te--------- w- a------ k-? terefonkādo wa arimasu ka? t-r-f-n-ā-o w- a-i-a-u k-? -------------------------?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? 電話帳は あります か ? 電話帳は あります か ? 0
d------- w- a------ k-? de------ w- a------ k-? denwachō wa arimasu ka? d-n-a-h- w- a-i-a-u k-? ----------------------?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? オーストリアの 国番号が わかります か ? オーストリアの 国番号が わかります か ? 0
Ō------- n- k--- b---- g- w--------- k-? Ōs------ n- k--- b---- g- w--------- k-? Ōsutoria no kuni bangō ga wakarimasu ka? Ō-u-o-i- n- k-n- b-n-ō g- w-k-r-m-s- k-? ---------------------------------------?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। お待ち ください 。 調べて みます 。 お待ち ください 。 調べて みます 。 0
o----- k------. S-------- m-----. om---- k------. S-------- m-----. omachi kudasai. Shirabete mimasu. o-a-h- k-d-s-i. S-i-a-e-e m-m-s-. --------------.-----------------.
ਲਾਈਨ ਵਿਅਸਤ ਜਾ ਰਹੀ ਹੈ। ずっと 話中 です 。 ずっと 話中 です 。 0
z---- h-------------. zu--- h-------------. zutto hanashichūdesu. z-t-o h-n-s-i-h-d-s-. --------------------.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? どの 番号に お掛けに なりました か ? どの 番号に お掛けに なりました か ? 0
d--- b---- n- o-k--- n- n---------- k-? do-- b---- n- o----- n- n---------- k-? dono bangō ni o-kake ni narimashita ka? d-n- b-n-ō n- o-k-k- n- n-r-m-s-i-a k-? --------------------------------------?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। まず 初めに ゼロを かけなければ いけません 。 まず 初めに ゼロを かけなければ いけません 。 0
m--- h----- n- z--- o k----------- i-------. ma-- h----- n- z--- o k----------- i-------. mazu hajime ni zero o kakenakereba ikemasen. m-z- h-j-m- n- z-r- o k-k-n-k-r-b- i-e-a-e-. -------------------------------------------.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!