ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   mk Поставување прашања 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [шеесет и два]

62 [shyeyesyet i dva]

Поставување прашања 1

Postavoovaњye prashaњa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਸਿੱਖਣਾ учи у__ у-и --- учи 0
o---i o____ o-c-i ----- oochi
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? Уч-т -и уче--ц-те -но--? У___ л_ у________ м_____ У-а- л- у-е-и-и-е м-о-у- ------------------------ Учат ли учениците многу? 0
O-ch-- l---o--yen-t----- mno-uo-? O_____ l_ o_____________ m_______ O-c-a- l- o-c-y-n-t-i-y- m-o-u-o- --------------------------------- Oochat li oochyenitzitye mnoguoo?
ਨਹੀਂ,ਉਹ ਘੱਟ ਸਿੱਖ ਰਹੇ ਹਨ। Не,-т-- -ч-т-м-лку. Н__ т__ у___ м_____ Н-, т-е у-а- м-л-у- ------------------- Не, тие учат малку. 0
N-e,-t--- oo--at -al---. N___ t___ o_____ m______ N-e- t-y- o-c-a- m-l-o-. ------------------------ Nye, tiye oochat malkoo.
ਪ੍ਰਸ਼ਨ ਪੁੱਛਣਾ праш--а п______ п-а-у-а ------- прашува 0
p-----ova p________ p-a-h-o-a --------- prashoova
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? Го --а-у-а-е-ли --с-о----та--и-о-? Г_ п________ л_ ч____ н___________ Г- п-а-у-а-е л- ч-с-о н-с-а-н-к-т- ---------------------------------- Го прашувате ли често наставникот? 0
Guo -rasho-v--ye li c-y-s-o -ast-v-iko-? G__ p___________ l_ c______ n___________ G-o p-a-h-o-a-y- l- c-y-s-o n-s-a-n-k-t- ---------------------------------------- Guo prashoovatye li chyesto nastavnikot?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Н-,-ј-с н--го -р-ш-----ч---о. Н__ ј__ н_ г_ п_______ ч_____ Н-, ј-с н- г- п-а-у-а- ч-с-о- ----------------------------- Не, јас не го прашувам често. 0
N-e---a- --- guo -r-shoovam-c---st-. N___ ј__ n__ g__ p_________ c_______ N-e- ј-s n-e g-o p-a-h-o-a- c-y-s-o- ------------------------------------ Nye, јas nye guo prashoovam chyesto.
ਉੱਤਰ ਦੇਣਾ о-г--а-а о_______ о-г-в-р- -------- одговара 0
od---vara o________ o-g-o-a-a --------- odguovara
ਕਿਰਪਾ ਕਰਕੇ ਉੱਤਰ ਦਿਓ। О---во--т--м-ла-. О_________ м_____ О-г-в-р-т- м-л-м- ----------------- Одговорете молам. 0
Od--ovorye--e -o-a-. O____________ m_____ O-g-o-o-y-t-e m-l-m- -------------------- Odguovoryetye molam.
ਮੈਂ ਉੱਤਰ ਦਿੰਦਾ / ਦਿੰਦੀ ਹਾਂ। Јас--д--ва--м. Ј__ о_________ Ј-с о-г-в-р-м- -------------- Јас одговарам. 0
Ј-- --g-o-ar--. Ј__ o__________ Ј-s o-g-o-a-a-. --------------- Јas odguovaram.
ਕੰਮ ਕਰਨਾ ра-оти р_____ р-б-т- ------ работи 0
r-bo-i r_____ r-b-t- ------ raboti
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Р-б-т---- то---е--? Р_____ л_ т__ с____ Р-б-т- л- т-ј с-г-? ------------------- Работи ли тој сега? 0
R---ti li -oј s----a? R_____ l_ t__ s______ R-b-t- l- t-ј s-e-u-? --------------------- Raboti li toј syegua?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Да- т---ра-о-и-с-га. Д__ т__ р_____ с____ Д-, т-ј р-б-т- с-г-. -------------------- Да, тој работи сега. 0
D-, -o---abo-- syeg--. D__ t__ r_____ s______ D-, t-ј r-b-t- s-e-u-. ---------------------- Da, toј raboti syegua.
ਆਉਣਾ доаѓа д____ д-а-а ----- доаѓа 0
d--ѓa d____ d-a-a ----- doaѓa
ਕੀ ਤੁਸੀਂ ਆ ਰਹੇ ਹੋ? Ќе д----т-? Ќ_ д_______ Ќ- д-ј-е-е- ----------- Ќе дојдете? 0
Kj------dye-y-? K___ d_________ K-y- d-ј-y-t-e- --------------- Kjye doјdyetye?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Д-, -е--о--е-- -е-н--. Д__ ќ_ д______ в______ Д-, ќ- д-ј-е-е в-д-а-. ---------------------- Да, ќе дојдеме веднаш. 0
D-,---y----ј-ye--- -y-dn--h. D__ k___ d________ v________ D-, k-y- d-ј-y-m-e v-e-n-s-. ---------------------------- Da, kjye doјdyemye vyednash.
ਰਹਿਣਾ жи--е ж____ ж-в-е ----- живее 0
ʐivy--e ʐ______ ʐ-v-e-e ------- ʐivyeye
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? Живее-- л---о----л-н? Ж______ л_ в_ Б______ Ж-в-е-е л- в- Б-р-и-? --------------------- Живеете ли во Берлин? 0
ʐ--------e-l- vo -y-rl-n? ʐ_________ l_ v_ B_______ ʐ-v-e-e-y- l- v- B-e-l-n- ------------------------- ʐivyeyetye li vo Byerlin?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Д----ас ж-веам-в--Б---и-. Д__ ј__ ж_____ в_ Б______ Д-, ј-с ж-в-а- в- Б-р-и-. ------------------------- Да, јас живеам во Берлин. 0
D-- --s ʐ-vy-a- ---By-rlin. D__ ј__ ʐ______ v_ B_______ D-, ј-s ʐ-v-e-m v- B-e-l-n- --------------------------- Da, јas ʐivyeam vo Byerlin.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!