ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   te ప్రశ్నలు అడగటం 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [అరవై మూడు]

63 [Aravai mūḍu]

ప్రశ్నలు అడగటం 2

[Praśnalu aḍagaṭaṁ 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। న--- -క -భ---చి --ది న--- ఒ- అ------ ఉ--- న-క- ఒ- అ-ి-ు-ి ఉ-ద- -------------------- నాకు ఒక అభిరుచి ఉంది 0
Nā-u o-a abhiruc--u--i N--- o-- a------- u--- N-k- o-a a-h-r-c- u-d- ---------------------- Nāku oka abhiruci undi
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। నేన------ని-్--డ----ు న--- ట------- ఆ------ న-న- ట-న-న-స- ఆ-ు-ా-ు --------------------- నేను టెన్నిస్ ఆడుతాను 0
Nē-u ṭ-n-is āḍ-t-nu N--- ṭ----- ā------ N-n- ṭ-n-i- ā-u-ā-u ------------------- Nēnu ṭennis āḍutānu
ਟੈਨਿਸ ਦਾ ਮੈਦਾਨ ਕਿੱਥੇ ਹੈ? టె-్---్ -ై-ా-----్-డ--ం--? ట------- మ----- ఎ---- ఉ---- ట-న-న-స- మ-ద-న- ఎ-్-డ ఉ-ద-? --------------------------- టెన్నిస్ మైదానం ఎక్కడ ఉంది? 0
Ṭenn-- --id--aṁ e-kaḍa u-di? Ṭ----- m------- e----- u---- Ṭ-n-i- m-i-ā-a- e-k-ḍ- u-d-? ---------------------------- Ṭennis maidānaṁ ekkaḍa undi?
ਕੀ ਤੁਹਾਡਾ ਕੋਈ ਸ਼ੌਂਕ ਹੈ? మ-క--ైన- ---ర-చ-ల- ఉన---యా? మ------- అ-------- ఉ------- మ-క-మ-న- అ-ి-ు-ు-ు ఉ-్-ా-ా- --------------------------- మీకేమైనా అభిరుచులు ఉన్నాయా? 0
Mī--m-in- -b-iru-u-u un-āy-? M-------- a--------- u------ M-k-m-i-ā a-h-r-c-l- u-n-y-? ---------------------------- Mīkēmainā abhiruculu unnāyā?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। న--ు ఫ--్-బా-్-- స-క-్ -డుత--ు న--- ఫ--- బ--- / స---- ఆ------ న-న- ఫ-ట- బ-ల- / స-క-్ ఆ-ు-ా-ు ------------------------------ నేను ఫుట్ బాల్ / సాకర్ ఆడుతాను 0
Nē---p-uṭ--ā-/ s-k-- āḍ----u N--- p--- b--- s---- ā------ N-n- p-u- b-l- s-k-r ā-u-ā-u ---------------------------- Nēnu phuṭ bāl/ sākar āḍutānu
ਫੁੱਟਬਾਲ ਦਾ ਮੈਦਾਨ ਕਿੱਥੇ ਹੈ? ఫు----ాల్ ---ాకర్----ా-- ఎ--కడ ఉంది? ఫ--- బ--- / స---- మ----- ఎ---- ఉ---- ఫ-ట- బ-ల- / స-క-్ మ-ద-న- ఎ-్-డ ఉ-ద-? ------------------------------------ ఫుట్ బాల్ / సాకర్ మైదానం ఎక్కడ ఉంది? 0
P----------ā-a- m---ā-aṁ-e---ḍ----d-? P--- b--- s---- m------- e----- u---- P-u- b-l- s-k-r m-i-ā-a- e-k-ḍ- u-d-? ------------------------------------- Phuṭ bāl/ sākar maidānaṁ ekkaḍa undi?
ਮੇਰੀ ਬਾਂਹ ਦਰਦ ਕਰ ਰਹੀ ਹੈ। న-కు -ు---న----ి-ా----ి న--- భ--- న------- ఉ--- న-క- భ-జ- న-ప-ప-గ- ఉ-ద- ----------------------- నాకు భుజం నొప్పిగా ఉంది 0
Nāku -h--a- nopp-gā-undi N--- b----- n------ u--- N-k- b-u-a- n-p-i-ā u-d- ------------------------ Nāku bhujaṁ noppigā undi
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। నా--ా------య- చ---య- ---- --ప--ిగా-ఉ-్-ాయి న- ప--- మ---- చ----- క--- న------- ఉ------ న- ప-ద- మ-ి-ు చ-య-య- క-డ- న-ప-ప-గ- ఉ-్-ా-ి ------------------------------------------ నా పాదం మరియు చెయ్యి కుడా నొప్పిగా ఉన్నాయి 0
N- --d-- m--i-u c-yy-----ā n----g--unn-yi N- p---- m----- c---- k--- n------ u----- N- p-d-ṁ m-r-y- c-y-i k-ḍ- n-p-i-ā u-n-y- ----------------------------------------- Nā pādaṁ mariyu ceyyi kuḍā noppigā unnāyi
ਡਾਕਟਰ ਕਿੱਥੇ ਹੈ? డా--టర--ఉ--న--ా? డ------ ఉ------- డ-క-ట-్ ఉ-్-ా-ా- ---------------- డాక్టర్ ఉన్నారా? 0
Ḍ--------n-rā? Ḍ----- u------ Ḍ-k-a- u-n-r-? -------------- Ḍākṭar unnārā?
ਮੇਰੇ ਕੋਲ ਇੱਕ ਗੱਡੀ ਹੈ। నా -ద్ద-క-ర--ఉ-ది న- వ--- క--- ఉ--- న- వ-్- క-ర- ఉ-ద- ----------------- నా వద్ద కార్ ఉంది 0
N- v-d-a kār--n-i N- v---- k-- u--- N- v-d-a k-r u-d- ----------------- Nā vadda kār undi
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। న---ద-ద-మోట---సై-ిల- --డ- ఉంది న- వ--- మ---- స----- క--- ఉ--- న- వ-్- మ-ట-్ స-క-ల- క-డ- ఉ-ద- ------------------------------ నా వద్ద మోటర్ సైకిల్ కూడా ఉంది 0
N- va--a -ō--r-s-ik-l kūḍā-un-i N- v---- m---- s----- k--- u--- N- v-d-a m-ṭ-r s-i-i- k-ḍ- u-d- ------------------------------- Nā vadda mōṭar saikil kūḍā undi
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? నే------క--పా--క-----ను? న--- ఎ---- ప----- చ----- న-న- ఎ-్-డ ప-ర-క- చ-య-ు- ------------------------ నేను ఎక్కడ పార్క్ చేయను? 0
N-n--e---ḍ--pā-- c-yanu? N--- e----- p--- c------ N-n- e-k-ḍ- p-r- c-y-n-? ------------------------ Nēnu ekkaḍa pārk cēyanu?
ਮੇਰੇ ਕੋਲ ਇੱਕ ਸਵੈਟਰ ਹੈ। నా వద్---క స్-ెటర్ ఉ--ి న- వ--- ఒ- స------ ఉ--- న- వ-్- ఒ- స-వ-ట-్ ఉ-ద- ----------------------- నా వద్ద ఒక స్వెటర్ ఉంది 0
N- -add- --- sv---- u--i N- v---- o-- s----- u--- N- v-d-a o-a s-e-a- u-d- ------------------------ Nā vadda oka sveṭar undi
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। నా-వ--ద -- జ--ెట్ ----ు ఒ--జత-జీన్స- క--- --్-ాయి న- వ--- ఒ- జ----- మ---- ఒ- జ- జ----- క--- ఉ------ న- వ-్- ఒ- జ-క-ట- మ-ి-ు ఒ- జ- జ-న-స- క-డ- ఉ-్-ా-ి ------------------------------------------------- నా వద్ద ఒక జాకెట్ మరియు ఒక జత జీన్స్ కూడా ఉన్నాయి 0
N--v-dda-oka j---ṭ--ariy- -ka --t--j-ns -ūḍā-un-ā-i N- v---- o-- j---- m----- o-- j--- j--- k--- u----- N- v-d-a o-a j-k-ṭ m-r-y- o-a j-t- j-n- k-ḍ- u-n-y- --------------------------------------------------- Nā vadda oka jākeṭ mariyu oka jata jīns kūḍā unnāyi
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? వ--ిం-----ీన- ఎ---డ ఉం-ి? వ------ మ---- ఎ---- ఉ---- వ-ష-ం-్ మ-ీ-్ ఎ-్-డ ఉ-ద-? ------------------------- వాషింగ్ మషీన్ ఎక్కడ ఉంది? 0
Vā--ṅg---ṣ-n-ekka-a -nd-? V----- m---- e----- u---- V-ṣ-ṅ- m-ṣ-n e-k-ḍ- u-d-? ------------------------- Vāṣiṅg maṣīn ekkaḍa undi?
ਮੇਰੇ ਕੋਲ ਇੱਕ ਪਲੇਟ ਹੈ। నా-వద్ద-ఒ--క-చం--ంది న- వ--- ఒ- క--- ఉ--- న- వ-్- ఒ- క-చ- ఉ-ద- -------------------- నా వద్ద ఒక కంచం ఉంది 0
N- va-d--oka ka--caṁ --di N- v---- o-- k------ u--- N- v-d-a o-a k-n-c-ṁ u-d- ------------------------- Nā vadda oka kan̄caṁ undi
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। న--వద్--ఒక--ాక-, -క-ఫ--్-్ మరి----క---పూన్ కూ-----్-ా-ి న- వ--- ఒ- చ---- ఒ- ఫ----- మ---- ఒ- స----- క--- ఉ------ న- వ-్- ఒ- చ-క-, ఒ- ఫ-ర-క- మ-ి-ు ఒ- స-ప-న- క-డ- ఉ-్-ా-ి ------------------------------------------------------- నా వద్ద ఒక చాకు, ఒక ఫోర్క్ మరియు ఒక స్పూన్ కూడా ఉన్నాయి 0
Nā --dd- oka---ku--oka phō---mariy--o---s-ūn kū-- u-n--i N- v---- o-- c---- o-- p---- m----- o-- s--- k--- u----- N- v-d-a o-a c-k-, o-a p-ō-k m-r-y- o-a s-ū- k-ḍ- u-n-y- -------------------------------------------------------- Nā vadda oka cāku, oka phōrk mariyu oka spūn kūḍā unnāyi
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? ఉప్పు --ియ---ి-్యాల-పొడి -క-క--ఉన-న---? ఉ---- మ---- మ------ ప--- ఎ---- ఉ------- ఉ-్-ు మ-ి-ు మ-ర-య-ల ప-డ- ఎ-్-డ ఉ-్-ా-ి- --------------------------------------- ఉప్పు మరియు మిర్యాల పొడి ఎక్కడ ఉన్నాయి? 0
U-p---ar-----i-y-la--------ka-- unn---? U--- m----- m------ p--- e----- u------ U-p- m-r-y- m-r-ā-a p-ḍ- e-k-ḍ- u-n-y-? --------------------------------------- Uppu mariyu miryāla poḍi ekkaḍa unnāyi?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...