ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   gu માલિકીનું સર્વનામ 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [છઠ્ઠી]

66 [Chaṭhṭhī]

માલિકીનું સર્વનામ 1

mālikīnuṁ sarvanāma 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ મ-ર--મતલબ-છે મા_ મ___ છે મ-ર- મ-લ- છ- ------------ મારો મતલબ છે 0
mār- ----la---c-ē m___ m_______ c__ m-r- m-t-l-b- c-ē ----------------- mārō matalaba chē
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। હ-----ર------ -ો-ી------ન-ી. હું મા_ ચા_ શો_ શ__ ન__ હ-ં મ-ર- ચ-વ- શ-ધ- શ-ત- ન-ી- ---------------------------- હું મારી ચાવી શોધી શકતો નથી. 0
h-- m----cāv- ---h----k--ō nathī. h__ m___ c___ ś____ ś_____ n_____ h-ṁ m-r- c-v- ś-d-ī ś-k-t- n-t-ī- --------------------------------- huṁ mārī cāvī śōdhī śakatō nathī.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। મ-ે--ા-- ટ-કિટ -ળ--નથી. મ_ મા_ ટિ__ મ_ ન__ મ-ે મ-ર- ટ-ક-ટ મ-ી ન-ી- ----------------------- મને મારી ટિકિટ મળી નથી. 0
Ma-- ---ī---kiṭ---aḷī -at--. M___ m___ ṭ_____ m___ n_____ M-n- m-r- ṭ-k-ṭ- m-ḷ- n-t-ī- ---------------------------- Manē mārī ṭikiṭa maḷī nathī.
ਤੂੰ – ਤੇਰਾ / ਤੇਰੀ / ਤੇਰੇ ત-ે--મ--ા ત_ ત__ ત-ે ત-ા-ા --------- તમે તમારા 0
Ta---t-m-rā T___ t_____ T-m- t-m-r- ----------- Tamē tamārā
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? તમને ----ી -ા---મળી? ત__ ત__ ચા_ મ__ ત-ન- ત-ા-ી ચ-વ- મ-ી- -------------------- તમને તમારી ચાવી મળી? 0
ta---ē ----rī ---- m---? t_____ t_____ c___ m____ t-m-n- t-m-r- c-v- m-ḷ-? ------------------------ tamanē tamārī cāvī maḷī?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? શુ----ન----ાર--ટિકિટ ---? શું ત__ ત__ ટિ__ મ__ શ-ં ત-ન- ત-ા-ી ટ-ક-ટ મ-ી- ------------------------- શું તમને તમારી ટિકિટ મળી? 0
Ś-ṁ-t-ma---t----- ṭ---ṭ---a-ī? Ś__ t_____ t_____ ṭ_____ m____ Ś-ṁ t-m-n- t-m-r- ṭ-k-ṭ- m-ḷ-? ------------------------------ Śuṁ tamanē tamārī ṭikiṭa maḷī?
ਉਹ – ਉਸਦਾ / ਉਸਦੀ / ਉਸਦੇ તે છે તે છે ત- છ- ----- તે છે 0
T- chē T_ c__ T- c-ē ------ Tē chē
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? શુ- તમ--જ-ણ---ો ક------ --વી ક-ય-- -ે? શું ત_ જા_ છો કે તે_ ચા_ ક્_ છે_ શ-ં ત-ે જ-ણ- છ- ક- ત-ન- ચ-વ- ક-ય-ં છ-? -------------------------------------- શું તમે જાણો છો કે તેની ચાવી ક્યાં છે? 0
ś-- t-m----ṇ- --- -ē t-n--------y---chē? ś__ t___ j___ c__ k_ t___ c___ k___ c___ ś-ṁ t-m- j-ṇ- c-ō k- t-n- c-v- k-ā- c-ē- ---------------------------------------- śuṁ tamē jāṇō chō kē tēnī cāvī kyāṁ chē?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? શ-- --- -ા----ો ક- -ેની -િક-ટ----ાં---? શું ત_ જા_ છો કે તે_ ટિ__ ક્_ છે_ શ-ં ત-ે જ-ણ- છ- ક- ત-ન- ટ-ક-ટ ક-ય-ં છ-? --------------------------------------- શું તમે જાણો છો કે તેની ટિકિટ ક્યાં છે? 0
Śu- --m-------c----ē -ē-- ṭiki---k-ā-----? Ś__ t___ j___ c__ k_ t___ ṭ_____ k___ c___ Ś-ṁ t-m- j-ṇ- c-ō k- t-n- ṭ-k-ṭ- k-ā- c-ē- ------------------------------------------ Śuṁ tamē jāṇō chō kē tēnī ṭikiṭa kyāṁ chē?
ਉਹ – ਉਸਦਾ / ਉਸਦੀ / ਉਸਦੇ તે-ી-- -ેણી તે_ - તે_ ત-ણ- - ત-ણ- ----------- તેણી - તેણી 0
T-ṇ--- ---ī T___ - t___ T-ṇ- - t-ṇ- ----------- Tēṇī - tēṇī
ਉਸਦੇ ਪੈਸੇ ਚੋਰੀ ਹੋ ਗਏ ਹਨ। તમ--ા-પૈ-- ગયા. ત__ પૈ_ ગ__ ત-ા-ા પ-સ- ગ-ા- --------------- તમારા પૈસા ગયા. 0
t--ā-- --isā --y-. t_____ p____ g____ t-m-r- p-i-ā g-y-. ------------------ tamārā paisā gayā.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। અન- ત-નું -્રે-િટ ક--્ડ--ણ---ુ---ે. અ_ તે_ ક્___ કા__ પ_ ગ_ છે_ અ-ે ત-ન-ં ક-ર-ડ-ટ ક-ર-ડ પ- ગ-ુ- છ-. ----------------------------------- અને તેનું ક્રેડિટ કાર્ડ પણ ગયું છે. 0
An---ē-uṁ---ē--ṭa kārḍa pa-----y-ṁ ---. A__ t____ k______ k____ p___ g____ c___ A-ē t-n-ṁ k-ē-i-a k-r-a p-ṇ- g-y-ṁ c-ē- --------------------------------------- Anē tēnuṁ krēḍiṭa kārḍa paṇa gayuṁ chē.
ਅਸੀਂ – ਸਾਡਾ / ਸਾਡੀ / ਸਾਡੇ અમે -મ-રા અ_ અ__ અ-ે અ-ા-ા --------- અમે અમારા 0
A-- -mārā A__ a____ A-ē a-ā-ā --------- Amē amārā
ਸਾਡੇ ਦਾਦਾ ਜੀ ਬੀਮਾਰ ਹਨ। અમાર-----ા બીમ-ર---. અ__ દા_ બી__ છે_ અ-ા-ા દ-દ- બ-મ-ર છ-. -------------------- અમારા દાદા બીમાર છે. 0
a--rā d------m--a--h-. a____ d___ b_____ c___ a-ā-ā d-d- b-m-r- c-ē- ---------------------- amārā dādā bīmāra chē.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। અ--રી----- -્વ-્--છ-. અ__ દા_ સ્___ છે_ અ-ા-ી દ-દ- સ-વ-્- છ-. --------------------- અમારી દાદી સ્વસ્થ છે. 0
Am-r--------v--t---c-ē. A____ d___ s______ c___ A-ā-ī d-d- s-a-t-a c-ē- ----------------------- Amārī dādī svastha chē.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ તમ- તમા--ં ત_ ત__ ત-ે ત-ા-ુ- ---------- તમે તમારું 0
T-m- -amāruṁ T___ t______ T-m- t-m-r-ṁ ------------ Tamē tamāruṁ
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? બા---, ત-ારા-પપ્-ા-ક્-ાં છ-? બા___ ત__ પ__ ક્_ છે_ બ-ળ-ો- ત-ા-ા પ-્-ા ક-ય-ં છ-? ---------------------------- બાળકો, તમારા પપ્પા ક્યાં છે? 0
bāḷa--- t-mār--pa-p- k-ā---h-? b______ t_____ p____ k___ c___ b-ḷ-k-, t-m-r- p-p-ā k-ā- c-ē- ------------------------------ bāḷakō, tamārā pappā kyāṁ chē?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? બ----,-ત--ર- મ--મ--ક--ાં-છ-? બા___ ત__ મ__ ક્_ છે_ બ-ળ-ો- ત-ા-ી મ-્-ી ક-ય-ં છ-? ---------------------------- બાળકો, તમારી મમ્મી ક્યાં છે? 0
B-ḷakō,-tamā---ma-mī-k-ā--c-ē? B______ t_____ m____ k___ c___ B-ḷ-k-, t-m-r- m-m-ī k-ā- c-ē- ------------------------------ Bāḷakō, tamārī mammī kyāṁ chē?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!