ਪ੍ਹੈਰਾ ਕਿਤਾਬ

pa ਅਗਿਆ ਦੇਣਾ   »   el επιτρέπεται να κάνω κάτι

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [εβδομήντα τρία]

73 [ebdomḗnta tría]

επιτρέπεται να κάνω κάτι

epitrépetai na kánō káti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Ε-ιτ------- κι---- ν--ο-ηγεί--αυ-ο------; Ε__________ κ_____ ν_ ο______ α__________ Ε-ι-ρ-π-τ-ι κ-ό-α- ν- ο-η-ε-ς α-τ-κ-ν-τ-; ----------------------------------------- Επιτρέπεται κιόλας να οδηγείς αυτοκίνητο; 0
Epitr----ai--ió--s-n- od----s ---o-ín-to? E__________ k_____ n_ o______ a__________ E-i-r-p-t-i k-ó-a- n- o-ē-e-s a-t-k-n-t-? ----------------------------------------- Epitrépetai kiólas na odēgeís autokínēto?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Ε-ι-ρέπ-τ-ι-κ--λα---- πί-ει- ---οόλ; Ε__________ κ_____ ν_ π_____ α______ Ε-ι-ρ-π-τ-ι κ-ό-α- ν- π-ν-ι- α-κ-ό-; ------------------------------------ Επιτρέπεται κιόλας να πίνεις αλκοόλ; 0
Epi--ép--ai--i-las na p----- -l----? E__________ k_____ n_ p_____ a______ E-i-r-p-t-i k-ó-a- n- p-n-i- a-k-ó-? ------------------------------------ Epitrépetai kiólas na píneis alkoól?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Επι-ρ--ε--ι κι-λας--α --ξ-δ--ει- -όνος σ-----ωτ-ρι-ό; Ε__________ κ_____ ν_ τ_________ μ____ σ__ ε_________ Ε-ι-ρ-π-τ-ι κ-ό-α- ν- τ-ξ-δ-ύ-ι- μ-ν-ς σ-ο ε-ω-ε-ι-ό- ----------------------------------------------------- Επιτρέπεται κιόλας να ταξιδεύεις μόνος στο εξωτερικό; 0
E------e--- k-óla---a--a-id-ú-i--mó--s-st---xōte---ó? E__________ k_____ n_ t_________ m____ s__ e_________ E-i-r-p-t-i k-ó-a- n- t-x-d-ú-i- m-n-s s-o e-ō-e-i-ó- ----------------------------------------------------- Epitrépetai kiólas na taxideúeis mónos sto exōterikó?
ਕਰ ਸਕਣਾ ε--τρ-πετα--- μπορώ ε__________ / μ____ ε-ι-ρ-π-τ-ι / μ-ο-ώ ------------------- επιτρέπεται / μπορώ 0
e-i-ré------/-mp-rṓ e__________ / m____ e-i-r-p-t-i / m-o-ṓ ------------------- epitrépetai / mporṓ
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। Μ--ρ--με -- -α---σ---- εδώ; Μ_______ ν_ κ_________ ε___ Μ-ο-ο-μ- ν- κ-π-ί-ο-μ- ε-ώ- --------------------------- Μπορούμε να καπνίσουμε εδώ; 0
M---oú---na ka-n--oume ---? M_______ n_ k_________ e___ M-o-o-m- n- k-p-í-o-m- e-ṓ- --------------------------- Mporoúme na kapnísoume edṓ?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Επιτ-----α--τ- κάπ--σ-- ---; Ε__________ τ_ κ_______ ε___ Ε-ι-ρ-π-τ-ι τ- κ-π-ι-μ- ε-ώ- ---------------------------- Επιτρέπεται το κάπνισμα εδώ; 0
Epit-é-eta- ----áp-is-a-e--? E__________ t_ k_______ e___ E-i-r-p-t-i t- k-p-i-m- e-ṓ- ---------------------------- Epitrépetai to kápnisma edṓ?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Μ--ρ-----ν--ς-----λη---ε--με -ι-τωτ-κή -ά---; Μ_____ κ_____ ν_ π_______ μ_ π________ κ_____ Μ-ο-ε- κ-ν-ί- ν- π-η-ώ-ε- μ- π-σ-ω-ι-ή κ-ρ-α- --------------------------------------------- Μπορεί κανείς να πληρώσει με πιστωτική κάρτα; 0
Mp--eí ka-e---n- ------e--m---i-tōt----kár-a? M_____ k_____ n_ p_______ m_ p________ k_____ M-o-e- k-n-í- n- p-ē-ṓ-e- m- p-s-ō-i-ḗ k-r-a- --------------------------------------------- Mporeí kaneís na plērṓsei me pistōtikḗ kárta?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Μπ-ρεί-----ί-----πλη----ι -- επ--αγ-; Μ_____ κ_____ ν_ π_______ μ_ ε_______ Μ-ο-ε- κ-ν-ί- ν- π-η-ώ-ε- μ- ε-ι-α-ή- ------------------------------------- Μπορεί κανείς να πληρώσει με επιταγή; 0
Mpore- kane---n- p-ērṓse- m---p--a-ḗ? M_____ k_____ n_ p_______ m_ e_______ M-o-e- k-n-í- n- p-ē-ṓ-e- m- e-i-a-ḗ- ------------------------------------- Mporeí kaneís na plērṓsei me epitagḗ?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Μ--ο -ε------μ-ορ-ί--α --ηρώ-ε---α-είς; Μ___ μ______ μ_____ ν_ π_______ κ______ Μ-ν- μ-τ-η-ά μ-ο-ε- ν- π-η-ώ-ε- κ-ν-ί-; --------------------------------------- Μόνο μετρητά μπορεί να πληρώσει κανείς; 0
Món- m-----á-m-or-í n--plē-ṓs-i ----ís? M___ m______ m_____ n_ p_______ k______ M-n- m-t-ē-á m-o-e- n- p-ē-ṓ-e- k-n-í-? --------------------------------------- Móno metrētá mporeí na plērṓsei kaneís?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Μ---- ---κ-----ν--τ-λ-φ-----; Μ____ ν_ κ___ έ__ τ__________ Μ-ο-ώ ν- κ-ν- έ-α τ-λ-φ-ν-μ-; ----------------------------- Μπορώ να κάνω ένα τηλεφώνημα; 0
M-o-- -a ---ō-------lep--nē-a? M____ n_ k___ é__ t___________ M-o-ṓ n- k-n- é-a t-l-p-ṓ-ē-a- ------------------------------ Mporṓ na kánō éna tēlephṓnēma?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Μπορ--να--ω-ή------ι; Μ____ ν_ ρ_____ κ____ Μ-ο-ώ ν- ρ-τ-σ- κ-τ-; --------------------- Μπορώ να ρωτήσω κάτι; 0
Mpo-ṓ-n-------- k--i? M____ n_ r_____ k____ M-o-ṓ n- r-t-s- k-t-? --------------------- Mporṓ na rōtḗsō káti?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Μ--ρ--ν- -- --τι; Μ____ ν_ π_ κ____ Μ-ο-ώ ν- π- κ-τ-; ----------------- Μπορώ να πω κάτι; 0
M-orṓ--a p- -á-i? M____ n_ p_ k____ M-o-ṓ n- p- k-t-? ----------------- Mporṓ na pō káti?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Δε- επι-ρ-π-ται--- --ι-η--- στ--π-ρκ-. Δ__ ε__________ ν_ κ_______ σ__ π_____ Δ-ν ε-ι-ρ-π-τ-ι ν- κ-ι-η-ε- σ-ο π-ρ-ο- -------------------------------------- Δεν επιτρέπεται να κοιμηθεί στο πάρκο. 0
D---ep-trép-----n- k-i-ēt-eí -to-pár-o. D__ e__________ n_ k________ s__ p_____ D-n e-i-r-p-t-i n- k-i-ē-h-í s-o p-r-o- --------------------------------------- Den epitrépetai na koimētheí sto párko.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Δεν-επιτ-έ--τ-ι--α--ο-μη--ί σ-ο--υτ--ίνητο. Δ__ ε__________ ν_ κ_______ σ__ α__________ Δ-ν ε-ι-ρ-π-τ-ι ν- κ-ι-η-ε- σ-ο α-τ-κ-ν-τ-. ------------------------------------------- Δεν επιτρέπεται να κοιμηθεί στο αυτοκίνητο. 0
De- -p--ré----i na-ko-mētheí--to a-t--ínēto. D__ e__________ n_ k________ s__ a__________ D-n e-i-r-p-t-i n- k-i-ē-h-í s-o a-t-k-n-t-. -------------------------------------------- Den epitrépetai na koimētheí sto autokínēto.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Δεν ε-ιτ-έπ--αι να κοι-ηθ-ί --ο-----θμό -ου --έ--υ. Δ__ ε__________ ν_ κ_______ σ___ σ_____ τ__ τ______ Δ-ν ε-ι-ρ-π-τ-ι ν- κ-ι-η-ε- σ-ο- σ-α-μ- τ-υ τ-έ-ο-. --------------------------------------------------- Δεν επιτρέπεται να κοιμηθεί στον σταθμό του τρένου. 0
D-- epitré-e--i -a-ko-mē-h-í -ton --at--ó-tou---én--. D__ e__________ n_ k________ s___ s______ t__ t______ D-n e-i-r-p-t-i n- k-i-ē-h-í s-o- s-a-h-ó t-u t-é-o-. ----------------------------------------------------- Den epitrépetai na koimētheí ston stathmó tou trénou.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Μπορ-ύμ- να --θί-ουμ-; Μ_______ ν_ κ_________ Μ-ο-ο-μ- ν- κ-θ-σ-υ-ε- ---------------------- Μπορούμε να καθίσουμε; 0
M-o-oú-e-na ---h-s-um-? M_______ n_ k__________ M-o-o-m- n- k-t-í-o-m-? ----------------------- Mporoúme na kathísoume?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? Μ--ρ-ύμ--ν--έ--υμε--ο--εν-ύ; Μ_______ ν_ έ_____ τ_ μ_____ Μ-ο-ο-μ- ν- έ-ο-μ- τ- μ-ν-ύ- ---------------------------- Μπορούμε να έχουμε το μενού; 0
M-or-úm---- é--o-me -- -e-o-? M_______ n_ é______ t_ m_____ M-o-o-m- n- é-h-u-e t- m-n-ú- ----------------------------- Mporoúme na échoume to menoú?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Μπο---με--α -ληρώσο--ε --ρ-στά; Μ_______ ν_ π_________ χ_______ Μ-ο-ο-μ- ν- π-η-ώ-ο-μ- χ-ρ-σ-ά- ------------------------------- Μπορούμε να πληρώσουμε χωριστά; 0
M-o-o-me--a -----so--e-c---i---? M_______ n_ p_________ c________ M-o-o-m- n- p-ē-ṓ-o-m- c-ō-i-t-? -------------------------------- Mporoúme na plērṓsoume chōristá?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!