ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   mr कारण देणे २

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

७६ [शहात्तर]

76 [Śahāttara]

कारण देणे २

[kāraṇa dēṇē 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? त- का--ल- / -ली---हीस? त- क- आ-- / आ-- न----- त- क- आ-ा / आ-ी न-ह-स- ---------------------- तू का आला / आली नाहीस? 0
t- k- ---/-ā-ī -ā---a? t- k- ā--- ā-- n------ t- k- ā-ā- ā-ī n-h-s-? ---------------------- tū kā ālā/ ālī nāhīsa?
ਮੈਂ ਬੀਮਾਰ ਸੀ। मी---ा-ी-ह--ो- ---ोत-. म- आ---- ह---- / ह---- म- आ-ा-ी ह-त-. / ह-त-. ---------------------- मी आजारी होतो. / होते. 0
M---jārī-----.-/ H--ē. M- ā---- h---- / H---- M- ā-ā-ī h-t-. / H-t-. ---------------------- Mī ājārī hōtō. / Hōtē.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। म- -ल- ------ार---ी-आज--- ----. /-ह---. म- आ-- न--- क--- म- आ---- ह---- / ह---- म- आ-ो न-ह- क-र- म- आ-ा-ी ह-त-. / ह-त-. --------------------------------------- मी आलो नाही कारण मी आजारी होतो. / होते. 0
M- ālō -ā-ī---r--a----āj----hōt-.-/ H-t-. M- ā-- n--- k----- m- ā---- h---- / H---- M- ā-ō n-h- k-r-ṇ- m- ā-ā-ī h-t-. / H-t-. ----------------------------------------- Mī ālō nāhī kāraṇa mī ājārī hōtō. / Hōtē.
ਉਹ ਕਿਉਂ ਨਹੀਂ ਆਈ? ती-का आली न-ह-? त- क- आ-- न---- त- क- आ-ी न-ह-? --------------- ती का आली नाही? 0
Tī--- -lī ----? T- k- ā-- n---- T- k- ā-ī n-h-? --------------- Tī kā ālī nāhī?
ਉਹ ਥੱਕ ਗਈ ਸੀ। ती--म---ह--ी. त- द--- ह---- त- द-ल- ह-त-. ------------- ती दमली होती. 0
Tī--am-lī hō-ī. T- d----- h---- T- d-m-l- h-t-. --------------- Tī damalī hōtī.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। त- -------- -ार- -- --ली होत-. त- आ-- न--- क--- त- द--- ह---- त- आ-ी न-ह- क-र- त- द-ल- ह-त-. ------------------------------ ती आली नाही कारण ती दमली होती. 0
Tī--l- --hī---ra-a -- d-m--ī-h--ī. T- ā-- n--- k----- t- d----- h---- T- ā-ī n-h- k-r-ṇ- t- d-m-l- h-t-. ---------------------------------- Tī ālī nāhī kāraṇa tī damalī hōtī.
ਉਹ ਕਿਉਂ ਨਹੀਂ ਆਇਆ? तो -- --- नाही? त- क- आ-- न---- त- क- आ-ा न-ह-? --------------- तो का आला नाही? 0
Tō-kā ālā-nā-ī? T- k- ā-- n---- T- k- ā-ā n-h-? --------------- Tō kā ālā nāhī?
ਉਸਦਾ ਮਨ ਨਹੀਂ ਕਰ ਰਿਹਾ ਸੀ। त्-ा-ा र--- न-्---. त----- र--- न------ त-य-ल- र-च- न-्-त-. ------------------- त्याला रूची नव्हती. 0
Ty-l- r--ī-navh-tī. T---- r--- n------- T-ā-ā r-c- n-v-a-ī- ------------------- Tyālā rūcī navhatī.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? त--आ-ा न-ह-------त्--ला--ूच--नव-ह--. त- आ-- न--- क--- त----- र--- न------ त- आ-ा न-ह- क-र- त-य-ल- र-च- न-्-त-. ------------------------------------ तो आला नाही कारण त्याला रूची नव्हती. 0
T- ā----ā---kā-aṇa -yālā r--- nav-atī. T- ā-- n--- k----- t---- r--- n------- T- ā-ā n-h- k-r-ṇ- t-ā-ā r-c- n-v-a-ī- -------------------------------------- Tō ālā nāhī kāraṇa tyālā rūcī navhatī.
ਤੁਸੀਂ ਸਾਰੇ ਕਿਉਂ ਨਹੀਂ ਆਏ? तु-्ह- का-आल---ा---? त----- क- आ-- न----- त-म-ह- क- आ-ा न-ह-त- -------------------- तुम्ही का आला नाहीत? 0
T---- k- --ā nāhī-a? T---- k- ā-- n------ T-m-ī k- ā-ā n-h-t-? -------------------- Tumhī kā ālā nāhīta?
ਸਾਡੀ ਗੱਡੀ ਖਰਾਬ ਹੈ। आमच- -ार-ब-घड-ी-आ--. आ--- क-- ब----- आ--- आ-च- क-र ब-घ-ल- आ-े- -------------------- आमची कार बिघडली आहे. 0
Ā-a-ī----a-big-aḍalī-ā-ē. Ā---- k--- b-------- ā--- Ā-a-ī k-r- b-g-a-a-ī ā-ē- ------------------------- Āmacī kāra bighaḍalī āhē.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। आम्ह- -ाह- आ----ार- आम-----र बि-ड-ी--हे. आ---- न--- आ-- क--- आ--- क-- ब----- आ--- आ-्-ी न-ह- आ-ो क-र- आ-च- क-र ब-घ-ल- आ-े- ---------------------------------------- आम्ही नाही आलो कारण आमची कार बिघडली आहे. 0
Ā-hī-nāh- ā-- -ār-ṇ--ā---ī kā-- b---a--l--ā--. Ā--- n--- ā-- k----- ā---- k--- b-------- ā--- Ā-h- n-h- ā-ō k-r-ṇ- ā-a-ī k-r- b-g-a-a-ī ā-ē- ---------------------------------------------- Āmhī nāhī ālō kāraṇa āmacī kāra bighaḍalī āhē.
ਉਹ ਲੋਕ ਕਿਉਂ ਨਹੀਂ ਆਏ? ल---क- न--- --े? ल-- क- न--- आ--- ल-क क- न-ह- आ-े- ---------------- लोक का नाही आले? 0
Lō----ā-nāh- ālē? L--- k- n--- ā--- L-k- k- n-h- ā-ē- ----------------- Lōka kā nāhī ālē?
ਉਹਨਾਂ ਦੀ ਗੱਡੀ ਛੁੱਟ ਗਈ ਸੀ। त---ं-- ट्-----ुकली. त------ ट---- च----- त-य-ं-ी ट-र-न च-क-ी- -------------------- त्यांची ट्रेन चुकली. 0
Ty-n-cī ṭr--- cuk-l-. T------ ṭ---- c------ T-ā-̄-ī ṭ-ē-a c-k-l-. --------------------- Tyān̄cī ṭrēna cukalī.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। त- -ाह--आ----ा-- त--ां-ी-ट्---------. त- न--- आ-- क--- त------ ट---- च----- त- न-ह- आ-े क-र- त-य-ं-ी ट-र-न च-क-ी- ------------------------------------- ते नाही आले कारण त्यांची ट्रेन चुकली. 0
T-----ī-ālē --r--a--y-n̄-ī -rēna----al-. T- n--- ā-- k----- t------ ṭ---- c------ T- n-h- ā-ē k-r-ṇ- t-ā-̄-ī ṭ-ē-a c-k-l-. ---------------------------------------- Tē nāhī ālē kāraṇa tyān̄cī ṭrēna cukalī.
ਤੂੰ ਕਿਉਂ ਨਹੀਂ ਆਇਆ / ਆਈ? तू-क---ल- / आली----ी-? त- क- आ-- / आ-- न----- त- क- आ-ा / आ-ी न-ह-स- ---------------------- तू का आला / आली नाहीस? 0
T--kā ---- āl---āh--a? T- k- ā--- ā-- n------ T- k- ā-ā- ā-ī n-h-s-? ---------------------- Tū kā ālā/ ālī nāhīsa?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। मला य--्या-ी ---ान-ी-न---ती. म-- य------- प------ न------ म-ा य-ण-य-च- प-व-न-ी न-्-त-. ---------------------------- मला येण्याची परवानगी नव्हती. 0
Ma-- yē-y-cī -ara-ā---- n---atī. M--- y------ p--------- n------- M-l- y-ṇ-ā-ī p-r-v-n-g- n-v-a-ī- -------------------------------- Malā yēṇyācī paravānagī navhatī.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। मी --ो /--ल------ ---- म-ा--ेण्या-- प---न---न--ह-ी. म- आ-- / आ-- न--- क--- म-- य------- प------ न------ म- आ-ो / आ-े न-ह- क-र- म-ा य-ण-य-च- प-व-न-ी न-्-त-. --------------------------------------------------- मी आलो / आले नाही कारण मला येण्याची परवानगी नव्हती. 0
Mī ā-ō/--lē--āh--k-ra---m-l--y-----ī -ara-ān--ī--av-atī. M- ā--- ā-- n--- k----- m--- y------ p--------- n------- M- ā-ō- ā-ē n-h- k-r-ṇ- m-l- y-ṇ-ā-ī p-r-v-n-g- n-v-a-ī- -------------------------------------------------------- Mī ālō/ ālē nāhī kāraṇa malā yēṇyācī paravānagī navhatī.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...