ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ko 종속절: – 기를 / – 것을 / – 것은 / – 다고 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [아흔하나]

91 [aheunhana]

종속절: – 기를 / – 것을 / – 것은 / – 다고 1

[jongsogjeol: – gileul / – geos-eul / – geos-eun / – dago 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। 아- 내일은-날씨가--아질 거--. 아- 내-- 날-- 나-- 거--- 아- 내-은 날-가 나-질 거-요- ------------------- 아마 내일은 날씨가 나아질 거예요. 0
a----ae---e-n ---ss-g----a-il g-o-e--. a-- n-------- n------- n----- g------- a-a n-e-l-e-n n-l-s-g- n-a-i- g-o-e-o- -------------------------------------- ama naeil-eun nalssiga naajil geoyeyo.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? 그걸-어-- ---? 그- 어-- 알--- 그- 어-게 알-요- ----------- 그걸 어떻게 알아요? 0
g--geo- e--t----- a--a-o? g------ e-------- a------ g-u-e-l e-t-e-h-e a---y-? ------------------------- geugeol eotteohge al-ayo?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। 날-가---지기- 바래-. 날-- 나---- 바--- 날-가 나-지-를 바-요- -------------- 날씨가 나아지기를 바래요. 0
n-l-s--- naaji--------a-a-y-. n------- n---------- b------- n-l-s-g- n-a-i-i-e-l b-l-e-o- ----------------------------- nalssiga naajigileul balaeyo.
ਉਹ ਯਕੀਨਨ ਆਏਗਾ। 그는 분-히---거--. 그- 분-- 올 거--- 그- 분-히 올 거-요- ------------- 그는 분명히 올 거예요. 0
g------ --n------h------eoyey-. g------ b---------- o- g------- g-u-e-n b-n-y-o-g-i o- g-o-e-o- ------------------------------- geuneun bunmyeonghi ol geoyeyo.
ਕੀ ਇਹ ਨਿਸ਼ਚਿਤ ਹੈ? 확실--? 확---- 확-해-? ----- 확실해요? 0
hw-g--l----o? h------------ h-a-s-l-a-y-? ------------- hwagsilhaeyo?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। 저는 그가-올--을----. 저- 그- 올 것- 알--- 저- 그- 올 것- 알-요- --------------- 저는 그가 올 것을 알아요. 0
j-o-e-n ---ga-o- g-os--u- a----o. j------ g---- o- g------- a------ j-o-e-n g-u-a o- g-o---u- a---y-. --------------------------------- jeoneun geuga ol geos-eul al-ayo.
ਉਹ ਸੱਚਮੁੱਚ ਫੋਨ ਕਰੇਗਾ। 그--분----화할-거예-. 그- 분-- 전-- 거--- 그- 분-히 전-할 거-요- --------------- 그는 분명히 전화할 거예요. 0
geu---- bu--y-o--hi----n-w-ha--ge--eyo. g------ b---------- j--------- g------- g-u-e-n b-n-y-o-g-i j-o-h-a-a- g-o-e-o- --------------------------------------- geuneun bunmyeonghi jeonhwahal geoyeyo.
ਸੱਚ? 정--? 정--- 정-요- ---- 정말요? 0
j-on-m-l---? j----------- j-o-g-a---o- ------------ jeongmal-yo?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। 저--그- -화- -을 -어요. 저- 그- 전-- 것- 믿--- 저- 그- 전-할 것- 믿-요- ----------------- 저는 그가 전화할 것을 믿어요. 0
j--n-un----ga---onh---a--ge-----l -i---o--. j------ g---- j--------- g------- m-------- j-o-e-n g-u-a j-o-h-a-a- g-o---u- m-d-e-y-. ------------------------------------------- jeoneun geuga jeonhwahal geos-eul mid-eoyo.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। 그 -인은 분-히 오래-어-. 그 와-- 분-- 오----- 그 와-은 분-히 오-됐-요- ---------------- 그 와인은 분명히 오래됐어요. 0
ge--wai---un bu-my--ng------edw-e-s-----. g-- w------- b---------- o--------------- g-u w-i---u- b-n-y-o-g-i o-a-d-a-s---o-o- ----------------------------------------- geu wain-eun bunmyeonghi olaedwaess-eoyo.
ਕੀ ਤੈਨੂੰ ਸੱਚੀਂ ਪਤਾ ਹੈ? 그--확--게-알아-? 그- 확--- 알--- 그- 확-하- 알-요- ------------ 그걸 확실하게 알아요? 0
g-ug----hwa--ilhage-------? g------ h---------- a------ g-u-e-l h-a-s-l-a-e a---y-? --------------------------- geugeol hwagsilhage al-ayo?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? 그- 오-됐다----해요. 그- 오---- 생---- 그- 오-됐-고 생-해-. -------------- 그게 오래됐다고 생각해요. 0
g-u---o-----ae-s---- s-eng----h--yo. g---- o------------- s-------------- g-u-e o-a-d-a-s-d-g- s-e-g-g-g-a-y-. ------------------------------------ geuge olaedwaessdago saeng-gaghaeyo.
ਸਾਡਾ ਸਾਹਬ ਚੰਗਾ ਦਿਖਦਾ ਹੈ। 우--사--- -생겼어-. 우- 사--- 잘----- 우- 사-님- 잘-겼-요- -------------- 우리 사장님은 잘생겼어요. 0
u------a---im---n j-l-ae-g--ye----e-y-. u-- s------------ j-------------------- u-i s-j-n-n-m-e-n j-l-a-n---y-o-s-e-y-. --------------------------------------- uli sajangnim-eun jalsaeng-gyeoss-eoyo.
ਤੁਹਾਨੂੰ ਐਸਾ ਲੱਗਦਾ ਹੈ। 그------요? 그-- 생---- 그-게 생-해-? --------- 그렇게 생각해요? 0
geul-ohg--s-e-g-ga-haeyo? g-------- s-------------- g-u-e-h-e s-e-g-g-g-a-y-? ------------------------- geuleohge saeng-gaghaeyo?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। 저---가-아- --겼다고--각-요. 저- 그- 아- 잘---- 생---- 저- 그- 아- 잘-겼-고 생-해-. -------------------- 저는 그가 아주 잘생겼다고 생각해요. 0
je-ne-- ---ga-aj--j-l-ae---g-e-ssda-o ---ng-gag-a-y-. j------ g---- a-- j------------------ s-------------- j-o-e-n g-u-a a-u j-l-a-n---y-o-s-a-o s-e-g-g-g-a-y-. ----------------------------------------------------- jeoneun geuga aju jalsaeng-gyeossdago saeng-gaghaeyo.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। 사장-----히-여-친구가 있어-. 사--- 분-- 여---- 있--- 사-님- 분-히 여-친-가 있-요- ------------------- 사장님은 분명히 여자친구가 있어요. 0
s-jan-n---e-n--u--y-ongh--ye---c-----g- i-s-eo--. s------------ b---------- y------------ i-------- s-j-n-n-m-e-n b-n-y-o-g-i y-o-a-h-n-u-a i-s-e-y-. ------------------------------------------------- sajangnim-eun bunmyeonghi yeojachinguga iss-eoyo.
ਕੀ ਤੈਨੂੰ ਸਚਮੁੱਚ ਲੱਗਦਾ ਹੈ? 정말 그-게-생각-요? 정- 그-- 생---- 정- 그-게 생-해-? ------------ 정말 그렇게 생각해요? 0
je--g--l-g-ule---e---e-g-ga-----o? j------- g-------- s-------------- j-o-g-a- g-u-e-h-e s-e-g-g-g-a-y-? ---------------------------------- jeongmal geuleohge saeng-gaghaeyo?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। 그에게-여-친-- 있---것- ---가능-이--아요. 그-- 여---- 있-- 것- 아- 가--- 높--- 그-게 여-친-가 있-는 것- 아- 가-성- 높-요- ----------------------------- 그에게 여자친구가 있다는 것은 아주 가능성이 높아요. 0
g--e-- yeoj-ch-ng--a--ssda-e-- ge----u--a-- -----n----n--- -op---o. g----- y------------ i-------- g------- a-- g------------- n------- g-u-g- y-o-a-h-n-u-a i-s-a-e-n g-o---u- a-u g-n-u-g-e-n--- n-p-a-o- ------------------------------------------------------------------- geuege yeojachinguga issdaneun geos-eun aju ganeungseong-i nop-ayo.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!