ਪ੍ਹੈਰਾ ਕਿਤਾਬ

pa ਸਮੁਚਬੋਧਕ 2   »   ja 接続詞2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [九十五]

95 [Kyūjūgo]

接続詞2

[setsuzokushi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? 彼女は いつから 仕事を していないの です か ? 彼女は いつから 仕事を していないの です か ? 彼女は いつから 仕事を していないの です か ? 彼女は いつから 仕事を していないの です か ? 彼女は いつから 仕事を していないの です か ? 0
ka--j- -- i--u----- sh-g----- s---- ---i -o-e-u--a? k----- w- i--- k--- s------ o s---- i--- n----- k-- k-n-j- w- i-s- k-r- s-i-o-o o s-i-e i-a- n-d-s- k-? --------------------------------------------------- kanojo wa itsu kara shigoto o shite inai nodesu ka?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? 結婚 以来 ? 結婚 以来 ? 結婚 以来 ? 結婚 以来 ? 結婚 以来 ? 0
ke-ko--i--i? k----- i---- k-k-o- i-a-? ------------ kekkon irai?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ええ 、 結婚 してから 彼女は 働いて いません 。 ええ 、 結婚 してから 彼女は 働いて いません 。 ええ 、 結婚 してから 彼女は 働いて いません 。 ええ 、 結婚 してから 彼女は 働いて いません 。 ええ 、 結婚 してから 彼女は 働いて いません 。 0
e e---e-ko- ----e kara k--oj- ------a-ai-e i--sen. e e- k----- s---- k--- k----- w- h-------- i------ e e- k-k-o- s-i-e k-r- k-n-j- w- h-t-r-i-e i-a-e-. -------------------------------------------------- e e, kekkon shite kara kanojo wa hataraite imasen.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। 結婚 してから 彼女は 働いて いません 。 結婚 してから 彼女は 働いて いません 。 結婚 してから 彼女は 働いて いません 。 結婚 してから 彼女は 働いて いません 。 結婚 してから 彼女は 働いて いません 。 0
k-k-on s---e-k--- kan--o -----t-ra------as-n. k----- s---- k--- k----- w- h-------- i------ k-k-o- s-i-e k-r- k-n-j- w- h-t-r-i-e i-a-e-. --------------------------------------------- kekkon shite kara kanojo wa hataraite imasen.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। 知り合って 以来 、 彼らは 幸せ です 。 知り合って 以来 、 彼らは 幸せ です 。 知り合って 以来 、 彼らは 幸せ です 。 知り合って 以来 、 彼らは 幸せ です 。 知り合って 以来 、 彼らは 幸せ です 。 0
sh----t---i---,--a-er---a----a--se--su. s-------- i---- k----- w- s------------ s-i-i-t-e i-a-, k-r-r- w- s-i-w-s-d-s-. --------------------------------------- shiriatte irai, karera wa shiawasedesu.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ 子供が 出来てから 彼らは あまり 外出 しなく なりました 。 子供が 出来てから 彼らは あまり 外出 しなく なりました 。 子供が 出来てから 彼らは あまり 外出 しなく なりました 。 子供が 出来てから 彼らは あまり 外出 しなく なりました 。 子供が 出来てから 彼らは あまり 外出 しなく なりました 。 0
ko-o-o----dek-t---a-- ---era wa-----i-------tsu ---n-ku-n---------a. k----- g- d----- k--- k----- w- a---- g-------- s------ n----------- k-d-m- g- d-k-t- k-r- k-r-r- w- a-a-i g-i-h-t-u s-i-a-u n-r-m-s-i-a- -------------------------------------------------------------------- kodomo ga dekite kara karera wa amari gaishutsu shinaku narimashita.
ਉਹ ਕਦੋਂ ਫੋਨ ਕਰੇਗੀ? 彼女は いつ 電話 するの です か ? 彼女は いつ 電話 するの です か ? 彼女は いつ 電話 するの です か ? 彼女は いつ 電話 するの です か ? 彼女は いつ 電話 するの です か ? 0
k------w- -t-u--en-a -u---nod-su k-? k----- w- i--- d---- s--- n----- k-- k-n-j- w- i-s- d-n-a s-r- n-d-s- k-? ------------------------------------ kanojo wa itsu denwa suru nodesu ka?
ਗੱਡੀ ਚਲਾਉਣ ਵਕਤ? 運転中 です か ? 運転中 です か ? 運転中 です か ? 運転中 です か ? 運転中 です か ? 0
u--------desu-ka? u------------ k-- u-t-n-c-ū-e-u k-? ----------------- unten-chūdesu ka?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। ええ 、 運転中 です 。 ええ 、 運転中 です 。 ええ 、 運転中 です 。 ええ 、 運転中 です 。 ええ 、 運転中 です 。 0
e-e--unt-n--hū--su. e e- u------------- e e- u-t-n-c-ū-e-u- ------------------- e e, unten-chūdesu.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। 彼女は 運転 しながら 電話を します 。 彼女は 運転 しながら 電話を します 。 彼女は 運転 しながら 電話を します 。 彼女は 運転 しながら 電話を します 。 彼女は 運転 しながら 電話を します 。 0
ka-o-------nten shi-a-ar--d---- --s-----u. k----- w- u---- s-------- d---- o s------- k-n-j- w- u-t-n s-i-a-a-a d-n-a o s-i-a-u- ------------------------------------------ kanojo wa unten shinagara denwa o shimasu.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। 彼女は アイロンを かけながら テレビを 見ます 。 彼女は アイロンを かけながら テレビを 見ます 。 彼女は アイロンを かけながら テレビを 見ます 。 彼女は アイロンを かけながら テレビを 見ます 。 彼女は アイロンを かけながら テレビを 見ます 。 0
kan--o-wa----on - kake--gara--e---i - m-m--u. k----- w- a---- o k--------- t----- o m------ k-n-j- w- a-r-n o k-k-n-g-r- t-r-b- o m-m-s-. --------------------------------------------- kanojo wa airon o kakenagara terebi o mimasu.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। 彼女は 宿題を しながら 音楽を 聴いて います 。 彼女は 宿題を しながら 音楽を 聴いて います 。 彼女は 宿題を しながら 音楽を 聴いて います 。 彼女は 宿題を しながら 音楽を 聴いて います 。 彼女は 宿題を しながら 音楽を 聴いて います 。 0
k-n--o-w--s------- - -h--a---a -n-a-u-o---i---im-su. k----- w- s------- o s-------- o----- o k---- i----- k-n-j- w- s-u-u-a- o s-i-a-a-a o-g-k- o k-i-e i-a-u- ---------------------------------------------------- kanojo wa shukudai o shinagara ongaku o kiite imasu.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। 眼鏡を して いなかったら 何も 見えません 。 眼鏡を して いなかったら 何も 見えません 。 眼鏡を して いなかったら 何も 見えません 。 眼鏡を して いなかったら 何も 見えません 。 眼鏡を して いなかったら 何も 見えません 。 0
megan- o-s---e-i--ka--ara na-- m- mi-m-s--. m----- o s---- i--------- n--- m- m-------- m-g-n- o s-i-e i-a-a-t-r- n-n- m- m-e-a-e-. ------------------------------------------- megane o shite inakattara nani mo miemasen.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। 音楽が うるさい ので 聞こえません 。 音楽が うるさい ので 聞こえません 。 音楽が うるさい ので 聞こえません 。 音楽が うるさい ので 聞こえません 。 音楽が うるさい ので 聞こえません 。 0
o--ak--ga-uru-a-no-e ki-oemas--. o----- g- u--------- k---------- o-g-k- g- u-u-a-n-d- k-k-e-a-e-. -------------------------------- ongaku ga urusainode kikoemasen.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। 鼻かぜの ときは 匂いが わかりません 。 鼻かぜの ときは 匂いが わかりません 。 鼻かぜの ときは 匂いが わかりません 。 鼻かぜの ときは 匂いが わかりません 。 鼻かぜの ときは 匂いが わかりません 。 0
h-na-aze--- -oki--- -io---a --ka--m---n. h------- n- t--- w- n--- g- w----------- h-n-k-z- n- t-k- w- n-o- g- w-k-r-m-s-n- ---------------------------------------- hanakaze no toki wa nioi ga wakarimasen.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। 雨の ときは 、 タクシーで 行きます 。 雨の ときは 、 タクシーで 行きます 。 雨の ときは 、 タクシーで 行きます 。 雨の ときは 、 タクシーで 行きます 。 雨の ときは 、 タクシーで 行きます 。 0
am- n---o-- -----aku--- -e i---a-u. a-- n- t--- w-- t------ d- i------- a-e n- t-k- w-, t-k-s-ī d- i-i-a-u- ----------------------------------- ame no toki wa, takushī de ikimasu.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। 宝くじに 当たったら 世界旅行に 行きます 。 宝くじに 当たったら 世界旅行に 行きます 。 宝くじに 当たったら 世界旅行に 行きます 。 宝くじに 当たったら 世界旅行に 行きます 。 宝くじに 当たったら 世界旅行に 行きます 。 0
t---ra--j- -- at---ar----k-i----kō-n- i-i----. t--------- n- a------- s---- r---- n- i------- t-k-r-k-j- n- a-a-t-r- s-k-i r-o-ō n- i-i-a-u- ---------------------------------------------- takarakuji ni atattara sekai ryokō ni ikimasu.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। もう しばらく しても 彼が 来ない なら 食事を 始めましょう 。 もう しばらく しても 彼が 来ない なら 食事を 始めましょう 。 もう しばらく しても 彼が 来ない なら 食事を 始めましょう 。 もう しばらく しても 彼が 来ない なら 食事を 始めましょう 。 もう しばらく しても 彼が 来ない なら 食事を 始めましょう 。 0
mō--h--a-aku------ mo kare-ga -o-aina-a-s---uj--o haji--m--h-u. m- s-------- s---- m- k--- g- k-------- s------ o h------------ m- s-i-a-a-u s-i-e m- k-r- g- k-n-i-a-a s-o-u-i o h-j-m-m-s-o-. --------------------------------------------------------------- mō shibaraku shite mo kare ga konainara shokuji o hajimemashou.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!