ਪੰਜਾਬੀ » ਅੰਗਰੇਜ਼ੀ UK ਰੈਸਟੋਰੈਂਟ ਵਿੱਚ 4
ਪੰਜਾਬੀ | English UK | |
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ | I’- l--- c---- / F----- f---- (a-.) w--- k------. | + |
ਅਤੇ ਦੋ ਮੈਅਨੋਜ਼ ਦੇ ਨਾਲ | An- t-- w--- m---------. | + |
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। | An- t---- s------- w--- m------. | + |
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? | Wh-- v--------- d- y-- h---? | + |
ਕੀ ਫਲੀਆਂ ਮਿਲ ਸਕਦੀਆਂ ਹਨ? | Do y-- h--- b----? | + |
ਕੀ ਤੁਹਾਡੇ ਕੋਲ ਫੁੱਲਗੋਭੀ ਹੈ? | Do y-- h--- c----------? | + |
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। | I l--- t- e-- (s----) c---. | + |
ਮੈਨੂੰ ਖੀਰਾ ਚੰਗਾ ਲੱਗਦਾ ਹੈ। | I l--- t- e-- c-------. | + |
ਮੈਨੂੰ ਟਮਾਟਰ ਚੰਗਾ ਲੱਗਦਾ ਹੈ। | I l--- t- e-- t-------. | + |
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? | Do y-- a--- l--- t- e-- l---? | + |
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? | Do y-- a--- l--- t- e-- s---------? | + |
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? | Do y-- a--- l--- t- e-- l------? | + |
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? | Do y-- a--- l--- t- e-- c------? | + |
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? | Do y-- a--- l--- t- e-- b-------? | + |
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? | Do y-- a--- l--- t- e-- p------? | + |
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। | I d---- l--- o-----. | + |
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। | I d---- l--- o-----. | + |
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। | I d---- l--- m--------. | + |