ਪੰਜਾਬੀ » ਅੰਗਰੇਜ਼ੀ UK ਦੋਹਰੇ ਸਮੁੱਚਬੋਧਕ
ਪੰਜਾਬੀ | English UK | |
ਯਾਤਰਾ ਚੰਗੀ ਰਹੀ, ਪਰ ਬਹੁਤ ਥਕਾਣ ਵਾਲੀ। | Th- j------ w-- b--------- b-- t-- t-----. | + |
ਟ੍ਰੇਨ ਸਮੇਂ ਤੇ ਸੀ, ਪਰ ਇੱਕਦਮ ਭਰੀ ਹੋਈ ਸੀ। | Th- t---- w-- o- t---- b-- t-- f---. | + |
ਹੋਟਲ ਆਰਾਮਦਾਇਕ ਸੀ, ਪਰ ਬਹੁਤ ਮਹਿੰਗਾ। | Th- h---- w-- c----------- b-- t-- e--------. | + |
ਉਹ ਜਾਂ ਤਾਂ ਬੱਸ ਲਵੇਗਾ ਜਾਂ ਟ੍ਰੇਨ। | He--- t--- e----- t-- b-- o- t-- t----. | + |
ਉਹ ਜਾਂ ਤਾਂ ਅੱਜ ਸ਼ਾਮ ਨੂੰ ਆਏਗਾ ਜਾ ਕੱਲ੍ਹ ਸਵੇਰੇ। | He--- c--- e----- t--- e------ o- t------- m------. | + |
ਉਹ ਜਾਂ ਤਾਂ ਸਾਡੇ ਨਾਲ ਠਹਿਰੇਗਾ ਜਾਂ ਹੋਟਲ ਵਿੱਚ। | He-- g---- t- s--- e----- w--- u- o- i- t-- h----. | + |
ਉਹ ਸਪੇਨੀ ਅਤੇ ਅੰਗਰੇਜ਼ੀ ਦੋਵੇਂ ਹੀ ਬੋਲ ਸਕਦੀ ਹੈ। | Sh- s----- S------ a- w--- a- E------. | + |
ਉਹ ਮੈਡ੍ਰਿਡ ਅਤੇ ਲੰਦਨ ਦੋਨਾਂ ਵਿੱਚ ਰਹੀ ਹੈ। | Sh- h-- l---- i- M----- a- w--- a- i- L-----. | + |
ਉਸਨੂੰ ਸਪੇਨ ਅਤੇ ਇੰਗਲੈਂਡ ਦੋਵੇਂ ਹੀ ਪਤਾ ਹਨ। | Sh- k---- S---- a- w--- a- E------. | + |
ਉਹ ਸਿਰਫ ਮੂਰਖ ਹੀ ਨਹੀਂ ਆਲਸੀ ਵੀ ਹੈ। | He i- n-- o--- s------ b-- a--- l---. | + |
ੳਹ ਕੇਵਲ ਸੁੰਦਰ ਹੀ ਨਹੀਂ, ਬੁੱਧੀਮਾਨ ਵੀ ਹੈ। | Sh- i- n-- o--- p------ b-- a--- i----------. | + |
ਉਹ ਕੇਵਲ ਜਰਮਨ ਹੀ ਨਹੀਂ, ਫਰਾਂਸੀਸੀ ਵੀ ਬੋਲਦੀ ਹੈ। | Sh- s----- n-- o--- G------ b-- a--- F-----. | + |
ਨਾ ਮੈਂ ਪਿਆਨੋ ਵਜਾ ਸਕਦਾ ਹਾਂ ਨਾ ਗਿਟਾਰ। | I c-- n------ p--- t-- p---- n-- t-- g-----. | + |
ਨਾ ਮੈਂ ਵਾਲਜ਼ ਨੱਚ ਸਕਦਾ ਹਾਂ ਨਾ ਸਾਂਬਾ। | I c-- n------ w---- n-- d- t-- s----. | + |
ਨਾ ਮੈਨੂੰ ਓਪੇਰਾ ਚੰਗਾ ਲੱਗਦਾ ਹੈ ਅਤੇ ਨਾ ਹੀ ਬੈਲੇ। | I l--- n------ o---- n-- b-----. | + |
ਤੁਸੀਂ ਜਿੰਨੀ ਜਲਦੀ ਕੰਮ ਕਰੋਗੇ,ਉਨਾਂ ਹੀ ਜਲਦੀ ਤੁਸੀਂ ਪੂਰਾ ਕਰ ਸਕੋਗੇ। | Th- f----- y-- w---- t-- e------ y-- w--- b- f-------. | + |
ਤੁਸੀਂ ਜਿੰਨਾ ਜਲਦੀ ਆਓਗੇ, ਓਨੀ ਹੀ ਜਲਦੀ ਤੁਸੀਂ ਜਾ ਸਕੋਗੇ। | Th- e------ y-- c---- t-- e------ y-- c-- g-. | + |
ਕੋਈ ਜਿੰਨਾ ਉਮਰ ਵਿੱਚ ਵਧਦਾ ਹੈ,ਓਨਾ ਹੀ ਉਹ ਆਰਾਮ – ਪਸੰਦ ਹੋ ਜਾਂਦਾ ਹੈ। | Th- o---- o-- g---- t-- m--- c--------- o-- g---. | + |
ਇੰਟਰਨੈੱਟ ਰਾਹੀਂ ਭਾਸ਼ਾਵਾਂ ਸਿੱਖਣਾ
ਜ਼ਿਆਦਾ ਤੋਂ ਜ਼ਿਆਦਾ ਲੋਕ ਵਿਦੇਸ਼ੀ ਭਾਸ਼ਾਵਾਂ ਸਿੱਖ ਰਹੇ ਹਨ। ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਅਜਿਹਾ ਕਰਨ ਲਈ ਇੰਟਰਨੈਟ ਦੀ ਵਰਤੋਂ ਕਰਦੇ ਹਨ। ਆਨਲਾਈਨ ਸਿਖਲਾਈ ਪ੍ਰਾਚੀਨ ਭਾਸ਼ਾ ਕੋਰਸ ਤੋਂ ਵੱਖਰੀ ਹੈ। ਅਤੇ ਇਸਦੇ ਕਈ ਫਾਇਦੇ ਹਨ! ਸਿਖਿਆਰਥੀ ਆਪ ਫ਼ੈਸਲਾ ਕਰ ਸਕਦੇ ਹਨ, ਜਦੋਂ ਉਹ ਸਿੱਖਣਾ ਚਾਹੁੰਦੇ ਹਨ। ਉਹ ਜੋ ਸਿੱਖਣਾ ਚਾਹੁੰਦੇ ਹਨ, ਉਸਦੀ ਚੋਣ ਵੀ ਕਰ ਸਕਦੇ ਹਨ। ਅਤੇ ਉਹ ਨਿਰਧਾਰਿਤ ਕਰ ਸਕਦੇ ਹਨ ਕਿ ਉਹ ਪ੍ਰਤੀਦਿਨ ਕਿੰਨਾ ਸਿੱਖਣਾ ਚਾਹੁੰਦੇ ਹਨ। ਆਨਲਾਈਨ ਸਿਖਲਾਈ ਨਾਲ, ਸਿਖਿਆਰਥੀਆਂ ਨੂੰ ਸਹਿਜਤਾ ਨਾਲ ਸਿੱਖਣਾ ਚਾਹੀਦਾ ਹੈ। ਭਾਵ, ਉਨ੍ਹਾਂ ਨੂੰ ਨਵੀਂ ਭਾਸ਼ਾ ਕੁਦਰਤੀ ਢੰਗ ਨਾਲ ਸਿੱਖਣੀ ਚਾਹੀਦੀ ਹੈ। ਜਿਵੇਂ ਕਿ ਉਨ੍ਹਾਂ ਨੇ ਭਾਸ਼ਾਵਾਂ ਨੂੰ ਬੱਚਿਆਂ ਵਜੋਂ ਜਾਂ ਛੁੱਟੀਆਂ ਦੇ ਦੌਰਾਨ ਸਿੱਖਿਆ ਸੀ। ਇਸ ਤਰ੍ਹਾਂ, ਸਿਖਿਆਰਥੀ ਅਨੁਰੂਪ ਸਥਿਤੀਆਂ ਦੀ ਵਰਤੋਂ ਦੁਆਰਾ ਸਿੱਖਦੇ ਹਨ। ਉਹ ਵੱਖ-ਵੱਖ ਸਥਾਨਾਂ ਉੱਤੇ ਵੱਖ-ਵੱਖ ਚੀਜ਼ਾਂ ਦਾ ਤਜਰਬਾ ਹਾਸਲ ਕਰਦੇ ਹਨ। ਉਨ੍ਹਾਂ ਨੂੰ ਆਪਣੇ ਆਪ ਨੂੰ ਇਸ ਪ੍ਰਕ੍ਰਿਆ ਵਿੱਚ ਗਤੀਸ਼ੀਲ ਰੱਖਣਾ ਚਾਹੀਦਾ ਹੈ।ਕੁਝ ਪ੍ਰੋਗ੍ਰਾਮਾਂ ਲਈ ਤੁਹਾਨੂੰ ਹੈੱਡਫ਼ੋਨ ਅਤੇ ਇੱਕ ਮਾਈਕ੍ਰੋਫ਼ੋਨ ਦੀ ਲੋੜ ਪਵੇਗੀ। ਇਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਮੂਲ ਬੁਲਾਰਿਆਂ ਨਾਲ ਗੱਲਬਾਤ ਕਰ ਸਕਦੇ ਹੋ। ਕਿਸੇ ਵਿਅਕਤੀ ਦੇ ਉਚਾਰਣ ਦਾ ਵਿਸ਼ਲੇਸ਼ਣ ਕਰਵਾਉਣਾ ਵੀ ਸੰਭਵ ਹੈ। ਇਸ ਤਰ੍ਹਾਂ ਤੁਸੀਂ ਸੁਧਾਰ ਜਾਰੀ ਰੱਖ ਸਕਦੇ ਹੋ। ਤੁਸੀਂ ਸਮਾਜਿਕ ਸਮੂਹਾਂ ਵਿੱਚ ਹੋਰ ਸਿਖਿਆਰਥੀਆਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਇੰਟਰਨੈੱਟ ਰਾਹੀਂ ਯਾਤਰਾ ਦੇ ਦੌਰਾਨ ਵੀ ਸਿਖਲਾਈ ਸੰਭਵ ਹੈ। ਤੁਸੀਂ ਡਿਜੀਟਲ ਤਕਨਾਲੋਜੀ ਦੀ ਸਹਾਇਤਾ ਨਾਲ ਭਾਸ਼ਾ ਨੂੰ ਆਪਣੇ ਨਾਲ ਕਿਸੇ ਵੀ ਸਥਾਨ 'ਤੇ ਲਿਜਾ ਸਕਦੇ ਹੋ। ਆਨਲਾਈਨ ਕੋਰਸ ਪਰੰਪਰਾਗਤ ਕੋਰਸਾਂ ਨਾਲੋਂ ਵੱਧ ਘਟੀਆ ਨਹੀਂ ਹੁੰਦੇ। ਜਦੋਂ ਪ੍ਰੋਗ੍ਰਾਮਾਂ ਨੂੰ ਚੰਗੀ ਤਰ੍ਹਾਂ ਪਾਸ ਕਰ ਲਿਆ ਜਾਂਦਾ ਹੈ, ਇਹ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ। ਪਰ ਇਹ ਜ਼ਰੂਰੀ ਹੈ ਕਿ ਆਨਲਾਈਨ ਕੋਰਸ ਬਹੁਤ ਤੜਕ-ਭੜਕ ਵਾਲਾ ਨਾ ਹੋਵੇ। ਬਹੁਤ ਸਾਰੇ ਐਨੀਮੇਸ਼ਨ ਸਿਖਲਾਈ ਸਮੱਗਰੀ ਤੋਂ ਧਿਆਨ ਹਟਾ ਸਕਦੇ ਹਨ। ਦਿਮਾਗ ਨੂੰ ਹਰੇਕ ਇਕਲੌਤੀ ਉਤੇਜਨਾ ਦਾ ਸੰਸਾਧਨ ਕਰਨਾ ਪੈਂਦਾ ਹੈ। ਨਤੀਜੇ ਵਜੋਂ, ਯਾਦਾਸ਼ਤ ਬਹੁਤ ਜਲਦੀ ਵਿਆਕੁਲ ਹੋ ਸਕਦੀ ਹੈ। ਇਸਲਈ, ਕਈ ਵਾਰ ਕਿਸੇ ਕਿਤਾਬ ਦੀ ਸਹਾਇਤਾ ਨਾਲ ਸ਼ਾਂਤੀ ਨਾਲ ਸਿੱਖਣਾ ਚੰਗਾ ਹੁੰਦਾ ਹੈ। ਜਿਹੜੇ ਨਵੇਂ ਢੰਗਾਂ ਨੂੰ ਪੁਰਾਣਿਆਂ ਨਾਲ ਮਿਸ਼ਰਤ ਕਰਦੇ ਹਨ, ਨਿਸਚਿਤ ਰੂਪ ਵਿੱਚ ਵਧੀਆ ਤਰੱਕੀ ਕਰਨਗੇ...