96 [nittiosex]
Konjunktioner 3
96 [ਛਿਆਨਵੇਂ]
96 [Chi\'ānavēṁ]
96 [nittiosex]
96 [ਛਿਆਨਵੇਂ]
96 [Chi\'ānavēṁ]
ਸਮੁੱਚਬੋਧਕ 3
[samucabōdhaka 3]
Konjunktioner 3
ਸਮੁੱਚਬੋਧਕ 3
samucabōdhaka 3
svenska
punjabi
Spela
Mer
Jag går upp, så snart väckarklockan ringer.
ਜਿ--- ਹ- ਘ-- ਦ- ਅ---- ਵ---- ਹ-- ਮ-- ਉ--- / ਉ--- ਹ--।
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ।
0
ji--- h- g---- d- a------ v----- h--- m--- u-----/ u----- h--. jivēṁ hī ghaṛī dā alārama vajadā hai, maiṁ uṭhadā/ uṭhadī hāṁ.
Jag går upp, så snart väckarklockan ringer.
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ।
jivēṁ hī ghaṛī dā alārama vajadā hai, maiṁ uṭhadā/ uṭhadī hāṁ.
Jag blir trött, så fort jag ska lära mig något.
ਜਿ--- ਹ- ਮ-- ਪ---- ਲ---- / ਲ---- ਹ--- ਮ---- ਥ--- ਹ- ਜ---- ਹ-।
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ।
0
Ji--- h- m--- p------ l-----/ l----- h--- m---- t------ h- j---- h--. Jivēṁ hī maiṁ paṛhana lagadā/ lagadī hāṁ, mainū thakāna hō jāndī hai.
Jag blir trött, så fort jag ska lära mig något.
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ।
Jivēṁ hī maiṁ paṛhana lagadā/ lagadī hāṁ, mainū thakāna hō jāndī hai.
Jag slutar arbeta, så snart jag blivit 60.
60 ਸ-- ਦ- ਹ- ਜ-- ਤ- ਮ-- ਕ-- ਕ--- ਬ-- ਕ- ਦ----- / ਦ-----।
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ।
0
60 S--- d- h- j--- t- m--- k--- k----- b--- k--- d------/ d------. 60 Sāla dē hō jāṇa tē maiṁ kama karanā bada kara di'āṅgā/ di'āṅgī.
Jag slutar arbeta, så snart jag blivit 60.
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ।
60 Sāla dē hō jāṇa tē maiṁ kama karanā bada kara di'āṅgā/ di'āṅgī.
När ringer ni?
ਤੁ--- ਕ--- ਫ-- ਕ----?
ਤੁਸੀਂ ਕਦੋਂ ਫੋਨ ਕਰੋਗੇ?
0
Tu--- k---- p---- k-----? Tusīṁ kadōṁ phōna karōgē?
När ringer ni?
ਤੁਸੀਂ ਕਦੋਂ ਫੋਨ ਕਰੋਗੇ?
Tusīṁ kadōṁ phōna karōgē?
Så snart jag har litet tid.
ਜਿ--- ਹ- ਮ---- ਕ-- ਸ---- ਮ-----।
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ।
0
Ji--- h- m---- k---- s----- m-----. Jivēṁ hī mainū kujha samāṁ, milēgā.
Så snart jag har litet tid.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ।
Jivēṁ hī mainū kujha samāṁ, milēgā.
Han ringer, så snart han har lite tid.
ਜਿ--- ਹ- ਉ---- ਕ-- ਸ--- ਮ-------- ਫ-- ਕ----।
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ।
0
Ji--- h- u---- k---- s---- m--------- p---- k-----. Jivēṁ hī usanū kujha samāṁ milēgā,uha phōna karēgā.
Han ringer, så snart han har lite tid.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ।
Jivēṁ hī usanū kujha samāṁ milēgā,uha phōna karēgā.
Hur länge kommer ni att arbeta?
ਤੁ--- ਕ--- ਤ-- ਕ-- ਕ----?
ਤੁਸੀਂ ਕਦੋਂ ਤੱਕ ਕੰਮ ਕਰੋਗੇ?
0
Tu--- k---- t--- k--- k-----? Tusīṁ kadōṁ taka kama karōgē?
Hur länge kommer ni att arbeta?
ਤੁਸੀਂ ਕਦੋਂ ਤੱਕ ਕੰਮ ਕਰੋਗੇ?
Tusīṁ kadōṁ taka kama karōgē?
Jag kommer att arbeta, så länge jag kan.
ਜਦ-- ਤ-- ਮ-- ਕ-- ਕ- ਸ--- / ਸ--- ਹ--- ਮ-- ਕ-- ਕ----- / ਕ-----।
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ।
0
Ja--- t--- m--- k--- k--- s-----/ s----- h--- m--- k--- k------/ k------. Jadōṁ taka maiṁ kama kara sakadā/ sakadī hāṁ, maiṁ kama karāṅgā/ karāṅgī.
Jag kommer att arbeta, så länge jag kan.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ।
Jadōṁ taka maiṁ kama kara sakadā/ sakadī hāṁ, maiṁ kama karāṅgā/ karāṅgī.
Jag kommer att arbeta, så länge jag är frisk.
ਜਦ-- ਤ-- ਮ--- ਸ--- ਚ--- ਹ-- ਮ-- ਕ-- ਕ----- / ਕ-----।
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ।
0
Ja--- t--- m--- s----- c--- h--- m--- k--- k------/ k------. Jadōṁ taka mērī sihata cagī hai, maiṁ kama karāṅgā/ karāṅgī.
Jag kommer att arbeta, så länge jag är frisk.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ।
Jadōṁ taka mērī sihata cagī hai, maiṁ kama karāṅgā/ karāṅgī.
Han ligger i sängen, istället för att arbeta.
ਉਹ ਕ-- ਕ-- ਦ- ਬ--- ਬ----- ਤ- ਪ-- ਹ-।
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ।
0
Uh- k--- k----- d- b----- b------- t- p--- h--. Uha kama karana dī bajā'ē bisatarē tē pi'ā hai.
Han ligger i sängen, istället för att arbeta.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ।
Uha kama karana dī bajā'ē bisatarē tē pi'ā hai.
Hon läser tidningen, istället för att laga mat.
ਉਹ ਖ--- ਬ---- ਦ- ਬ--- ਅ---- ਪ--- ਰ-- ਹ-।
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ।
0
Uh- k---- b------- d- b----- a------- p---- r--- h--. Uha khāṇā baṇā'uṇa dī bajā'ē akhabāra paṛha rahī hai.
Hon läser tidningen, istället för att laga mat.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ।
Uha khāṇā baṇā'uṇa dī bajā'ē akhabāra paṛha rahī hai.
Han sitter på krogen, istället för att gå hem.
ਉਹ ਘ- ਵ--- ਜ-- ਦ- ਬ--- ਅ---- ਵ--- ਬ--- ਹ-।
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ।
0
Uh- g---- v----- j--- d- b----- a---- v--- b----- h--. Uha ghara vāpasa jāṇa dī bajā'ē ahātē vica baiṭhā hai.
Han sitter på krogen, istället för att gå hem.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ।
Uha ghara vāpasa jāṇa dī bajā'ē ahātē vica baiṭhā hai.
Såvitt jag vet, bor han här.
ਜਿ---- ਤ-- ਮ---- ਪ-- ਹ-- ਉ- ਇ--- ਰ----- ਹ-।
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ।
0
Ji---- t--- m---- p--- h--- u-- i--- r----- h--. Jithōṁ taka mainū patā hai, uha ithē rahidā hai.
Såvitt jag vet, bor han här.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ।
Jithōṁ taka mainū patā hai, uha ithē rahidā hai.
Såvitt jag vet, är hans fru sjuk.
ਜਿ---- ਤ-- ਮ---- ਪ-- ਹ-- ਉ--- ਪ--- ਬ---- ਹ-।
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ।
0
Ji---- t--- m---- p--- h--- u---- p----- b----- h--. Jithōṁ taka mainū patā hai, usadī patanī bīmāra hai.
Såvitt jag vet, är hans fru sjuk.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ।
Jithōṁ taka mainū patā hai, usadī patanī bīmāra hai.
Såvitt jag vet, är han arbetslös.
ਜਿ---- ਤ-- ਮ---- ਪ-- ਹ-- ਉ- ਬ------- ਹ-।
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ।
0
Ji---- t--- m---- p--- h--- u-- b--------- h--. Jithōṁ taka mainū patā hai, uha bērōzagāra hai.
Såvitt jag vet, är han arbetslös.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ।
Jithōṁ taka mainū patā hai, uha bērōzagāra hai.
Jag hade försovit mig, annars skulle jag ha varit punktlig.
ਮੈ- ਸ---- / ਸ---- ਰ-- ਗ-- / ਗ-- ਨ--- ਤ-- ਮ-- ਸ--- ਤ- ਆ ਜ---- / ਜ----।
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
0
Ma-- s-----/ s----- r--- g---/ g---- n---- t-- m--- s---- t- ā j----/ j----. Maiṁ saundā/ saundī rahi gi'ā/ ga'ī, nahīṁ tāṁ maiṁ samēṁ tē ā jāndā/ jāndī.
Jag hade försovit mig, annars skulle jag ha varit punktlig.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
Maiṁ saundā/ saundī rahi gi'ā/ ga'ī, nahīṁ tāṁ maiṁ samēṁ tē ā jāndā/ jāndī.
Jag missade bussen, annars skulle jag ha varit punktlig.
ਮੇ-- ਬ-- ਛ--- ਗ- ਨ--- ਤ-- ਮ-- ਸ--- ਤ- ਆ ਜ---- / ਜ----।
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
0
Mē-- b--- c---- g--- n---- t-- m--- s---- t- ā j----/ j----. Mērī basa chuṭa ga'ī nahīṁ tāṁ maiṁ samēṁ tē ā jāndā/ jāndī.
Jag missade bussen, annars skulle jag ha varit punktlig.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
Mērī basa chuṭa ga'ī nahīṁ tāṁ maiṁ samēṁ tē ā jāndā/ jāndī.
Jag hittade inte vägen, annars skulle jag ha varit punktlig.
ਮੈ--- ਰ--- ਨ--- ਮ----- ਨ--- ਤ-- ਮ-- ਸ--- ਤ- ਆ ਜ---- / ਜ----।
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
0
Ma--- r----- n---- m------ n---- t-- m--- s---- t- ā j----/ j----. Mainū rasatā nahīṁ mili'ā, nahīṁ tāṁ maiṁ samēṁ tē ā jāndā/ jāndī.
Jag hittade inte vägen, annars skulle jag ha varit punktlig.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
Mainū rasatā nahīṁ mili'ā, nahīṁ tāṁ maiṁ samēṁ tē ā jāndā/ jāndī.