ਸਮੱਗਰੀ Materials

brass
ਪਿੱਤਲ

cement
ਸੀਮੈਂਟ

ceramic
ਸੀਰੈਮਿਕ

cloth
ਕੱਪੜਾ

cloth
ਕੱਪੜਾ

cotton
ਕਾਟਨ

crystal
ਕ੍ਰਿਸਟਲ

dirt
ਧੂੜ

glue
ਗੂੰਦ

leather
ਚਮੜਾ

metal
ਧਾਤ

oil
ਤੇਲ

powder
ਪਾਊਡਰ

salt
ਨਮਕ

sand
ਰੇਤ

scrap
ਕਬਾੜ

silver
ਚਾਂਦੀ

stone
ਪੱਥਰ

straw
ਤੀਲ੍ਹੇ

wood
ਲੱਕੜ

wool
ਉੱਨ