ਤਕਨੀਕੀ Technology

air pump
ਹਵਾ ਪੰਪ

aerial photo
ਏਰੀਅਲ ਫੋਟੋ

ball bearing
ਬਾਲ ਬੀਅਰਿੰਗ

battery
ਬੈਟਰੀ

bicycle chain
ਸਾਇਕਲ ਚੇਨ

cable
ਕੇਬਲ

cable reel
ਕੇਬਲ ਰੀਲ

camera
ਕੈਮਰਾ

cassette
ਕੈਸੇਟ

charger
ਚਾਰਜਰ

cockpit
ਕਾਕਪਿਟ

cogwheel
ਕੌਗਵ੍ਹੀਲ

combination lock
ਕੰਬੀਨੇਸ਼ਨ ਤਾਲਾ

computer
ਕੰਪਿਊਟਰ

crane
ਕਰੇਨ

desktop
ਡੈਸਕਟਾਪ

drilling rig
ਡ੍ਰਿਲਿੰਗ ਰਿਗ

drive
ਡ੍ਰਾਈਵ

dvd
ਡੀਵੀਡੀ

electric motor
ਬਿਜਲੀ ਮੋਟਰ

energy
ਊਰਜਾ

excavator
ਖੁਦਾਈ ਉਪਕਰਣ

fax machine
ਫੈਕਸ ਮਸ਼ੀਨ

film camera
ਫਿਲਮ ਕੈਮਰਾ

floppy disk
ਫਲਾਪੀ ਡਿਸਕ

goggles
ਚਸ਼ਮੇ

hard disk
ਹਾਰਡ ਡਿਸਕ

joystick
ਜੋਇਸਟਿਕ

key
ਚਾਬੀ

landing
ਉਤਰਨਾ

laptop
ਲੈਪਟਾਪ

lawnmower
ਘਾਹ ਕਟਾਈ ਮਸ਼ੀਨ

lens
ਲੈਂਸ

machine
ਮਸ਼ੀਨ

marine propeller
ਸਮੁੰਦਰੀ ਪ੍ਰਾਪੈਲਰ

mine
ਖਾਣ

multiple socket
ਮਲਟੀਪਲ ਸਾਕੇਟ

printer
ਪ੍ਰਿੰਟਰ

program
ਪ੍ਰੋਗਰਾਮ

propeller
ਪ੍ਰੋਪੈਲਰ

pump
ਪੰਪ

record player
ਰਿਕਾਰਡ ਪਲੇਅਰ

remote control
ਰਿਮੋਟ ਕੰਟਰੋਲ

robot
ਰੋਬੋਟ

satellite antenna
ਸੈਟੇਲਾਈਟ ਐਨਟੀਨਾ

sewing machine
ਸਿਲਾਈ ਮਸ਼ੀਨ

slide film
ਸਲਾਈਡ ਫਿਲਮ

solar technology
ਸੂਰਜੀ ਤਕਨੀਕ

space shuttle
ਅੰਤਰਿਕਸ਼ ਯਾਨ

steamroller
ਸਟੀਮਰੋਲਰ

suspension
ਸਸਪੈਨਸ਼ਨ

switch
ਸਵਿੱਚ

tape measure
ਮਾਪਣ ਵਾਲਾ ਫੀਤਾ

technology
ਤਕਨੀਕ

telephone
ਟੈਲੀਫੋਨ

telephoto lens
ਟੈਲੀਫੋਟੋ ਲੈਂਸ

telescope
ਦੂਰਬੀਨ

usb flash drive
ਯੂਐਸਬੀ ਫਲੈਸ਼ ਡ੍ਰਾਈਵ

valve
ਵਾਲਵ

video camera
ਵੀਡਿਉ ਕੇਮਰਾ

voltage
ਵੋਲਟੇਜ

water wheel
ਵਾਟਰ ਵ੍ਹੀਲ

wind turbine
ਪੌਣ ਚੱਕੀ

windmill
ਵਿੰਡਮਿੱਲ