ਟੈਸਟ 48



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Tue Dec 23, 2025

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ।
cities are big and noisy   See hint
2. ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
They do not to dance   See hint
3. ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ?
Are you frying the in this pan?   See hint
4. ਮੈਨੂੰ ਉਹ ਬਾਗ ਚੰਗਾ ਲੱਗਦਾ ਹੈ।
I that park   See hint
5. ਕੀ ਤੁਹਾਡੇ ਕੋਲ ਫੁੱਲਗੋਭੀ ਹੈ?
Do you have ?   See hint
6. ਕਿਰਪਾ ਕਰਕੇ ਇੱਥੇ ਰੁਕੋ।
stop here   See hint
7. ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ?
What’s on TV this ?   See hint
8. ਕੀ ਪਾਣੀ ਸਾਫ – ਸੁਥਰਾ ਹੈ?
Is the clean?   See hint
9. ਸਬਵੇਅ 'ਤੇ ਬਹੁਤ ਸਾਰੇ ਲੋਕ ਹਨ।
are too many people on the subway   See hint
10. ਮੈਂ ਪਾਰਕ ਵਿੱਚ ਹਾਂ।
in the park   See hint