‫كتاب العبارات الشائعة

ar ‫النفي 2‬   »   pa ਨਾਕਾਰਾਤਮਕ ਵਾਕ 2

‫65 [خمسة وستون]‬

‫النفي 2‬

‫النفي 2‬

65 [ਪੈਂਹਠ]

65 [Painhaṭha]

ਨਾਕਾਰਾਤਮਕ ਵਾਕ 2

[nākārātamaka vāka 2]

اختر الطريقة التي تريد بها رؤية الترجمة:   
العربية البنجابية تشغيل المزيد
‫هل الخاتم غالي الثمن؟‬ ਕੀ ਅੰਗੂਠੀ ਮਹਿੰਗੀ ਹੈ? ਕੀ ਅੰਗੂਠੀ ਮਹਿੰਗੀ ਹੈ? 1
kī--g-ṭh- ma-i-ī--a-? kī agūṭhī mahigī hai?
‫لا، ثمنه مائة يورو فقط.‬ ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। 1
J---a-īṁ, is--- --mat---ir--ha -au y-r- --i. Jī nahīṁ, isadī kīmata sirapha sau yūrō hai.
‫ولكن لا أحمل سوى خمسين.‬ ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। 1
P--a-m-r--k------ra-h--p-jāha yū-- -ī--an-. Para mērē kōla sirapha pajāha yūrō hī hana.
‫هل أنت جاهز؟‬ ਕੀ ਤੁਹਾਡਾ ਕੰਮ ਮੁੱਕ ਗਿਆ ਹੈ? ਕੀ ਤੁਹਾਡਾ ਕੰਮ ਮੁੱਕ ਗਿਆ ਹੈ? 1
Kī---hāḍ- ka----u-- gi----ai? Kī tuhāḍā kama muka gi'ā hai?
‫لا، ليس بعد.‬ ਨਹੀਂ, ਅਜੇ ਨਹੀਂ। ਨਹੀਂ, ਅਜੇ ਨਹੀਂ। 1
Nah-ṁ- ajē n-h-ṁ. Nahīṁ, ajē nahīṁ.
‫ولكن قريباً أكون جاهزاً.‬ ਪਰ ਮੇਰਾ ਖਤਮ ਹੋਣ ਵਾਲਾ ਹੈ। ਪਰ ਮੇਰਾ ਖਤਮ ਹੋਣ ਵਾਲਾ ਹੈ। 1
Para ---- kh-t-ma h-ṇa-vā----a-. Para mērā khatama hōṇa vālā hai.
‫أتريد مزيداً من الحساء؟‬ ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? 1
Kī-tū----a ---a---i-- cā--ṅ--- -āh---ī? Kī tū hōra sūpa laiṇā cāhēṅgā/ cāhēṅgī?
‫لا، لا أريد أكثر.‬ ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। 1
Nah-ṁ, --i-ū-h----na-ī---āh-dā. Nahīṁ, mainū hōra nahīṁ cāhīdā.
‫ولكن المزيد من البوظة،‬ ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। 1
P-r- i-- -ōr----īs----ma c--īdī---i. Para ika hōra ā'īsakrīma cāhīdī hai.
‫أتسكن من زمن بعيد هنا؟‬ ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? 1
Kī-----t-ē-------ā-āṁ --ṁ--ah- ---ā------ -aiṁ? Kī tū ithē ka'ī sālāṁ tōṁ rahi rihā/ rahī haiṁ?
‫لا، منذ شهر فقط.‬ ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। 1
Nah-ṁ,---- --r---a---a -a--nā -ō'i---h--. Nahīṁ, ajē sirapha ika mahīnā hō'i'ā hai.
‫ولكن تعرفت على الكثيرين.‬ ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। 1
Par- -------p-----kāṁ--- pa-ic---dā/-p-hicā-ad- hāṁ. Para maiṁ kāphī lōkāṁ nū pahicāṇadā/ pahicāṇadī hāṁ.
‫هل ستسافر غداً إلى ديارك؟‬ ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? 1
Kī tū--a-'ha -h--- j-ṇ--v--ā/ vā-ī-hai-? Kī tū kal'ha ghara jāṇa vālā/ vālī haiṁ?
‫لا، ليس قبل نهاية الأسبوع.‬ ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। 1
N--īṁ- is--hap-at--d- a--īr-----a t---n----. Nahīṁ, isa haphatē dē akhīra taka tāṁ nahīṁ.
‫ولكن سأعود يوم الأحد.‬ ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। 1
Par- m--ṁ isa--------- nū -ā---- --uṇa ----/ v--- ---. Para maiṁ isa aitavāra nū vāpasa āṁuṇa vālā/ vālī hāṁ.
‫هل بلغت ابنتك سن الرشد؟‬ ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? 1
Kī -ērī b-ṭ--bālaga -- cuk--h--? Kī tērī bēṭī bālaga hō cukī hai?
‫لا،بلغت الآن السابعة عشرة.‬ ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। 1
Na--ṁ,-u-a-siraph----t---ṁ--ā--- dī h--. Nahīṁ, uha sirapha satārāṁ sālāṁ dī hai.
‫ومع ذلك أصبح لها صديق.‬ ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। 1
P--- h--ē -----ī----d- -k----sa---h-i. Para huṇē tōṁ hī usadā ika dōsata hai.

ما تخبرنا به الكلمات

توجد الملايين من الكتب في العالم. و لا يعرف المرء عدد ما كتب حتي اليوم. و في هذه الكتب تم تخزين معارف جمة. عندما يقرا المرء هذه الكتب يعرف الكثير عن الحياة. لان الكتب تكشف لنا كيف يتغير عالمنا. و لكل زمان كتبه. و التي يدرك المرء فيها اهمية الانسان. للاسف لا يستطيع المرء قراءة كل الكتب. لكن تساعد التقنيات الحديثة في فحص الكتب. باستخدام التكنولوجيا الرقمية يمكن تخزين الكتب تماماكالبيانات. و بعد ذلك يمكن للمرء تحليل المضمون. و من ذلك يري الباحثون كيف تغيرت لغاتنا. بل لعله الاكثر اثارة للاهتمام حساب تواتر الكلمات. و من خلال ذلك يمكن ادراك اهمية بعض الاشياء المحدة. لقد فحص العلماء اكثر من 5 ملايين كتاب. و كانت كتبا من الخمسة قرون الأخيرة. و قد تم تحليل ما مجمله 500 مليار كلمة. و قد ابرزت الكلمات المتكررة كيف عاش الانسان في الوقت السابق و في الوقت الحالي. تعكس اللغة الافكار و الاتجاهات. فعلي سبيل المثال فقدت كلمة الرجال بعض المعاني. فلم تعد تستخدم اليوم بنفس تكرار الأمس. و في المقابل تزايد تردد كلمة نساء بشكل واضح. يمكن للمرء أيضا يري ما يحب ان يتناوله من طعام بالنظر الي الكلمات. في الخمسينيات كانت كلمة آيس كريم علي درجة كبيرة من الاهمية. و بعد ذلك جاءت كلمات مثل البيتزا و الباستا علي سبيل الموضة. و منذ بضعة سنوات سيطر المفهوم سوشي. ..لجميع اصدقاء اللغات يوجد خبر سار. لغاتنا تكتسب كل عام الكثير من الكلمات.