ਪ੍ਹੈਰਾ ਕਿਤਾਬ

pa ਸਕੂਲ ਵਿੱਚ   »   th ที่โรงเรียน

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [สี่]

sèe

ที่โรงเรียน

têe-rong-rian

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਅਸੀਂ ਕਿੱਥੇ ਹਾਂ? เ--อ-ู่ที่ไ-น? เ_________ เ-า-ย-่-ี-ไ-น- -------------- เราอยู่ที่ไหน? 0
r-------ôo--êe----i r________________ r-o-a---o-o-t-̂---a-i --------------------- rao-à-yôo-têe-nǎi
ਅਸੀਂ ਸਕੂਲ ਵਿੱਚ ਹਾਂ। เ---ยู--ี--รง-ร-ยน เ____________ เ-า-ย-่-ี-โ-ง-ร-ย- ------------------ เราอยู่ที่โรงเรียน 0
rao-à--ôo-t-̂--ron-----n r______________________ r-o-a---o-o-t-̂---o-g-r-a- -------------------------- rao-à-yôo-têe-rong-rian
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। เร---ลั-เร-ย-ห---สือ เ______________ เ-า-ำ-ั-เ-ี-น-น-ง-ื- -------------------- เรากำลังเรียนหนังสือ 0
ra---am--ang-ri-n-n-̌-g-sěu r_________________________ r-o-g-m-l-n---i-n-n-̌-g-s-̌- ---------------------------- rao-gam-lang-rian-nǎng-sěu
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। น-่-ค--น-กเ-ี-น นั่_________ น-่-ค-อ-ั-เ-ี-น --------------- นั่นคือนักเรียน 0
n-̂n-keu-n-́k-r--n n_______________ n-̂---e---a-k-r-a- ------------------ nân-keu-nák-rian
ਉਹ ਅਧਿਆਪਕ ਹੈ। นั่---อคุณ-รู นั่_______ น-่-ค-อ-ุ-ค-ู ------------- นั่นคือคุณครู 0
n-̂n--eu-k-----r-o n________________ n-̂---e---o-n-k-o- ------------------ nân-keu-koon-kroo
ਉਹ ਜਮਾਤ ਹੈ। น---คือชั้---ี-น นั่_________ น-่-ค-อ-ั-น-ร-ย- ---------------- นั่นคือชั้นเรียน 0
n--n-ke---há----an n________________ n-̂---e---h-́---i-n ------------------- nân-keu-chán-rian
ਅਸੀਂ ਕੀ ਕਰ ਰਹੇ / ਰਹੀਆਂ ਹਾਂ? เราก--ัง-ำ-ะ----ู-? เ_____________ เ-า-ำ-ั-ท-อ-ไ-อ-ู-? ------------------- เรากำลังทำอะไรอยู่? 0
ra----m-l-ng--a------------y-̂o r___________________________ r-o-g-m-l-n---a---̀-r-i-a---o-o ------------------------------- rao-gam-lang-tam-à-rai-à-yôo
ਅਸੀਂ ਸਿੱਖ ਰਹੇ / ਰਹੀਆਂ ਹਾਂ। เร--ำล--เร--------ือ เ______________ เ-า-ำ-ั-เ-ี-น-น-ง-ื- -------------------- เรากำลังเรียนหนังสือ 0
rao-g-----n---ia--n-̌-g-s--u r_________________________ r-o-g-m-l-n---i-n-n-̌-g-s-̌- ---------------------------- rao-gam-lang-rian-nǎng-sěu
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। เ----ล-งเร-ย----า เ_____________ เ-า-ำ-ั-เ-ี-น-า-า ----------------- เรากำลังเรียนภาษา 0
rao--am--an---ian--a-sǎ r______________________ r-o-g-m-l-n---i-n-p---a- ------------------------ rao-gam-lang-rian-pa-sǎ
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ผ-♂----ิฉ--- --ีย-ภ-ษา--งก-ษ ผ__ / ดิ___ เ____________ ผ-♂ / ด-ฉ-น- เ-ี-น-า-า-ั-ก-ษ ---------------------------- ผม♂ / ดิฉัน♀ เรียนภาษาอังกฤษ 0
p--------chǎ--rian-pa-----a-g--rìt p______________________________ p-̌---i---h-̌---i-n-p---a---n---r-̀- ------------------------------------ pǒm-dì-chǎn-rian-pa-sǎ-ang-grìt
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ค--เ--ย-ภาษ--เปน คุ_____________ ค-ณ-ร-ย-ภ-ษ-ส-ป- ---------------- คุณเรียนภาษาสเปน 0
ko-----a--pa-sa-t-bh--n k_____________________ k-o---i-n-p---a-t-b-a-n ----------------------- koon-rian-pa-sàt-bhayn
ਉਹ ਜਰਮਨ ਸਿੱਖਦਾ ਹੈ। เ-า---ยน-า-าเยอร--น เ________________ เ-า-ร-ย-ภ-ษ-เ-อ-ม-น ------------------- เขาเรียนภาษาเยอรมัน 0
k-̌o-r----p---a--y--̶--m-n k______________________ k-̌---i-n-p---a---u-̶---a- -------------------------- kǎo-rian-pa-sǎ-yur̶n-man
ਅਸੀਂ ਫਰਾਂਸੀਸੀ ਸਿੱਖਦੇ ਹਾਂ। เ-า-รียน-า--ฝร----ศส เ________________ เ-า-ร-ย-ภ-ษ-ฝ-ั-ง-ศ- -------------------- เราเรียนภาษาฝรั่งเศส 0
rao--ian-p--------̀-----g-s-̀yt r__________________________ r-o-r-a---a-s-̌-f-̀-r-̂-g-s-̀-t ------------------------------- rao-rian-pa-sǎ-fà-râng-sàyt
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। พ--ค-ณ-ุก-นเ-ี-นภ-ษา-ิต-เ-ียน พ_______________________ พ-ก-ุ-ท-ก-น-ร-ย-ภ-ษ-อ-ต-เ-ี-น ----------------------------- พวกคุณทุกคนเรียนภาษาอิตาเลียน 0
p-̂ak-koo----́o--kon-r--n--a-sǎ-i---ha---an p_______________________________________ p-̂-k-k-o---o-o---o---i-n-p---a---̀-d-a-l-a- -------------------------------------------- pûak-koon-tóok-kon-rian-pa-sǎ-ì-dha-lian
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। พ----า-รี-นภ-ษ--ั-เ--ย พ__________________ พ-ก-ข-เ-ี-น-า-า-ั-เ-ี- ---------------------- พวกเขาเรียนภาษารัสเซีย 0
p--a----̌o------p---------t-s-a p__________________________ p-̂-k-k-̌---i-n-p---a---a-t-s-a ------------------------------- pûak-kǎo-rian-pa-sǎ-rát-sia
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। การ-รีย-ภาษ--ั--น่----จ ก__________________ ก-ร-ร-ย-ภ-ษ-น-้-น-า-น-จ ----------------------- การเรียนภาษานั้นน่าสนใจ 0
ga---i-n----sa--n----n-̂-so-----i g____________________________ g-n-r-a---a-s-̌-n-́---a---o-n-j-i --------------------------------- gan-rian-pa-sǎ-nán-nâ-sǒn-jai
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। เร-ต้-ง---ที-----้าใจคน-ื่--ๆ เ____________________ ๆ เ-า-้-ง-า-ท-่-ะ-ข-า-จ-น-ื-น ๆ ----------------------------- เราต้องการที่จะเข้าใจคนอื่น ๆ 0
ra--d---w-g--an-tê--j--------jai--on-------̀un r________________________________________ r-o-d-a-w-g-g-n-t-̂---a---a-o-j-i-k-n-e-u---̀-n ----------------------------------------------- rao-dhâwng-gan-têe-jà-kâo-jai-kon-èun-èun
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। เ-า--า----ูดก-บค--ื-น ๆ เ________________ ๆ เ-า-ย-ก-ะ-ู-ก-บ-น-ื-น ๆ ----------------------- เราอยากจะพูดกับคนอื่น ๆ 0
rao-a--y-----a--po-o--gàp-ko-----n----n r________________________________ r-o-a---a-k-j-̀-p-̂-t-g-̀---o---̀-n-e-u- ---------------------------------------- rao-à-yâk-jà-pôot-gàp-kon-èun-èun

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!