ਪ੍ਹੈਰਾ ਕਿਤਾਬ

pa ਹਫਤੇ ਦੇ ਦਿਨ   »   am የሳምንቱ ቀናት

9 [ ਨੌਂ]

ਹਫਤੇ ਦੇ ਦਿਨ

ਹਫਤੇ ਦੇ ਦਿਨ

9 [ዘጠኝ]

9 [ዘጠኝ]

የሳምንቱ ቀናት

yesaminitu k’enati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਸੋਮਵਾਰ -ኞ ሰ_ ሰ- -- ሰኞ 0
sen-o s____ s-n-o ----- senyo
ਮੰਗਲਵਾਰ ማክሰኞ ማ___ ማ-ሰ- ---- ማክሰኞ 0
m-k--e-yo m________ m-k-s-n-o --------- makisenyo
ਬੁੱਧਵਾਰ ረቡዕ ረ__ ረ-ዕ --- ረቡዕ 0
r-b-‘i r_____ r-b-‘- ------ rebu‘i
ਵੀਰਵਾਰ ሐ-ስ ሐ__ ሐ-ስ --- ሐሙስ 0
ḥ-mu-i ḥ_____ h-ā-u-i ------- ḥāmusi
ਸ਼ੁਕਰਵਾਰ አርብ አ__ አ-ብ --- አርብ 0
āri-i ā____ ā-i-i ----- āribi
ਸ਼ਨੀਵਾਰ ቅ-ሜ ቅ__ ቅ-ሜ --- ቅዳሜ 0
k’id--ē k______ k-i-a-ē ------- k’idamē
ਐਤਵਾਰ እ-ድ እ__ እ-ድ --- እሁድ 0
ih-di i____ i-u-i ----- ihudi
ਹਫਤਾ ሳምንት ሳ___ ሳ-ን- ---- ሳምንት 0
s-min-ti s_______ s-m-n-t- -------- saminiti
ਸੋਮਵਾਰ ਤੋਂ ਐਤਵਾਰ ਤੱਕ। ከሰ--እስ- እ-ድ ከ__ እ__ እ__ ከ-ኞ እ-ከ እ-ድ ----------- ከሰኞ እስከ እሁድ 0
ke--ny----ik---hudi k______ i____ i____ k-s-n-o i-i-e i-u-i ------------------- kesenyo isike ihudi
ਪਹਿਲਾ ਦਿਨ ਸੋਮਵਾਰ ਹੁੰਦਾ ਹੈ। የመጀ-ሪያ- -ነ--ኞ -ው። የ______ ቀ_ ሰ_ ነ__ የ-ጀ-ሪ-ው ቀ- ሰ- ነ-። ----------------- የመጀመሪያው ቀነ ሰኞ ነው። 0
ye--j-m--īyawi--’-n- s-nyo--e-i. y_____________ k____ s____ n____ y-m-j-m-r-y-w- k-e-e s-n-o n-w-. -------------------------------- yemejemerīyawi k’ene senyo newi.
ਦੂਜਾ ਦਿਨ ਮੰਗਲਵਾਰ ਹੁੰਦਾ ਹੈ। ሁለተ-- ---ማክሰኞ-ነው። ሁ____ ቀ_ ማ___ ነ__ ሁ-ተ-ው ቀ- ማ-ሰ- ነ-። ----------------- ሁለተኛው ቀን ማክሰኞ ነው። 0
hulet----wi k’e-- mak----y- ----. h__________ k____ m________ n____ h-l-t-n-a-i k-e-i m-k-s-n-o n-w-. --------------------------------- huletenyawi k’eni makisenyo newi.
ਤੀਜਾ ਦਿਨ ਬੁੱਧਵਾਰ ਹੁੰਦਾ ਹੈ। ሶስ----ቀን ረቡዕ ነው። ሶ____ ቀ_ ረ__ ነ__ ሶ-ተ-ው ቀ- ረ-ዕ ነ-። ---------------- ሶስተኛው ቀን ረቡዕ ነው። 0
sosi--n---i -’--- --b-‘- --wi. s__________ k____ r_____ n____ s-s-t-n-a-i k-e-i r-b-‘- n-w-. ------------------------------ sositenyawi k’eni rebu‘i newi.
ਚੌਥਾ ਦਿਨ ਵੀਰਵਾਰ ਹੁੰਦਾ ਹੈ। አራ-ኛው--- ሐ-ስ ነ-። አ____ ቀ_ ሐ__ ነ__ አ-ተ-ው ቀ- ሐ-ስ ነ-። ---------------- አራተኛው ቀን ሐሙስ ነው። 0
ā-a------- ---ni-----usi ne--. ā_________ k____ ḥ_____ n____ ā-a-e-y-w- k-e-i h-ā-u-i n-w-. ------------------------------ āratenyawi k’eni ḥāmusi newi.
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ। አም-ተ-- -------ነ-። አ_____ ቀ_ አ__ ነ__ አ-ስ-ኛ- ቀ- አ-ብ ነ-። ----------------- አምስተኛው ቀን አርብ ነው። 0
ām-s--en--w- --eni-ārib--newi. ā___________ k____ ā____ n____ ā-i-i-e-y-w- k-e-i ā-i-i n-w-. ------------------------------ āmisitenyawi k’eni āribi newi.
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ। ስ-ስ----ቀ---ዳሜ--ው። ስ_____ ቀ_ ቅ__ ነ__ ስ-ስ-ኛ- ቀ- ቅ-ሜ ነ-። ----------------- ስድስተኛው ቀን ቅዳሜ ነው። 0
s--is-ten-aw--k’--- k’ida-ē -e--. s____________ k____ k______ n____ s-d-s-t-n-a-i k-e-i k-i-a-ē n-w-. --------------------------------- sidisitenyawi k’eni k’idamē newi.
ਸੱਤਵਾਂ ਦਿਨ ਐਤਵਾਰ ਹੁੰਦਾ ਹੈ। ሰ-ተኛ--ቀ- --ድ---። ሰ____ ቀ_ እ__ ነ__ ሰ-ተ-ው ቀ- እ-ድ ነ-። ---------------- ሰባተኛው ቀን እሁድ ነው። 0
seba-en-a-i -’--- i-udi ne-i. s__________ k____ i____ n____ s-b-t-n-a-i k-e-i i-u-i n-w-. ----------------------------- sebatenyawi k’eni ihudi newi.
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। ሳም---ሰባ- ----አ-ት። ሳ___ ሰ__ ቀ__ አ___ ሳ-ን- ሰ-ት ቀ-ች አ-ት- ----------------- ሳምንት ሰባት ቀኖች አሉት። 0
sa-in-t- -e---- -’e-o--- -luti. s_______ s_____ k_______ ā_____ s-m-n-t- s-b-t- k-e-o-h- ā-u-i- ------------------------------- saminiti sebati k’enochi āluti.
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ। እ----ንሰ-- አም---ቀኖ---ቻ-ነ-። እ_ የ_____ አ___ ቀ__ ብ_ ነ__ እ- የ-ን-ራ- አ-ስ- ቀ-ች ብ- ነ-። ------------------------- እኛ የምንሰራው አምስት ቀኖች ብቻ ነው። 0
in-a---mini---aw-------t- -’eno--- bich----wi. i___ y___________ ā______ k_______ b____ n____ i-y- y-m-n-s-r-w- ā-i-i-i k-e-o-h- b-c-a n-w-. ---------------------------------------------- inya yeminiserawi āmisiti k’enochi bicha newi.

ਕੰਸਟ੍ਰਕਟਿਡ ਐਸਪੇਰਾਂਤੋ

ਅੰਗਰੇਜ਼ੀ ਅੱਜ ਦੀ ਸਭ ਤੋਂ ਵੱਧ ਜ਼ਰੂਰੀ ਵਿਸ਼ਵ-ਵਿਆਪੀ ਭਾਸ਼ਾ ਹੈ। ਹਰੇਕ ਨੂੰ ਇਸ ਦੁਆਰਾ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਪਰ ਹੋਰ ਭਾਸ਼ਾਵਾਂ ਵੀ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਚਾਹਵਾਨ ਹਨ। ਉਦਾਹਰਣ ਵਜੋਂ , ਨਿਰਮਾਣਿਤ ਭਾਸ਼ਾਵਾਂ। ਨਿਰਮਾਣਿਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਣਾਈਆਂ ਅਤੇ ਵਿਕਸਿਤ ਕੀਤੀਆਂ ਜਾਂਦੀਆਂਹਨ। ਭਾਵ , ਉਹਨਾਂ ਨੂੰ ਕਿਸੇ ਯੋਜਨਾ ਦੇ ਅਨੁਸਾਰ ਡਿਜ਼ਾਈਨ ਕੀਤਾ ਜਾਂਦਾ ਹੈ। ਨਿਰਮਾਣਿਤ ਭਾਸ਼ਾਵਾਂ ਦੇ ਨਾਲ , ਵੱਖ-ਵੱਖ ਭਾਸ਼ਾਵਾਂ ਦੇ ਤੱਤਾਂ ਨੂੰ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ , ਵੱਧ ਤੋਂ ਵੱਧ ਸੰਭਵ ਵਿਅਕਤੀਆਂ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ। ਹਰੇਕ ਨਿਰਮਾਣਿਤ ਭਾਸ਼ਾ ਦਾ ਟੀਚਾ ਅੰਤਰ-ਰਾਸ਼ਟਰੀ ਸੰਚਾਰ ਹੈ। ਸਭ ਤੋਂ ਪ੍ਰਸਿੱਧ ਨਿਰਮਾਣਿਤ ਭਾਸ਼ਾ ਐਸਪੇਰਾਂਤੋ ਹੈ। ਇਹ ਸਭ ਤੋਂ ਪਹਿਲਾਂ 1887 ਵਿੱਚ ਵਾਰਸਾਅ ਵਿੱਚ ਸ਼ੁਰੂ ਕੀਤੀ ਗਈ ਸੀ। ਇਸਦੀ ਖੋਜ ਲੁਡਵਿੱਕ ਐੱਲ. ਜ਼ੈਮਨਹੌਫ ਨਾਂ ਦੇ ਕਲਾਕਾਰ ਨੇ ਕੀਤੀ ਸੀ। ਉਸਦੇ ਅਨੁਸਾਰ (ਸਮਾਜਿਕ) ਖਲਲ ਦਾ ਮੁੱਖ ਕਾਰਨ ਸੰਚਾਰ ਮੁਸ਼ਕਲਾਂ ਸੀ। ਇਸਲਈ , ਉਹ ਲੋਕਾਂ ਦਾ ਅਪਸੀ ਮੇਲਜੇਲ ਵਧਾਉਣ ਲਈ ਇੱਕ ਭਾਸ਼ਾ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਰਾਹੀਂ , ਲੋਕ ਆਪਸ ਵਿੱਚ ਇੱਕੋ ਪੱਧਰ 'ਤੇ ਗੱਲਬਾਤ ਕਰ ਸਕਣ। ਡਾਕਟਰ ਦਾ ਉਪਨਾਮ ਸੀ ਡਾ: ਐਸਪੇਰਾਂਤੋ , ਆਸ਼ਾਵਾਦੀ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੁਪਨੇ ਵਿੱਚ ਕਿੰਨਾ ਵਿਸ਼ਵਾਸ ਰੱਖਦਾ ਸੀ। ਪਰ ਵਿਸ਼ਵ-ਵਿਆਪੀ ਤਾਲਮੇਲ ਦਾ ਵਿਚਾਰ ਬਹੁਤ ਪੁਰਾਣਾ ਹੈ। ਹੁਣ ਤੱਕ , ਕਈ ਵੱਖ-ਵੱਖ ਭਾਸ਼ਾਵਾਂ ਦਾ ਵਿਕਾਸ ਹੋ ਚੁਕਾ ਹੈ। ਇਹ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਟੀਚਿਆਂ ਨਾਲ ਸੰਬੰਧਤ ਹਨ। ਅੱਜ 120 ਤੋਂ ਵੱਧ ਦੇਸ਼ਾਂ ਦੇ ਲੋਕ ਐਸਪੇਰਾਂਤੋ ਭਾਸ਼ਾ ਬੋਲਣ ਵਿੱਚ ਮਾਹਿਰ ਹਨ। ਪਰ ਐਸਪੇਰਾਂਤੋ ਦੇ ਵਿਰੁੱਧ ਕੁਝ ਆਲੋਚਨਾ ਵੀ ਮੌਜੂਦ ਹੈ। ਉਦਾਹਰਣ ਵਜੋਂ , ਸ਼ਬਦਕੋਸ਼ ਦਾ 70% ਭਾਗ ਦਾ ਸ੍ਰੋਤ ਰੋਮਾਂਸ ਭਾਸ਼ਾਵਾਂ ਵਿੱਚ ਹੈ। ਅਤੇ ਐਸਪੇਰਾਂਤੋ ਵੀ ਸਪੱਸ਼ਟ ਰੂਪ ਵਿੱਚ ਇੰਡੋ-ਯੂਰੋਪੀਅਨ ਭਾਸ਼ਾਵਾਂ ਦੇ ਆਧਾਰ 'ਤੇ ਰਚੀ ਗਈ ਹੈ। ਇਸਦੇ ਬੁਲਾਰੇ ਆਪਣੀਆਂ ਸੋਚਾਂ ਅਤੇ ਵਿਚਾਰਾਂ ਦਾ ਵਟਾਂਦਰਾ ਸਭਾਵਾਂ ਅਤੇ ਕਲੱਬਾਂ ਵਿੱਚ ਕਰਦੇ ਹਨ। ਮੀਟਿੰਗਾਂ ਅਤੇ ਲੈਕਚਰ ਨਿਯਮਿਤ ਰੂਪ ਵਿੱਚ ਔਯੋਜਿਤ ਕੀਤੇ ਜਾਂਦੇ ਹਨ। ਇਸਲਈ , ਕੀ ਤੁਸੀਂ ਕੁਝ ਐਸਪੇਰਾਂਤੋ ਸਿੱਖਣਾ ਚਾਹੋਗੇ ? Ĉu vi parolas Esperanton? – Jes, mi parolas Esperanton tre bone!