ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   mk Негирање 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шеесет и четири]

64 [shyeyesyet i chyetiri]

Негирање 1

Nyeguiraњye 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ј-- -е -о--а--ир---зб-рот. Ј__ н_ г_ р_______ з______ Ј-с н- г- р-з-и-а- з-о-о-. -------------------------- Јас не го разбирам зборот. 0
Јa- nye-guo-r-zb--am z-or-t. Ј__ n__ g__ r_______ z______ Ј-s n-e g-o r-z-i-a- z-o-o-. ---------------------------- Јas nye guo razbiram zborot.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ја--н---а-ра--ира- -ечен-ц---. Ј__ н_ ј_ р_______ р__________ Ј-с н- ј- р-з-и-а- р-ч-н-ц-т-. ------------------------------ Јас не ја разбирам реченицата. 0
Ј----y- ----a--iram-----h---itza-a. Ј__ n__ ј_ r_______ r______________ Ј-s n-e ј- r-z-i-a- r-e-h-e-i-z-t-. ----------------------------------- Јas nye јa razbiram ryechyenitzata.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ј-с не го-р-з-ира---на---е-о. Ј__ н_ г_ р_______ з_________ Ј-с н- г- р-з-и-а- з-а-е-е-о- ----------------------------- Јас не го разбирам значењето. 0
Ј-----e-g---------a--zn---yeњyet-. Ј__ n__ g__ r_______ z____________ Ј-s n-e g-o r-z-i-a- z-a-h-e-y-t-. ---------------------------------- Јas nye guo razbiram znachyeњyeto.
ਅਧਿਆਪਕ нас--в-и--/ учител н________ / у_____ н-с-а-н-к / у-и-е- ------------------ наставник / учител 0
na---v-i--/-o-c-i--el n________ / o________ n-s-a-n-k / o-c-i-y-l --------------------- nastavnik / oochityel
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Г------ират--------та-н--от? Г_ р________ л_ н___________ Г- р-з-и-а-е л- н-с-а-н-к-т- ---------------------------- Го разбирате ли наставникот? 0
G---razbi---ye l- --s-avniko-? G__ r_________ l_ n___________ G-o r-z-i-a-y- l- n-s-a-n-k-t- ------------------------------ Guo razbiratye li nastavnikot?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да- -а- -о раз--р-м до---. Д__ ј__ г_ р_______ д_____ Д-, ј-с г- р-з-и-а- д-б-о- -------------------------- Да, јас го разбирам добро. 0
D-, -a--g-- --zb-r---do---. D__ ј__ g__ r_______ d_____ D-, ј-s g-o r-z-i-a- d-b-o- --------------------------- Da, јas guo razbiram dobro.
ਅਧਿਆਪਕਾ н-ста---ч-- /--чителка н__________ / у_______ н-с-а-н-ч-а / у-и-е-к- ---------------------- наставничка / учителка 0
nas-avn--hk- --oo-hit-e--a n___________ / o__________ n-s-a-n-c-k- / o-c-i-y-l-a -------------------------- nastavnichka / oochityelka
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Ја -аз--рат- -- н-с--в-и--ат-? Ј_ р________ л_ н_____________ Ј- р-з-и-а-е л- н-с-а-н-ч-а-а- ------------------------------ Ја разбирате ли наставничката? 0
Јa --z---at-e-li na-ta---c--a-a? Ј_ r_________ l_ n______________ Ј- r-z-i-a-y- l- n-s-a-n-c-k-t-? -------------------------------- Јa razbiratye li nastavnichkata?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да, ј-- -а р--б-ра---о-ро. Д__ ј__ ј_ р_______ д_____ Д-, ј-с ј- р-з-и-а- д-б-о- -------------------------- Да, јас ја разбирам добро. 0
Da- јa- јa -a-bira--d--r-. D__ ј__ ј_ r_______ d_____ D-, ј-s ј- r-z-i-a- d-b-o- -------------------------- Da, јas јa razbiram dobro.
ਲੋਕ л--е л___ л-ѓ- ---- луѓе 0
lo---e l_____ l-o-y- ------ looѓye
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Ги р--б-рате-ли луѓ---? Г_ р________ л_ л______ Г- р-з-и-а-е л- л-ѓ-т-? ----------------------- Ги разбирате ли луѓето? 0
Gu----z-i----- l- l-o-ye-o? G__ r_________ l_ l________ G-i r-z-i-a-y- l- l-o-y-t-? --------------------------- Gui razbiratye li looѓyeto?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Н----а--н--г----з-и-а- сос----добро. Н__ ј__ н_ г_ р_______ с_____ д_____ Н-, ј-с н- г- р-з-и-а- с-с-м- д-б-о- ------------------------------------ Не, јас не ги разбирам сосема добро. 0
Nye- -as------ui ---b---m--o-ye-a-do--o. N___ ј__ n__ g__ r_______ s______ d_____ N-e- ј-s n-e g-i r-z-i-a- s-s-e-a d-b-o- ---------------------------------------- Nye, јas nye gui razbiram sosyema dobro.
ਸਹੇਲੀ п---ат---а п_________ п-и-а-е-к- ---------- пријателка 0
priј-ty---a p__________ p-i-a-y-l-a ----------- priјatyelka
ਕੀ ਤੁਹਾਡੀ ਕੋਈ ਸਹੇਲੀ ਹੈ? Има----и -----т----? И____ л_ п__________ И-а-е л- п-и-а-е-к-? -------------------- Имате ли пријателка? 0
I-aty--l- pr--a-y----? I_____ l_ p___________ I-a-y- l- p-i-a-y-l-a- ---------------------- Imatye li priјatyelka?
ਜੀ ਹਾਂ, ਇੱਕ ਸਹੇਲੀ ਹੈ। Д-- ---м. Д__ и____ Д-, и-а-. --------- Да, имам. 0
D-,--m--. D__ i____ D-, i-a-. --------- Da, imam.
ਬੇਟੀ ќер-а ќ____ ќ-р-а ----- ќерка 0
kjyer-a k______ k-y-r-a ------- kjyerka
ਕੀ ਤੁਹਾਡੀ ਕੋਈ ਬੇਟੀ ਹੈ? И--т- -- ----а? И____ л_ ќ_____ И-а-е л- ќ-р-а- --------------- Имате ли ќерка? 0
I-a--e ---kj--r--? I_____ l_ k_______ I-a-y- l- k-y-r-a- ------------------ Imatye li kjyerka?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Н-- --с--ем-м----к-. Н__ ј__ н____ ќ_____ Н-, ј-с н-м-м ќ-р-а- -------------------- Не, јас немам ќерка. 0
N--, -a- --e-a- -j-er--. N___ ј__ n_____ k_______ N-e- ј-s n-e-a- k-y-r-a- ------------------------ Nye, јas nyemam kjyerka.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।