ਟੈਸਟ 81



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Thu Jan 08, 2026

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਇੱਕ ਵੱਜਿਆ ਹੈ।
2. ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ।
3. ਜੀ ਨਹੀਂ, ਬਿਲਕੁਲ ਨਹੀਂ।
ไม่เลย / ค่ะ   See hint
4. ਕਮਰੇ ‘ਚ ਬਹੁਤ ਹਨੇਰਾ ਹੈ।
5. ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ?
รถไฟไปถึงเบอร์ลินเมื่อไหร่ / คะ?   See hint
6. ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ?
ผม / จะไปสนามแข่งฟุตบอลได้อย่างไรครับ / คะ ?   See hint
7. ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ।
ผม / จะแสดงให้คุณดู   See hint
8. ਕੀ ਤੁਸੀਂ ਫਿਲਮ ਨੂੰ ਪਹਿਲਾਂ ਹੀ ਜਾਣਦੇ ਹੋ?
9. ਮੈਨੂੰ ਅਜੇ ਵੀ ਫਲ ਅਤੇ ਦੁੱਧ ਦੀ ਲੋੜ ਹੈ।
10. ਭਾਸ਼ਾ ਕੋਰਸ ਤੋਂ ਬਾਅਦ ਮੈਂ ਘਰ ਚਲਾ ਜਾਂਦਾ ਹਾਂ।