ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   pl Spójniki 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [dziewięćdziesiąt sześć]

Spójniki 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪੋਲੈਂਡੀ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। W-t--ę,-jak --lko -a-zwoni-b-dzi-. Wstanę, jak tylko zadzwoni budzik. W-t-n-, j-k t-l-o z-d-w-n- b-d-i-. ---------------------------------- Wstanę, jak tylko zadzwoni budzik. 0
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Zac---am-by- ś-iąc--/----ąc-, -----ylko--a- --- ---y-. Zaczynam być śpiący / śpiąca, jak tylko mam się uczyć. Z-c-y-a- b-ć ś-i-c- / ś-i-c-, j-k t-l-o m-m s-ę u-z-ć- ------------------------------------------------------ Zaczynam być śpiący / śpiąca, jak tylko mam się uczyć. 0
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। P-ze-t--ę -r--ow-ć- -ak--ylk--skoń-z---- --t. Przestanę pracować, jak tylko skończę 60 lat. P-z-s-a-ę p-a-o-a-, j-k t-l-o s-o-c-ę 6- l-t- --------------------------------------------- Przestanę pracować, jak tylko skończę 60 lat. 0
ਤੁਸੀਂ ਕਦੋਂ ਫੋਨ ਕਰੋਗੇ? K-e-y --- - -an- --dz----? Kiedy pan / pani zadzwoni? K-e-y p-n / p-n- z-d-w-n-? -------------------------- Kiedy pan / pani zadzwoni? 0
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। J-- --lk--będ-----ć ch-i------su. Jak tylko będę mieć chwilę czasu. J-k t-l-o b-d- m-e- c-w-l- c-a-u- --------------------------------- Jak tylko będę mieć chwilę czasu. 0
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। O---ad--o-i---ak-tyl------z-- m-a--tr---ę cz-su. On zadzwoni, jak tylko będzie miał trochę czasu. O- z-d-w-n-, j-k t-l-o b-d-i- m-a- t-o-h- c-a-u- ------------------------------------------------ On zadzwoni, jak tylko będzie miał trochę czasu. 0
ਤੁਸੀਂ ਕਦੋਂ ਤੱਕ ਕੰਮ ਕਰੋਗੇ? Jak -ł------d--e---n --p-ni---a--w-ć? Jak długo będzie pan / pani pracować? J-k d-u-o b-d-i- p-n / p-n- p-a-o-a-? ------------------------------------- Jak długo będzie pan / pani pracować? 0
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। B-d- -r--ow-ć-t----ł--o,--a- tyl-o--ędę ---ł /---g-a. Będę pracować tak długo, jak tylko będę mógł / mogła. B-d- p-a-o-a- t-k d-u-o- j-k t-l-o b-d- m-g- / m-g-a- ----------------------------------------------------- Będę pracować tak długo, jak tylko będę mógł / mogła. 0
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Bę-ę prac-w------ -ł-g-- -ak-t--ko ---- --r-wy ------wa. Będę pracować tak długo, jak tylko będę zdrowy / zdrowa. B-d- p-a-o-a- t-k d-u-o- j-k t-l-o b-d- z-r-w- / z-r-w-. -------------------------------------------------------- Będę pracować tak długo, jak tylko będę zdrowy / zdrowa. 0
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। On----y - ł-żku zam-a-----a--w--. On leży w łóżku zamiast pracować. O- l-ż- w ł-ż-u z-m-a-t p-a-o-a-. --------------------------------- On leży w łóżku zamiast pracować. 0
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। On--c-y-- gaze-ę zami-s- g--ow--. Ona czyta gazetę zamiast gotować. O-a c-y-a g-z-t- z-m-a-t g-t-w-ć- --------------------------------- Ona czyta gazetę zamiast gotować. 0
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। O- --ed-i w -naj-i-- z--i----i----o --mu. On siedzi w knajpie, zamiast iść do domu. O- s-e-z- w k-a-p-e- z-m-a-t i-ć d- d-m-. ----------------------------------------- On siedzi w knajpie, zamiast iść do domu. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। O-i---mi ---dom---o--t-t-j -ie-zka. O ile mi wiadomo, on tutaj mieszka. O i-e m- w-a-o-o- o- t-t-j m-e-z-a- ----------------------------------- O ile mi wiadomo, on tutaj mieszka. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। O ----mi--iad-----je-- żo-a-j-s------a. O ile mi wiadomo, jego żona jest chora. O i-e m- w-a-o-o- j-g- ż-n- j-s- c-o-a- --------------------------------------- O ile mi wiadomo, jego żona jest chora. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। O-i-e--i-w-a-omo---n -e-- bezro--tny. O ile mi wiadomo, on jest bezrobotny. O i-e m- w-a-o-o- o- j-s- b-z-o-o-n-. ------------------------------------- O ile mi wiadomo, on jest bezrobotny. 0
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Z-s--łe- - -a--a-a---w-pr--c--nym -a-ie--y-b-m / --łab-- -u-kt-al-i-. Zaspałem / Zaspałam, w przeciwnym razie byłbym / byłabym punktualnie. Z-s-a-e- / Z-s-a-a-, w p-z-c-w-y- r-z-e b-ł-y- / b-ł-b-m p-n-t-a-n-e- --------------------------------------------------------------------- Zaspałem / Zaspałam, w przeciwnym razie byłbym / byłabym punktualnie. 0
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। S-----ł-- /-S-ó-----m-s-- n--a--o--s, --prze-iwn-m-raz-e---łby----b--a--m p-n--u-lnie. Spóźniłem / Spóźniłam się na autobus, w przeciwnym razie byłbym / byłabym punktualnie. S-ó-n-ł-m / S-ó-n-ł-m s-ę n- a-t-b-s- w p-z-c-w-y- r-z-e b-ł-y- / b-ł-b-m p-n-t-a-n-e- -------------------------------------------------------------------------------------- Spóźniłem / Spóźniłam się na autobus, w przeciwnym razie byłbym / byłabym punktualnie. 0
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। N----o--em-/-mo---- -nal-ź--d--gi, --pr------y--raz-e-b-łby- / ---a--m-punktu-ln-e. Nie mogłem / mogłam znaleźć drogi, w przeciwnym razie byłbym / byłabym punktualnie. N-e m-g-e- / m-g-a- z-a-e-ć d-o-i- w p-z-c-w-y- r-z-e b-ł-y- / b-ł-b-m p-n-t-a-n-e- ----------------------------------------------------------------------------------- Nie mogłem / mogłam znaleźć drogi, w przeciwnym razie byłbym / byłabym punktualnie. 0

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!