ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   bg Съюзи 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [деветдесет и шест]

96 [devetdeset i shest]

Съюзи 3

[Syyuzi 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। Аз-------,--о- -удилн--ът ----не. Аз ставам, щом будилникът звънне. А- с-а-а-, щ-м б-д-л-и-ъ- з-ъ-н-. --------------------------------- Аз ставам, щом будилникът звънне. 0
Az sta--m,--hcho- bu-iln-kyt --y-n-. Az stavam, shchom budilnikyt zvynne. A- s-a-a-, s-c-o- b-d-l-i-y- z-y-n-. ------------------------------------ Az stavam, shchom budilnikyt zvynne.
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Аз--е ---р-ва-- щ-м--ря--а ---уча. Аз се уморявам, щом трябва да уча. А- с- у-о-я-а-, щ-м т-я-в- д- у-а- ---------------------------------- Аз се уморявам, щом трябва да уча. 0
A--s- um-----a-, --chom -ry-bva d----h-. Az se umoryavam, shchom tryabva da ucha. A- s- u-o-y-v-m- s-c-o- t-y-b-a d- u-h-. ---------------------------------------- Az se umoryavam, shchom tryabva da ucha.
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। А- ---спра-д- --бо-я- -о- --ана--- 6-. Аз ще спра да работя, щом стана на 60. А- щ- с-р- д- р-б-т-, щ-м с-а-а н- 6-. -------------------------------------- Аз ще спра да работя, щом стана на 60. 0
A- s-ch----r- -a-rab--ya, s--ho- st--- n- -0. Az shche spra da rabotya, shchom stana na 60. A- s-c-e s-r- d- r-b-t-a- s-c-o- s-a-a n- 6-. --------------------------------------------- Az shche spra da rabotya, shchom stana na 60.
ਤੁਸੀਂ ਕਦੋਂ ਫੋਨ ਕਰੋਗੇ? Ко-а ------об--ите п- тел--она? Кога ще се обадите по телефона? К-г- щ- с- о-а-и-е п- т-л-ф-н-? ------------------------------- Кога ще се обадите по телефона? 0
Ko----h-----e--ba--te--- te--f--a? Koga shche se obadite po telefona? K-g- s-c-e s- o-a-i-e p- t-l-f-n-? ---------------------------------- Koga shche se obadite po telefona?
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Що- --а- се--н-- врем-. Щом имам секунда време. Щ-м и-а- с-к-н-а в-е-е- ----------------------- Щом имам секунда време. 0
S---o- --a- se-u-d- --eme. Shchom imam sekunda vreme. S-c-o- i-a- s-k-n-a v-e-e- -------------------------- Shchom imam sekunda vreme.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Той ще-------ди ----ел----а- щом-и-- мал----р---. Той ще се обади по телефона, щом има малко време. Т-й щ- с- о-а-и п- т-л-ф-н-, щ-м и-а м-л-о в-е-е- ------------------------------------------------- Той ще се обади по телефона, щом има малко време. 0
Toy s-che -e -b--i--o-t--efona- -hch-m---a m-lko vr---. Toy shche se obadi po telefona, shchom ima malko vreme. T-y s-c-e s- o-a-i p- t-l-f-n-, s-c-o- i-a m-l-o v-e-e- ------------------------------------------------------- Toy shche se obadi po telefona, shchom ima malko vreme.
ਤੁਸੀਂ ਕਦੋਂ ਤੱਕ ਕੰਮ ਕਰੋਗੇ? К-л-- --ем- ще р-б-т-т-? Колко време ще работите? К-л-о в-е-е щ- р-б-т-т-? ------------------------ Колко време ще работите? 0
Ko--o vr-m--sh--e rabot-t-? Kolko vreme shche rabotite? K-l-o v-e-e s-c-e r-b-t-t-? --------------------------- Kolko vreme shche rabotite?
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। А- щ- р-б--я--до---о м--а. Аз ще работя, докато мога. А- щ- р-б-т-, д-к-т- м-г-. -------------------------- Аз ще работя, докато мога. 0
Az---c----a-oty---d----- m--a. Az shche rabotya, dokato moga. A- s-c-e r-b-t-a- d-k-t- m-g-. ------------------------------ Az shche rabotya, dokato moga.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। А---е р---тя- д-кат- -ъ--з-ра-. Аз ще работя, докато съм здрав. А- щ- р-б-т-, д-к-т- с-м з-р-в- ------------------------------- Аз ще работя, докато съм здрав. 0
A- --c----abot--,---k--o -y--z-r-v. Az shche rabotya, dokato sym zdrav. A- s-c-e r-b-t-a- d-k-t- s-m z-r-v- ----------------------------------- Az shche rabotya, dokato sym zdrav.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Т-й ле---в--егл--о- ---сто--а ---оти. Той лежи в леглото, вместо да работи. Т-й л-ж- в л-г-о-о- в-е-т- д- р-б-т-. ------------------------------------- Той лежи в леглото, вместо да работи. 0
Toy le--i --l---o--,---esto-da-r-bot-. Toy lezhi v legloto, vmesto da raboti. T-y l-z-i v l-g-o-o- v-e-t- d- r-b-t-. -------------------------------------- Toy lezhi v legloto, vmesto da raboti.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Тя--е-е-вест---- --е-т--да----т-и. Тя чете вестник, вместо да сготви. Т- ч-т- в-с-н-к- в-е-т- д- с-о-в-. ---------------------------------- Тя чете вестник, вместо да сготви. 0
T-- -he-- v----ik,----s-- -a s-ot--. Tya chete vestnik, vmesto da sgotvi. T-a c-e-e v-s-n-k- v-e-t- d- s-o-v-. ------------------------------------ Tya chete vestnik, vmesto da sgotvi.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। Т---сед--в-кр-ч-а----вмест---- с--оти---вк--и. Той седи в кръчмата, вместо да си отиде вкъщи. Т-й с-д- в к-ъ-м-т-, в-е-т- д- с- о-и-е в-ъ-и- ---------------------------------------------- Той седи в кръчмата, вместо да си отиде вкъщи. 0
Toy-se-i---kr-c----a, v---to-d- s--o-id--vk----hi. Toy sedi v krychmata, vmesto da si otide vkyshchi. T-y s-d- v k-y-h-a-a- v-e-t- d- s- o-i-e v-y-h-h-. -------------------------------------------------- Toy sedi v krychmata, vmesto da si otide vkyshchi.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Д-------- зн--,-т-й-ж-в-е ту-. Доколкото зная, той живее тук. Д-к-л-о-о з-а-, т-й ж-в-е т-к- ------------------------------ Доколкото зная, той живее тук. 0
Doko---to --ay-,-toy zh-vee-tu-. Dokolkoto znaya, toy zhivee tuk. D-k-l-o-o z-a-a- t-y z-i-e- t-k- -------------------------------- Dokolkoto znaya, toy zhivee tuk.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। До-о--ото --а-,---на -у-- -о---. Доколкото зная, жена му е болна. Д-к-л-о-о з-а-, ж-н- м- е б-л-а- -------------------------------- Доколкото зная, жена му е болна. 0
Do-olk--o -n---,--he---m--y- b-ln-. Dokolkoto znaya, zhena mu ye bolna. D-k-l-o-o z-a-a- z-e-a m- y- b-l-a- ----------------------------------- Dokolkoto znaya, zhena mu ye bolna.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। До-ол-ото з-ая, т-й-е-б-зраб-т--. Доколкото зная, той е безработен. Д-к-л-о-о з-а-, т-й е б-з-а-о-е-. --------------------------------- Доколкото зная, той е безработен. 0
D--o-------n-ya- -o--y--b---abo---. Dokolkoto znaya, toy ye bezraboten. D-k-l-o-o z-a-a- t-y y- b-z-a-o-e-. ----------------------------------- Dokolkoto znaya, toy ye bezraboten.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। У--а---е, -н-ч-------а-дойд---ав-е--. Успах се, иначе щях да дойда навреме. У-п-х с-, и-а-е щ-х д- д-й-а н-в-е-е- ------------------------------------- Успах се, иначе щях да дойда навреме. 0
U-pa---se-------e s-c-y--h--- -oy-- -av-e--. Uspakh se, inache shchyakh da doyda navreme. U-p-k- s-, i-a-h- s-c-y-k- d- d-y-a n-v-e-e- -------------------------------------------- Uspakh se, inache shchyakh da doyda navreme.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Изпу-н-х---то---а--и--ч- --- д-----да--ав----. Изпуснах автобуса, иначе щях да дойда навреме. И-п-с-а- а-т-б-с-, и-а-е щ-х д- д-й-а н-в-е-е- ---------------------------------------------- Изпуснах автобуса, иначе щях да дойда навреме. 0
Izp-sn-k- ----b-sa---n-c-e s-c--a-h--a-do-d- -av-e-e. Izpusnakh avtobusa, inache shchyakh da doyda navreme. I-p-s-a-h a-t-b-s-, i-a-h- s-c-y-k- d- d-y-a n-v-e-e- ----------------------------------------------------- Izpusnakh avtobusa, inache shchyakh da doyda navreme.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Н-----е-и----тя---наче-щя--д- до-д- -а--е--. Не намерих пътя, иначе щях да дойда навреме. Н- н-м-р-х п-т-, и-а-е щ-х д- д-й-а н-в-е-е- -------------------------------------------- Не намерих пътя, иначе щях да дойда навреме. 0
N- -ame-ikh-pyty-- -na-h- s-c-ya-h-d---oy-a--a-r-m-. Ne namerikh pytya, inache shchyakh da doyda navreme. N- n-m-r-k- p-t-a- i-a-h- s-c-y-k- d- d-y-a n-v-e-e- ---------------------------------------------------- Ne namerikh pytya, inache shchyakh da doyda navreme.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!