ਪ੍ਹੈਰਾ ਕਿਤਾਬ

pa ਬਾਤਚੀਤ 3   »   ka პატარა დიალოგი 3

22 [ਬਾਈ]

ਬਾਤਚੀਤ 3

ਬਾਤਚੀਤ 3

22 [ოცდაორი]

22 [otsdaori]

პატარა დიალოგი 3

p'at'ara dialogi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ეწე-ით? ე______ ე-ე-ი-? ------- ეწევით? 0
et--e-i-? e________ e-s-e-i-? --------- ets'evit?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ა--- ვეწ-ო-ი. ა___ ვ_______ ა-რ- ვ-წ-ო-ი- ------------- ადრე ვეწეოდი. 0
a-r- v-t--e-d-. a___ v_________ a-r- v-t-'-o-i- --------------- adre vets'eodi.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। მ-გ--- ა-ლ- -ღა- -ე-ევ-. მ_____ ა___ ა___ ვ______ მ-გ-ა- ა-ლ- ა-ა- ვ-წ-ვ-. ------------------------ მაგრამ ახლა აღარ ვეწევი. 0
ma--a- ------a-h-r v-ts'--i. m_____ a____ a____ v________ m-g-a- a-h-a a-h-r v-t-'-v-. ---------------------------- magram akhla aghar vets'evi.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? გა--ხ---,-რ-მ-ვეწე--? გ________ რ__ ვ______ გ-წ-ხ-ბ-, რ-მ ვ-წ-ვ-? --------------------- გაწუხებთ, რომ ვეწევი? 0
gat-'u-h---- --------'evi? g___________ r__ v________ g-t-'-k-e-t- r-m v-t-'-v-? -------------------------- gats'ukhebt, rom vets'evi?
ਜੀ ਨਹੀਂ, ਬਿਲਕੁਲ ਨਹੀਂ। ს--რ--დ-არ-. ს______ ა___ ს-ე-თ-დ ა-ა- ------------ საერთოდ არა. 0
s-ert-d ara. s______ a___ s-e-t-d a-a- ------------ saertod ara.
ਮੈਨੂੰ ਤਕਲੀਫ ਨਹੀਂ ਹੋਵੇਗੀ। არ-მა-უხე-ს. ა_ მ________ ა- მ-წ-ხ-ბ-. ------------ არ მაწუხებს. 0
ar ----'---e-s. a_ m___________ a- m-t-'-k-e-s- --------------- ar mats'ukhebs.
ਕੀ ਤੁਸੀਂ ਕੁਝ ਪੀਵੋਗੇ? დ-ლ-ვთ --მეს? დ_____ რ_____ დ-ლ-ვ- რ-მ-ს- ------------- დალევთ რამეს? 0
da--v---am-s? d_____ r_____ d-l-v- r-m-s- ------------- dalevt rames?
ਇੱਕ ਬ੍ਰਾਂਡੀ? კონია-ს? კ_______ კ-ნ-ა-ს- -------- კონიაკს? 0
k-on-a---? k_________ k-o-i-k-s- ---------- k'oniak's?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ ა-ა- ---- მი--ე-ნია. ა___ ლ___ მ_________ ა-ა- ლ-დ- მ-რ-ე-ნ-ა- -------------------- არა, ლუდი მირჩევნია. 0
a--- --d--mirch-vn--. a___ l___ m__________ a-a- l-d- m-r-h-v-i-. --------------------- ara, ludi mirchevnia.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ბე-რ- მოგ-აურობ-? ბ____ მ__________ ბ-ვ-ს მ-გ-ა-რ-ბ-? ----------------- ბევრს მოგზაურობთ? 0
bev-- -o---uro--? b____ m__________ b-v-s m-g-a-r-b-? ----------------- bevrs mogzaurobt?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। დი----ხ--რა- --ქვ---ი-ლ-ნ-ბები. დ____ ხ_____ მ____ მ___________ დ-ა-, ხ-ი-ა- მ-ქ-ს მ-ვ-ი-ე-ე-ი- ------------------------------- დიახ, ხშირად მაქვს მივლინებები. 0
d---h, ----irad m---s --v-i----bi. d_____ k_______ m____ m___________ d-a-h- k-s-i-a- m-k-s m-v-i-e-e-i- ---------------------------------- diakh, khshirad makvs mivlinebebi.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। მა-რამ-ა--ა-აქ ----უ---ა გვ--ვს. მ_____ ა___ ა_ შ________ გ______ მ-გ-ა- ა-ლ- ა- შ-ე-უ-ე-ა გ-ა-ვ-. -------------------------------- მაგრამ ახლა აქ შვებულება გვაქვს. 0
m-g-a--a-h-- -- shve--le-----a--s. m_____ a____ a_ s_________ g______ m-g-a- a-h-a a- s-v-b-l-b- g-a-v-. ---------------------------------- magram akhla ak shvebuleba gvakvs.
ਕਿੰਨੀ ਗਰਮੀ ਹੈ! რა---ც--ა! რ_ ს______ რ- ს-ც-ე-! ---------- რა სიცხეა! 0
ra-s-t---e-! r_ s________ r- s-t-k-e-! ------------ ra sitskhea!
ਹਾਂ, ਅੱਜ ਬਹੁਤ ਗਰਮੀ ਹੈ। დი----დღე- ნ----ი--დ-ც-ე-ა. დ____ დ___ ნ________ ც_____ დ-ა-, დ-ე- ნ-მ-ვ-ლ-დ ც-ე-ა- --------------------------- დიახ, დღეს ნამდვილად ცხელა. 0
d-a-h--dgh-s -a----l-d--s-----. d_____ d____ n________ t_______ d-a-h- d-h-s n-m-v-l-d t-k-e-a- ------------------------------- diakh, dghes namdvilad tskhela.
ਆਓ ਛੱਜੇ ਤੇ ਚੱਲੀਏ। გ-ვიდ-თ ა--ა-ზ-? გ______ ა_______ გ-ვ-დ-თ ა-ვ-ნ-ე- ---------------- გავიდეთ აივანზე? 0
ga-i-----i--n--? g______ a_______ g-v-d-t a-v-n-e- ---------------- gavidet aivanze?
ਕੱਲ੍ਹ ਇੱਥੇ ਇੱਕ ਪਾਰਟੀ ਹੈ। ხვა-------იმ---ქნ-ბა. ხ___ ა_ ზ____ ი______ ხ-ა- ა- ზ-ი-ი ი-ნ-ბ-. --------------------- ხვალ აქ ზეიმი იქნება. 0
khv-l -k--e--i ikneba. k____ a_ z____ i______ k-v-l a- z-i-i i-n-b-. ---------------------- khval ak zeimi ikneba.
ਕੀ ਤੁਸੀਂ ਵੀ ਆਉਣਵਾਲੇ ਹੋ? თ---ნ---ოხვა--? თ_____ მ_______ თ-ვ-ნ- მ-ხ-ა-თ- --------------- თქვენც მოხვალთ? 0
tkve-ts-m-kh-a-t? t______ m________ t-v-n-s m-k-v-l-? ----------------- tkvents mokhvalt?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। დ---, -ვენც-და---ა--ჟე-. დ____ ჩ____ დ___________ დ-ა-, ჩ-ე-ც დ-გ-პ-ტ-ჟ-ს- ------------------------ დიახ, ჩვენც დაგვპატიჟეს. 0
di-kh, c--en-- --gv-'--'----s. d_____ c______ d______________ d-a-h- c-v-n-s d-g-p-a-'-z-e-. ------------------------------ diakh, chvents dagvp'at'izhes.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!