ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ka ქალაქში

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ოცდახუთი]

25 [otsdakhuti]

ქალაქში

kalakshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। სად-ურზე---ნდა. ს_______ მ_____ ს-დ-უ-ზ- მ-ნ-ა- --------------- სადგურზე მინდა. 0
sa-gur-e--inda. s_______ m_____ s-d-u-z- m-n-a- --------------- sadgurze minda.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ა-რო---ტში ---და. ა_________ მ_____ ა-რ-პ-რ-შ- მ-ნ-ა- ----------------- აეროპორტში მინდა. 0
aer-p'ort-s-i--i---. a____________ m_____ a-r-p-o-t-s-i m-n-a- -------------------- aerop'ort'shi minda.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ქ-ლა-ის-ცე--რ-ი ---დ-. ქ______ ც______ მ_____ ქ-ლ-ქ-ს ც-ნ-რ-ი მ-ნ-ა- ---------------------- ქალაქის ცენტრში მინდა. 0
k-----s-tse----s-i-min--. k______ t_________ m_____ k-l-k-s t-e-t-r-h- m-n-a- ------------------------- kalakis tsent'rshi minda.
ਮੈਂ ਸਟੇਸ਼ਨ ਕਿਵੇਂ ਜਾਵਾਂ? რ--ორ -ივ-----ა-გ-რა-დ-? რ____ მ_____ ს__________ რ-გ-რ მ-ვ-დ- ს-დ-უ-ა-დ-? ------------------------ როგორ მივიდე სადგურამდე? 0
r-----mivide ---gur----? r____ m_____ s__________ r-g-r m-v-d- s-d-u-a-d-? ------------------------ rogor mivide sadguramde?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? რო--რ მ-ვ-----ე--პორტამდ-? რ____ მ_____ ა____________ რ-გ-რ მ-ვ-დ- ა-რ-პ-რ-ა-დ-? -------------------------- როგორ მივიდე აეროპორტამდე? 0
r-g---m-vi-- --ro--ort-amde? r____ m_____ a______________ r-g-r m-v-d- a-r-p-o-t-a-d-? ---------------------------- rogor mivide aerop'ort'amde?
ਮੈਂ ਸ਼ਹਿਰ ਕਿਵੇਂ ਜਾਵਾਂ? როგ-- მ---დ---ალ-----ცე-ტრა-დ-? რ____ მ_____ ქ______ ც_________ რ-გ-რ მ-ვ-დ- ქ-ლ-ქ-ს ც-ნ-რ-მ-ე- ------------------------------- როგორ მივიდე ქალაქის ცენტრამდე? 0
rogo--mivid--k--a-is -s---'-am-e? r____ m_____ k______ t___________ r-g-r m-v-d- k-l-k-s t-e-t-r-m-e- --------------------------------- rogor mivide kalakis tsent'ramde?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ტ-ქ-ი ---რდ-ბ-. ტ____ მ________ ტ-ქ-ი მ-ი-დ-ბ-. --------------- ტაქსი მჭირდება. 0
t'ak-- m-----d---. t_____ m__________ t-a-s- m-h-i-d-b-. ------------------ t'aksi mch'irdeba.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। ქ-ლა------კა---ირ----. ქ______ რ___ მ________ ქ-ლ-ქ-ს რ-კ- მ-ი-დ-ბ-. ---------------------- ქალაქის რუკა მჭირდება. 0
ka-a--s r--'a---h----eb-. k______ r____ m__________ k-l-k-s r-k-a m-h-i-d-b-. ------------------------- kalakis ruk'a mch'irdeba.
ਮੈਨੂੰ ਇੱਕ ਹੋਟਲ ਚਾਹੀਦਾ ਹੈ। სას-უ--ო --ირ--ბ-. ს_______ მ________ ს-ს-უ-რ- მ-ი-დ-ბ-. ------------------ სასტუმრო მჭირდება. 0
sast---ro--ch----eba. s________ m__________ s-s-'-m-o m-h-i-d-b-. --------------------- sast'umro mch'irdeba.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। მ-ნდ- მ-ნ-ა-ა ვიქ---ვო. მ____ მ______ ვ________ მ-ნ-ა მ-ნ-ა-ა ვ-ქ-რ-ვ-. ----------------------- მინდა მანქანა ვიქირავო. 0
minda-man-an--vi---avo. m____ m______ v________ m-n-a m-n-a-a v-k-r-v-. ----------------------- minda mankana vikiravo.
ਇਹ ਮੇਰਾ ਕ੍ਰੈਡਿਟ ਕਾਰਡ ਹੈ। ა------- ს--რედიტო--ა-ათ-. ა__ ჩ___ ს________ ბ______ ა-, ჩ-მ- ს-კ-ე-ი-ო ბ-რ-თ-. -------------------------- აი, ჩემი საკრედიტო ბარათი. 0
a-,-c--mi sa--red-t'--b-rati. a__ c____ s__________ b______ a-, c-e-i s-k-r-d-t-o b-r-t-. ----------------------------- ai, chemi sak'redit'o barati.
ਇਹ ਮੇਰਾ ਲਈਸੈਂਸ ਹੈ। ა-, ჩ----მა-თ-ის--ოწმობა. ა__ ჩ___ მ______ მ_______ ა-, ჩ-მ- მ-რ-ვ-ს მ-წ-ო-ა- ------------------------- აი, ჩემი მართვის მოწმობა. 0
ai,-chem- ma-t-i---o--'-ob-. a__ c____ m______ m_________ a-, c-e-i m-r-v-s m-t-'-o-a- ---------------------------- ai, chemi martvis mots'moba.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? რა--რის-ქა--ქ-ი -ა----ვ-? რ_ ა___ ქ______ ს________ რ- ა-ი- ქ-ლ-ქ-ი ს-ნ-ხ-ვ-? ------------------------- რა არის ქალაქში სანახავი? 0
r-----s-k-l---hi --n-k-avi? r_ a___ k_______ s_________ r- a-i- k-l-k-h- s-n-k-a-i- --------------------------- ra aris kalakshi sanakhavi?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। წ--ი--ძველ ქ----შ-! წ____ ძ___ ქ_______ წ-დ-თ ძ-ე- ქ-ლ-ქ-ი- ------------------- წადით ძველ ქალაქში! 0
ts--d-- d-v-- --lak-hi! t______ d____ k________ t-'-d-t d-v-l k-l-k-h-! ----------------------- ts'adit dzvel kalakshi!
ਤੁਸੀਂ ਸ਼ਹਿਰ – ਦਰਸ਼ਨ ਕਰੋ। მო-წყ--თ-ე-სკუ---ა ქ-ლ---ი! მ_______ ე________ ქ_______ მ-ა-ყ-ე- ე-ს-უ-ს-ა ქ-ლ-ქ-ი- --------------------------- მოაწყვეთ ექსკურსია ქალაქში! 0
m-at--qv-- --s-'--s-a ka--kshi! m_________ e_________ k________ m-a-s-q-e- e-s-'-r-i- k-l-k-h-! ------------------------------- moats'qvet eksk'ursia kalakshi!
ਤੁਸੀਂ ਬੰਦਰਗਾਹ ਤੇ ਜਾਓ। წ--ი---ა----გ--შ-! წ____ ნ___________ წ-დ-თ ნ-ვ-ა-გ-რ-ი- ------------------ წადით ნავსადგურში! 0
ts'-dit-n-vsa---r---! t______ n____________ t-'-d-t n-v-a-g-r-h-! --------------------- ts'adit navsadgurshi!
ਤੁਸੀਂ ਬੰਦਰਗਾਹ – ਦਰਸ਼ਨ ਕਰੋ। მოა--ვ---ე----რსი--ნავ-ადგურშ-! მ_______ ე________ ნ___________ მ-ა-ყ-ე- ე-ს-უ-ს-ა ნ-ვ-ა-გ-რ-ი- ------------------------------- მოაწყვეთ ექსკურსია ნავსადგურში! 0
m-a-s'qvet-----'u-s----avsad--r-hi! m_________ e_________ n____________ m-a-s-q-e- e-s-'-r-i- n-v-a-g-r-h-! ----------------------------------- moats'qvet eksk'ursia navsadgurshi!
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? კი--ვ ---სა-ა---ბ-ბ-ა? კ____ რ_ ს____________ კ-დ-ვ რ- ს-ნ-ხ-ო-ე-ი-? ---------------------- კიდევ რა სანახაობებია? 0
k-idev-ra sa--kha----ia? k_____ r_ s_____________ k-i-e- r- s-n-k-a-b-b-a- ------------------------ k'idev ra sanakhaobebia?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!