ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   ka კითხვის დასმა 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [სამოცდაორი]

62 [samotsdaori]

კითხვის დასმა 1

k'itkhvis dasma 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਸਿੱਖਣਾ სწ---ა ს_____ ს-ა-ლ- ------ სწავლა 0
sts'a-la s_______ s-s-a-l- -------- sts'avla
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? მოსწ---ე-ბი-ბ---ს სწავ--ბე-? მ__________ ბ____ ს_________ მ-ს-ა-ლ-ე-ი ბ-ვ-ს ს-ა-ლ-ბ-ნ- ---------------------------- მოსწავლეები ბევრს სწავლობენ? 0
m--ts-a--ee-i-be--s--ts-a--ob--? m____________ b____ s___________ m-s-s-a-l-e-i b-v-s s-s-a-l-b-n- -------------------------------- mosts'avleebi bevrs sts'avloben?
ਨਹੀਂ,ਉਹ ਘੱਟ ਸਿੱਖ ਰਹੇ ਹਨ। არ-- ი-ი-ი-ცოტას სწ-----ენ. ა___ ი____ ც____ ს_________ ა-ა- ი-ი-ი ც-ტ-ს ს-ა-ლ-ბ-ნ- --------------------------- არა, ისინი ცოტას სწავლობენ. 0
ar-, isi-i------a- -t----lo-en. a___ i____ t______ s___________ a-a- i-i-i t-o-'-s s-s-a-l-b-n- ------------------------------- ara, isini tsot'as sts'avloben.
ਪ੍ਰਸ਼ਨ ਪੁੱਛਣਾ შე--თ--ა. შ________ შ-კ-თ-ვ-. --------- შეკითხვა. 0
sh--'---h-a. s___________ s-e-'-t-h-a- ------------ shek'itkhva.
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? ხშ-რ-- -კით-ებ-- მასწ-ვ--ბელს? ხ_____ ე________ მ____________ ხ-ი-ა- ე-ი-ხ-ბ-თ მ-ს-ა-ლ-ბ-ლ-? ------------------------------ ხშირად ეკითხებით მასწავლებელს? 0
khshi--- e-'-t--ebit ---------eb---? k_______ e__________ m______________ k-s-i-a- e-'-t-h-b-t m-s-s-a-l-b-l-? ------------------------------------ khshirad ek'itkhebit masts'avlebels?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। არა- მ----ს --ირ-დ -რ-ვ---თხებ-. ა___ მ_ მ__ ხ_____ ა_ ვ_________ ა-ა- მ- მ-ს ხ-ი-ა- ა- ვ-კ-თ-ე-ი- -------------------------------- არა, მე მას ხშირად არ ვეკითხები. 0
a-a- me m-----shira--a- v--'-tkh-bi. a___ m_ m__ k_______ a_ v___________ a-a- m- m-s k-s-i-a- a- v-k-i-k-e-i- ------------------------------------ ara, me mas khshirad ar vek'itkhebi.
ਉੱਤਰ ਦੇਣਾ პასუ-ი პ_____ პ-ს-ხ- ------ პასუხი 0
p'a--khi p_______ p-a-u-h- -------- p'asukhi
ਕਿਰਪਾ ਕਰਕੇ ਉੱਤਰ ਦਿਓ। მ-პა--ხ-თ---უ შეიძლ--ა. მ_________ თ_ შ________ მ-პ-ს-ხ-თ- თ- შ-ი-ლ-ბ-. ----------------------- მიპასუხეთ, თუ შეიძლება. 0
m----s-k-e-,-------idzleba. m___________ t_ s__________ m-p-a-u-h-t- t- s-e-d-l-b-. --------------------------- mip'asukhet, tu sheidzleba.
ਮੈਂ ਉੱਤਰ ਦਿੰਦਾ / ਦਿੰਦੀ ਹਾਂ। ვპ--უ---. ვ________ ვ-ა-უ-ო-. --------- ვპასუხობ. 0
v---sukhob. v__________ v-'-s-k-o-. ----------- vp'asukhob.
ਕੰਮ ਕਰਨਾ მუ--ობა მ______ მ-შ-ო-ა ------- მუშაობა 0
mus-aoba m_______ m-s-a-b- -------- mushaoba
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? ის-ახ-ა---შ-ო-ს? ი_ ა___ მ_______ ი- ა-ლ- მ-შ-ო-ს- ---------------- ის ახლა მუშაობს? 0
is-a-h-- -u-ha-b-? i_ a____ m________ i- a-h-a m-s-a-b-? ------------------ is akhla mushaobs?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। დ---------ხლ----შ-ო--. დ____ ი_ ა___ მ_______ დ-ა-, ი- ა-ლ- მ-შ-ო-ს- ---------------------- დიახ, ის ახლა მუშაობს. 0
di--h,-i--a---a-m-s-aobs. d_____ i_ a____ m________ d-a-h- i- a-h-a m-s-a-b-. ------------------------- diakh, is akhla mushaobs.
ਆਉਣਾ მოს-ლა მ_____ მ-ს-ლ- ------ მოსვლა 0
m--v-a m_____ m-s-l- ------ mosvla
ਕੀ ਤੁਸੀਂ ਆ ਰਹੇ ਹੋ? მო-ი----? მ________ მ-დ-ხ-რ-? --------- მოდიხართ? 0
modikh---? m_________ m-d-k-a-t- ---------- modikhart?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। დია---ჩ--- -ხ-ავე---ვალთ. დ____ ჩ___ ა_____ მ______ დ-ა-, ჩ-ე- ა-ლ-ვ- მ-ვ-ლ-. ------------------------- დიახ, ჩვენ ახლავე მოვალთ. 0
d---h- chv-n ak-l--e mo-a-t. d_____ c____ a______ m______ d-a-h- c-v-n a-h-a-e m-v-l-. ---------------------------- diakh, chven akhlave movalt.
ਰਹਿਣਾ ც-ოვრ--ა ც_______ ც-ო-რ-ბ- -------- ცხოვრება 0
t----v-eba t_________ t-k-o-r-b- ---------- tskhovreba
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? თ-ვე-----ლ-ნში ც------თ? თ____ ბ_______ ც________ თ-ვ-ნ ბ-რ-ი-შ- ც-ო-რ-ბ-? ------------------------ თქვენ ბერლინში ცხოვრობთ? 0
t--e--ber-i-s-i-t--h-v--b-? t____ b________ t__________ t-v-n b-r-i-s-i t-k-o-r-b-? --------------------------- tkven berlinshi tskhovrobt?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। დ---, მ---ერლინშ--ვ--ო---ბ. დ____ მ_ ბ_______ ვ________ დ-ა-, მ- ბ-რ-ი-შ- ვ-ხ-ვ-ო-. --------------------------- დიახ, მე ბერლინში ვცხოვრობ. 0
di---- m- ---l-n--- -ts---vr-b. d_____ m_ b________ v__________ d-a-h- m- b-r-i-s-i v-s-h-v-o-. ------------------------------- diakh, me berlinshi vtskhovrob.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!