ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   kk бір нәрсені негіздеу 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [жетпіс жеті]

77 [jetpis jeti]

бір нәрсені негіздеу 3

bir närseni negizdew 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Сі- -еге т-----е------? С__ н___ т___ ж________ С-з н-г- т-р- ж-м-й-і-? ----------------------- Сіз неге торт жемейсіз? 0
S-----g- ---- j---ys-z? S__ n___ t___ j________ S-z n-g- t-r- j-m-y-i-? ----------------------- Siz nege tort jemeysiz?
ਮੈਂ ਆਪਣਾ ਭਾਰ ਘਟਾਉਣਾ ਹੈ। Маған арық--у-ке--к. М____ а______ к_____ М-ғ-н а-ы-т-у к-р-к- -------------------- Маған арықтау керек. 0
Mağan ar--ta----rek. M____ a______ k_____ M-ğ-n a-ı-t-w k-r-k- -------------------- Mağan arıqtaw kerek.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Ме- о-- ж-ме-мін- ө-тке---м-ға- ---қт-- к-р-к. М__ о__ ж________ ө______ м____ а______ к_____ М-н о-ы ж-м-й-і-, ө-т-е-і м-ғ-н а-ы-т-у к-р-к- ---------------------------------------------- Мен оны жемеймін, өйткені маған арықтау керек. 0
Men-o-- je-e----,---t-eni ma----arı---- --r--. M__ o__ j________ ö______ m____ a______ k_____ M-n o-ı j-m-y-i-, ö-t-e-i m-ğ-n a-ı-t-w k-r-k- ---------------------------------------------- Men onı jemeymin, öytkeni mağan arıqtaw kerek.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Сіз---г--с--а---пей-і-? С__ н___ с___ і________ С-з н-г- с-р- і-п-й-і-? ----------------------- Сіз неге сыра ішпейсіз? 0
Siz-neg- ---a-işp----z? S__ n___ s___ i________ S-z n-g- s-r- i-p-y-i-? ----------------------- Siz nege sıra işpeysiz?
ਮੈਂ ਅਜੇ ਗੱਡੀ ਚਲਾਉਣੀ ਹੈ। Ма-а- --і --лік------з----рек. М____ ә__ к____ ж______ к_____ М-ғ-н ә-і к-л-к ж-р-і-у к-р-к- ------------------------------ Маған әлі көлік жүргізу керек. 0
M-ğ-- äl- -öl---j-r-i-- ker-k. M____ ä__ k____ j______ k_____ M-ğ-n ä-i k-l-k j-r-i-w k-r-k- ------------------------------ Mağan äli kölik jürgizw kerek.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। М-н -----шп-йм-н,-------і -л------к-ж--гізуі- кер-к. М__ о__ і________ ө______ ә__ к____ ж________ к_____ М-н о-ы і-п-й-і-, ө-т-е-і ә-і к-л-к ж-р-і-у-м к-р-к- ---------------------------------------------------- Мен оны ішпеймін, өйткені әлі көлік жүргізуім керек. 0
Men-onı--şpey-in, ---k--i--l---ö--k--ü-g---i- k--e-. M__ o__ i________ ö______ ä__ k____ j________ k_____ M-n o-ı i-p-y-i-, ö-t-e-i ä-i k-l-k j-r-i-w-m k-r-k- ---------------------------------------------------- Men onı işpeymin, öytkeni äli kölik jürgizwim kerek.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Сен н--е--офе-і-----і-? С__ н___ к___ і________ С-н н-г- к-ф- і-п-й-і-? ----------------------- Сен неге кофе ішпейсің? 0
Se- nege-ko-e i-pe----? S__ n___ k___ i________ S-n n-g- k-f- i-p-y-i-? ----------------------- Sen nege kofe işpeysiñ?
ਠੰਢੀ ਹੈ। О-------қа-ды. О_ с___ қ_____ О- с-ы- қ-л-ы- -------------- Ол суып қалды. 0
Ol ---p qa-d-. O_ s___ q_____ O- s-ı- q-l-ı- -------------- Ol swıp qaldı.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। М---оны --п-й---,--йтк-ні ---су-----л--. М__ о__ і________ ө______ о_ с___ қ_____ М-н о-ы і-п-й-і-, ө-т-е-і о- с-ы- қ-л-ы- ---------------------------------------- Мен оны ішпеймін, өйткені ол суып қалды. 0
Me- -n--i-p----n----t---i ----wı----l--. M__ o__ i________ ö______ o_ s___ q_____ M-n o-ı i-p-y-i-, ö-t-e-i o- s-ı- q-l-ı- ---------------------------------------- Men onı işpeymin, öytkeni ol swıp qaldı.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? С---не---шай--ш-ей-ің? С__ н___ ш__ і________ С-н н-г- ш-й і-п-й-і-? ---------------------- Сен неге шай ішпейсің? 0
S-- -e------ iş-ey-i-? S__ n___ ş__ i________ S-n n-g- ş-y i-p-y-i-? ---------------------- Sen nege şay işpeysiñ?
ਮੇਰੇ ਕੋਲ ਖੰਡ ਨਹੀਂ ਹੈ। Қ--т ж--. Қ___ ж___ Қ-н- ж-қ- --------- Қант жоқ. 0
Q--t----. Q___ j___ Q-n- j-q- --------- Qant joq.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Мен--н----п-ймі-,-өй---н- ---т жо-. М__ о__ і________ ө______ қ___ ж___ М-н о-ы і-п-й-і-, ө-т-е-і қ-н- ж-қ- ----------------------------------- Мен оны ішпеймін, өйткені қант жоқ. 0
M-n o-ı-iş-ey---, ---k--i -----j-q. M__ o__ i________ ö______ q___ j___ M-n o-ı i-p-y-i-, ö-t-e-i q-n- j-q- ----------------------------------- Men onı işpeymin, öytkeni qant joq.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Сі- не-е кө-- і---йс--? С__ н___ к___ і________ С-з н-г- к-ж- і-п-й-і-? ----------------------- Сіз неге көже ішпейсіз? 0
S-z --g- -öj-----e-s--? S__ n___ k___ i________ S-z n-g- k-j- i-p-y-i-? ----------------------- Siz nege köje işpeysiz?
ਮੈਂ ਇਹ ਨਹੀਂ ਮੰਗਵਾਇਆ। Ме---ған-т-п--ры- берг-н-жо-пын. М__ о___ т_______ б_____ ж______ М-н о-а- т-п-ы-ы- б-р-е- ж-қ-ы-. -------------------------------- Мен оған тапсырыс берген жоқпын. 0
M-n-o-a- ---s-rı----rg-n-joqp-n. M__ o___ t_______ b_____ j______ M-n o-a- t-p-ı-ı- b-r-e- j-q-ı-. -------------------------------- Men oğan tapsırıs bergen joqpın.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। М----ған та-с---- бе-г---ж-қп-н,-с------а----- -ш-е--і-. М__ о___ т_______ б_____ ж______ с________ о__ і________ М-н о-а- т-п-ы-ы- б-р-е- ж-қ-ы-, с-н-ы-т-н о-ы і-п-й-і-. -------------------------------------------------------- Мен оған тапсырыс берген жоқпын, сондықтан оны ішпеймін. 0
Men ---n --ps-rı- b-rg-n-j-q---, sond-q--n --ı------min. M__ o___ t_______ b_____ j______ s________ o__ i________ M-n o-a- t-p-ı-ı- b-r-e- j-q-ı-, s-n-ı-t-n o-ı i-p-y-i-. -------------------------------------------------------- Men oğan tapsırıs bergen joqpın, sondıqtan onı işpeymin.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Сіз н--е-ет -е-ейс-з? С__ н___ е_ ж________ С-з н-г- е- ж-м-й-і-? --------------------- Сіз неге ет жемейсіз? 0
Siz-n--- et----e-s--? S__ n___ e_ j________ S-z n-g- e- j-m-y-i-? --------------------- Siz nege et jemeysiz?
ਮੈਂ ਸ਼ਾਕਾਹਾਰੀ ਹਾਂ। М-н---г--арианм--. М__ в_____________ М-н в-г-т-р-а-м-н- ------------------ Мен вегетарианмын. 0
Men -----a-ï-n--n. M__ v_____________ M-n v-g-t-r-a-m-n- ------------------ Men vegetarïanmın.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। М-н-в----арианмын,--о-дықтан о---ж--е-м--. М__ в_____________ с________ о__ ж________ М-н в-г-т-р-а-м-н- с-н-ы-т-н о-ы ж-м-й-і-. ------------------------------------------ Мен вегетарианмын, сондықтан оны жемеймін. 0
M----e-e--rïa-m----s-n---t---o-ı jem---in. M__ v_____________ s________ o__ j________ M-n v-g-t-r-a-m-n- s-n-ı-t-n o-ı j-m-y-i-. ------------------------------------------ Men vegetarïanmın, sondıqtan onı jemeymin.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...