ਪ੍ਹੈਰਾ ਕਿਤਾਬ

pa ਰੰਗ   »   th สี

14 [ਚੌਦਾਂ]

ਰੰਗ

ਰੰਗ

14 [สิบสี่]

sìp-sèe

สี

[sěe]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ห-มะ-ีขาว ห-มะส-ขาว ห-ม-ส-ข-ว --------- หิมะสีขาว 0
hì--á-s-̌----̌o hi--ma--se-e-ka-o h-̀-m-́-s-̌---a-o ----------------- hì-má-sěe-kǎo
ਸੂਰਜ ਪੀਲਾ ਹੁੰਦਾ ਹੈ। พระอา-ิ-ย์ส-เหลือง พระอาท-ตย-ส-เหล-อง พ-ะ-า-ิ-ย-ส-เ-ล-อ- ------------------ พระอาทิตย์สีเหลือง 0
pr---a-tít-s-̌--l-̌--ng pra--a-ti-t-se-e-le-uang p-a-----i-t-s-̌---e-u-n- ------------------------ prá-a-tít-sěe-lěuang
ਸੰਤਰਾ ਨਾਰੰਗੀ ਹੁੰਦਾ ਹੈ। ส-มส-ส-ม ส-มส-ส-ม ส-ม-ี-้- -------- ส้มสีส้ม 0
so-m-sě---ôm so-m-se-e-so-m s-̂---e-e-s-̂- -------------- sôm-sěe-sôm
ਚੈਰੀ ਲਾਲ ਹੁੰਦੀ ਹੈ। เ--ร-่สีแ-ง เชอร--ส-แดง เ-อ-ี-ส-แ-ง ----------- เชอรี่สีแดง 0
ch-r̶-rêe-s-̌--d-ng chur--re-e-se-e-dæng c-u-̶-r-̂---e-e-d-n- -------------------- chur̶-rêe-sěe-dæng
ਅਕਾਸ਼ ਨੀਲਾ ਹੁੰਦਾ ਹੈ। ท--งฟ--สี-้า ท-องฟ-าส-ฟ-า ท-อ-ฟ-า-ี-้- ------------ ท้องฟ้าสีฟ้า 0
t-́wn--f-́--ěe---́ ta-wng-fa--se-e-fa- t-́-n---a---e-e-f-́ ------------------- táwng-fá-sěe-fá
ਘਾਹ ਹਰਾ ਹੁੰਦਾ ਹੈ। หญ้--ี-ขี-ว หญ-าส-เข-ยว ห-้-ส-เ-ี-ว ----------- หญ้าสีเขียว 0
yâ--e------eo ya--se-e-ke-eo y-̂-s-̌---e-e- -------------- yâ-sěe-kěeo
ਮਿੱਟੀ ਭੂਰੀ ਹੁੰਦੀ ਹੈ। ดิน--น้-ตาล ด-นส-น--ตาล ด-น-ี-้-ต-ล ----------- ดินสีน้ำตาล 0
di---e-e-nám-dhan din-se-e-na-m-dhan d-n-s-̌---a-m-d-a- ------------------ din-sěe-nám-dhan
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। เ---ีเ-า เมฆส-เทา เ-ฆ-ี-ท- -------- เมฆสีเทา 0
m-̂-k-sěe--ao ma-yk-se-e-tao m-̂-k-s-̌---a- -------------- mâyk-sěe-tao
ਟਾਇਰ ਕਾਲੇ ਹੁੰਦੇ ਹਨ। ยางร-ส-ดำ ยางรถส-ด- ย-ง-ถ-ี-ำ --------- ยางรถสีดำ 0
yang-r-́--s-̌e---m yang-ro-t-se-e-dam y-n---o-t-s-̌---a- ------------------ yang-rót-sěe-dam
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ห-มะ-------ร? สี-าว ห-มะม-ส-อะไร? ส-ขาว ห-ม-ม-ส-อ-ไ-? ส-ข-ว ------------------- หิมะมีสีอะไร? สีขาว 0
h-̀--a---e---ě--à-----s-̌----̌o hi--ma--mee-se-e-a--rai-se-e-ka-o h-̀-m-́-m-e-s-̌---̀-r-i-s-̌---a-o --------------------------------- hì-má-mee-sěe-à-rai-sěe-kǎo
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ พระ-าทิต--ม-----ไร- -ี---ือง พระอาท-ตย-ม-ส-อะไร? ส-เหล-อง พ-ะ-า-ิ-ย-ม-ส-อ-ไ-? ส-เ-ล-อ- ---------------------------- พระอาทิตย์มีสีอะไร? สีเหลือง 0
pr-́-a----t-m-e-se-e-à--ai------l-̌--ng pra--a-ti-t-mee-se-e-a--rai-se-e-le-uang p-a-----i-t-m-e-s-̌---̀-r-i-s-̌---e-u-n- ---------------------------------------- prá-a-tít-mee-sěe-à-rai-sěe-lěuang
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ส-ม-ีสี-ะไ-?-ส-ส้ม ส-มม-ส-อะไร? ส-ส-ม ส-ม-ี-ี-ะ-ร- ส-ส-ม ------------------ ส้มมีสีอะไร? สีส้ม 0
so---m-e-s-̌---̀---i-se-e-s--m so-m-mee-se-e-a--rai-se-e-so-m s-̂---e---e-e-a---a---e-e-s-̂- ------------------------------ sôm-mee-sěe-à-rai-sěe-sôm
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ เชอรี-ม-สี--ไร----แดง เชอร--ม-ส-อะไร? ส-แดง เ-อ-ี-ม-ส-อ-ไ-? ส-แ-ง --------------------- เชอรี่มีสีอะไร? สีแดง 0
c-u-̶--------e---̌e--̀-----s-̌--dæng chur--re-e-mee-se-e-a--rai-se-e-dæng c-u-̶-r-̂---e---e-e-a---a---e-e-d-n- ------------------------------------ chur̶-rêe-mee-sěe-à-rai-sěe-dæng
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ท้-ง-้ามีสี-ะไ-?-ส--้า ท-องฟ-าม-ส-อะไร? ส-ฟ-า ท-อ-ฟ-า-ี-ี-ะ-ร- ส-ฟ-า ---------------------- ท้องฟ้ามีสีอะไร? สีฟ้า 0
tá-n------me----̌e-a---ai-s-̌---á ta-wng-fa--mee-se-e-a--rai-se-e-fa- t-́-n---a---e---e-e-a---a---e-e-f-́ ----------------------------------- táwng-fá-mee-sěe-à-rai-sěe-fá
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ หญ้าม--ีอ-ไร-------ยว หญ-าม-ส-อะไร? ส-เข-ยว ห-้-ม-ส-อ-ไ-? ส-เ-ี-ว --------------------- หญ้ามีสีอะไร? สีเขียว 0
y-̂---e-s-̌-----rai---̌e---̌eo ya--mee-se-e-a--rai-se-e-ke-eo y-̂-m-e-s-̌---̀-r-i-s-̌---e-e- ------------------------------ yâ-mee-sěe-à-rai-sěe-kěeo
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ดิ---ส-------ส-น้ำ-าล ด-นม-ส-อะไร? ส-น--ตาล ด-น-ี-ี-ะ-ร- ส-น-ำ-า- --------------------- ดินมีสีอะไร? สีน้ำตาล 0
d-n-mee---̌--à-r-i--e---nám-d--n din-mee-se-e-a--rai-se-e-na-m-dhan d-n-m-e-s-̌---̀-r-i-s-̌---a-m-d-a- ---------------------------------- din-mee-sěe-à-rai-sěe-nám-dhan
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ เ--มี------- ส-เทา เมฆม-ส-อะไร? ส-เทา เ-ฆ-ี-ี-ะ-ร- ส-เ-า ------------------ เมฆมีสีอะไร? สีเทา 0
ma----mee-se----̀-ra--s-̌e---o ma-yk-mee-se-e-a--rai-se-e-tao m-̂-k-m-e-s-̌---̀-r-i-s-̌---a- ------------------------------ mâyk-mee-sěe-à-rai-sěe-tao
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ย---ถ-ี--อะไ-? ส-ดำ ยางรถม-ส-อะไร? ส-ด- ย-ง-ถ-ี-ี-ะ-ร- ส-ด- ------------------- ยางรถมีสีอะไร? สีดำ 0
ya-g---́t-me---e--------i------dam yang-ro-t-mee-se-e-a--rai-se-e-dam y-n---o-t-m-e-s-̌---̀-r-i-s-̌---a- ---------------------------------- yang-rót-mee-sěe-à-rai-sěe-dam

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!