ਪ੍ਹੈਰਾ ਕਿਤਾਬ

pa ਰੰਗ   »   ar ‫الألوان‬

14 [ਚੌਦਾਂ]

ਰੰਗ

ਰੰਗ

‫14 [أربعة عشر]‬

14 [arabeat eashr]

‫الألوان‬

[al'alwan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ‫ال--ج------‬ ‫الثلج أبيض.‬ ‫-ل-ل- أ-ي-.- ------------- ‫الثلج أبيض.‬ 0
alt-laj-----d-. althlaj 'abida. a-t-l-j '-b-d-. --------------- althlaj 'abida.
ਸੂਰਜ ਪੀਲਾ ਹੁੰਦਾ ਹੈ। ‫--ش-- صف-اء.‬ ‫الشمس صفراء.‬ ‫-ل-م- ص-ر-ء-‬ -------------- ‫الشمس صفراء.‬ 0
a--hams --fra'. alshams sufra'. a-s-a-s s-f-a-. --------------- alshams sufra'.
ਸੰਤਰਾ ਨਾਰੰਗੀ ਹੁੰਦਾ ਹੈ। ‫ال-رت--ل----ت-ال-ة.‬ ‫البرتقالة برتقالية.‬ ‫-ل-ر-ق-ل- ب-ت-ا-ي-.- --------------------- ‫البرتقالة برتقالية.‬ 0
a--irt-q-lat bu-t--lyat. albirtaqalat burtqalyat. a-b-r-a-a-a- b-r-q-l-a-. ------------------------ albirtaqalat burtqalyat.
ਚੈਰੀ ਲਾਲ ਹੁੰਦੀ ਹੈ। ‫--ك--- ح--اء.‬ ‫الكرزة حمراء.‬ ‫-ل-ر-ة ح-ر-ء-‬ --------------- ‫الكرزة حمراء.‬ 0
a-ka---t -a-ra-a. alkarzat hamra'a. a-k-r-a- h-m-a-a- ----------------- alkarzat hamra'a.
ਅਕਾਸ਼ ਨੀਲਾ ਹੁੰਦਾ ਹੈ। ‫السم-ء ------‬ ‫السماء زرقاء.‬ ‫-ل-م-ء ز-ق-ء-‬ --------------- ‫السماء زرقاء.‬ 0
als---------a--. alsama' zurqa'a. a-s-m-' z-r-a-a- ---------------- alsama' zurqa'a.
ਘਾਹ ਹਰਾ ਹੁੰਦਾ ਹੈ। ‫ال-ُش- -خضر-‬ ‫الع-شب أخضر.‬ ‫-ل-ُ-ب أ-ض-.- -------------- ‫العُشب أخضر.‬ 0
ale---b----hda-. aleushb 'akhdar. a-e-s-b '-k-d-r- ---------------- aleushb 'akhdar.
ਮਿੱਟੀ ਭੂਰੀ ਹੁੰਦੀ ਹੈ। ‫-لتر------نـ-----.‬ ‫التربة ب-ـنـ--يـة.‬ ‫-ل-ر-ة ب-ـ-ـ-ِ-ـ-.- -------------------- ‫التربة بُـنـِّيـة.‬ 0
alit-r-at -u---. alitarbat buniy. a-i-a-b-t b-n-y- ---------------- alitarbat buniy.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ‫ال-ح--ة -م--ية.‬ ‫السحابة رمادية.‬ ‫-ل-ح-ب- ر-ا-ي-.- ----------------- ‫السحابة رمادية.‬ 0
al-sa--bat---ma--ata. alisahabat rimadiata. a-i-a-a-a- r-m-d-a-a- --------------------- alisahabat rimadiata.
ਟਾਇਰ ਕਾਲੇ ਹੁੰਦੇ ਹਨ। ‫إطار-ت ---جلات --د--.‬ ‫إطارات العجلات سوداء.‬ ‫-ط-ر-ت ا-ع-ل-ت س-د-ء-‬ ----------------------- ‫إطارات العجلات سوداء.‬ 0
'i--r-t--l-u--a- s--a'. 'itarat aleujlat suda'. '-t-r-t a-e-j-a- s-d-'- ----------------------- 'itarat aleujlat suda'.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ‫-- ل-ن -ل---- -بيض-‬ ‫ما لون الثلج؟ أبيض.‬ ‫-ا ل-ن ا-ث-ج- أ-ي-.- --------------------- ‫ما لون الثلج؟ أبيض.‬ 0
m-a-------lth-l--- '---da. maa lawn althulja? 'abida. m-a l-w- a-t-u-j-? '-b-d-. -------------------------- maa lawn althulja? 'abida.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ‫-ا-ل----ل-مس-----ر-‬ ‫ما لون الشمس؟ أصفر.‬ ‫-ا ل-ن ا-ش-س- أ-ف-.- --------------------- ‫ما لون الشمس؟ أصفر.‬ 0
m-- l-w---l-ham-a? '----r. maa lawn alshamsa? 'asfar. m-a l-w- a-s-a-s-? '-s-a-. -------------------------- maa lawn alshamsa? 'asfar.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ‫-- لو--ا-برتق-ل-- بر-ق-لي.‬ ‫ما لون البرتقالة؟ برتقالي.‬ ‫-ا ل-ن ا-ب-ت-ا-ة- ب-ت-ا-ي-‬ ---------------------------- ‫ما لون البرتقالة؟ برتقالي.‬ 0
maa l-w- a-b-r----- -i-ut-----. maa lawn alburtqal? birutaqali. m-a l-w- a-b-r-q-l- b-r-t-q-l-. ------------------------------- maa lawn alburtqal? birutaqali.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ‫-ا --ن-ال--ز---ح-ر.‬ ‫ما لون الكرز؟ أحمر.‬ ‫-ا ل-ن ا-ك-ز- أ-م-.- --------------------- ‫ما لون الكرز؟ أحمر.‬ 0
m-- la-n-a--u--za- -ah---. maa lawn alkuruza? 'ahmar. m-a l-w- a-k-r-z-? '-h-a-. -------------------------- maa lawn alkuruza? 'ahmar.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ‫-------ا---ا-------.‬ ‫ما لون السماء؟ أزرق.‬ ‫-ا ل-ن ا-س-ا-؟ أ-ر-.- ---------------------- ‫ما لون السماء؟ أزرق.‬ 0
maa----n-a--a--'-? -----q-. maa lawn alsama'a? 'azraqa. m-a l-w- a-s-m-'-? '-z-a-a- --------------------------- maa lawn alsama'a? 'azraqa.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ‫-- لو- الع-شب- -خضر-‬ ‫ما لون الع-شب؟ أخضر.‬ ‫-ا ل-ن ا-ع-ش-؟ أ-ض-.- ---------------------- ‫ما لون العُشب؟ أخضر.‬ 0
m-a --wn -l-us--- '-k----. maa lawn aleushb? 'akhdar. m-a l-w- a-e-s-b- '-k-d-r- -------------------------- maa lawn aleushb? 'akhdar.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ‫ما ل-ن-ال-ر--؟-ب-ية-‬ ‫ما لون التربة؟ بنية.‬ ‫-ا ل-ن ا-ت-ب-؟ ب-ي-.- ---------------------- ‫ما لون التربة؟ بنية.‬ 0
m---law- -lta--at?---nit-. maa lawn altarbat? banita. m-a l-w- a-t-r-a-? b-n-t-. -------------------------- maa lawn altarbat? banita.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ‫-ا-لون -لس-ا-ة؟--م-دي-‬ ‫ما لون السحابة؟ رمادي.‬ ‫-ا ل-ن ا-س-ا-ة- ر-ا-ي-‬ ------------------------ ‫ما لون السحابة؟ رمادي.‬ 0
maa -awn ---a-ab-t- ---adya. maa lawn alsahabat? ramadya. m-a l-w- a-s-h-b-t- r-m-d-a- ---------------------------- maa lawn alsahabat? ramadya.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ‫ما ل-ن-إط---ت ا--جل-ت؟--س--.‬ ‫ما لون إطارات العجلات؟ أسود.‬ ‫-ا ل-ن إ-ا-ا- ا-ع-ل-ت- أ-و-.- ------------------------------ ‫ما لون إطارات العجلات؟ أسود.‬ 0
ma--a-- -i-t---t aleu--l-ta?-'a-ud. ma lawn 'iitarat aleujalata? 'asud. m- l-w- '-i-a-a- a-e-j-l-t-? '-s-d- ----------------------------------- ma lawn 'iitarat aleujalata? 'asud.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!