ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   th เหตุผลบางประการ

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [เจ็ดสิบห้า]

jèt-sìp-hâ

เหตุผลบางประการ

[hǎy-dhòo-pǒn-bang-bhrà-gan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ทำไ-คุ--ม่-- ค-ับ-- คะ? ท-ไมค-ณไม-มา คร-บ / คะ? ท-ไ-ค-ณ-ม-ม- ค-ั- / ค-? ----------------------- ทำไมคุณไม่มา ครับ / คะ? 0
tam---i-ko----a--------áp-k-́ tam-mai-koon-ma-i-ma-kra-p-ka- t-m-m-i-k-o---a-i-m---r-́---a- ------------------------------ tam-mai-koon-mâi-ma-kráp-ká
ਮੌਸਮ ਕਿੰਨਾ ਖਰਾਬ ਹੈ? อา--ศแย่มาก อากาศแย-มาก อ-ก-ศ-ย-ม-ก ----------- อากาศแย่มาก 0
a--a-t--æ--m-̂k a-ga-t-yæ--ma-k a-g-̀---æ---a-k --------------- a-gàt-yæ̂-mâk
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ผ--- ---ั- ไม---เ-ราะอา-าศแ-่--ก ผม / ด-ฉ-น ไม-มาเพราะอากาศแย-มาก ผ- / ด-ฉ-น ไ-่-า-พ-า-อ-ก-ศ-ย-ม-ก -------------------------------- ผม / ดิฉัน ไม่มาเพราะอากาศแย่มาก 0
p-̌---ì---ǎn-mâi------------g--t-y-̂--a-k po-m-di--cha-n-ma-i-ma-pra-w-a-ga-t-yæ--ma-k p-̌---i---h-̌---a-i-m---r-́-----a-t-y-̂-m-̂- -------------------------------------------- pǒm-dì-chǎn-mâi-ma-práw-a-gàt-yæ̂-mâk
ਉਹ ਕਿਉਂ ਨਹੀਂ ਆ ਰਿਹਾ? ทำ-มเขาถึ--ม่-า -ร-----คะ? ท-ไมเขาถ-งไม-มา คร-บ / คะ? ท-ไ-เ-า-ึ-ไ-่-า ค-ั- / ค-? -------------------------- ทำไมเขาถึงไม่มา ครับ / คะ? 0
t-m-m---kǎo--ě-n---a--------a----á tam-mai-ka-o-te-ung-ma-i-ma-kra-p-ka- t-m-m-i-k-̌---e-u-g-m-̂---a-k-a-p-k-́ ------------------------------------- tam-mai-kǎo-těung-mâi-ma-kráp-ká
ਉਸਨੂੰ ਸੱਦਾ ਨਹੀਂ ਦਿੱਤਾ ਗਿਆ। เ-า-ม่-----บเ--ญ เขาไม-ได-ร-บเช-ญ เ-า-ม-ไ-้-ั-เ-ิ- ---------------- เขาไม่ได้รับเชิญ 0
k----m-̂i-dâ--r----che--n ka-o-ma-i-da-i-ra-p-cher-n k-̌---a-i-d-̂---a-p-c-e-̶- -------------------------- kǎo-mâi-dâi-ráp-cher̶n
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। เข----ม---ร--เ--ไม----รั----ญ เขาไม-มาเพราะเขาไม-ได-ร-บเช-ญ เ-า-ม-ม-เ-ร-ะ-ข-ไ-่-ด-ร-บ-ช-ญ ----------------------------- เขาไม่มาเพราะเขาไม่ได้รับเชิญ 0
kǎo-m-̂i----pr-́w--ǎo-ma-----̂---a-p-c-e-̶n ka-o-ma-i-ma-pra-w-ka-o-ma-i-da-i-ra-p-cher-n k-̌---a-i-m---r-́---a-o-m-̂---a-i-r-́---h-r-n --------------------------------------------- kǎo-mâi-ma-práw-kǎo-mâi-dâi-ráp-cher̶n
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ท---คุณ-ม่ม------ --ค-? ท-ไมค-ณไม-มา คร-บ / คะ? ท-ไ-ค-ณ-ม-ม- ค-ั- / ค-? ----------------------- ทำไมคุณไม่มา ครับ / คะ? 0
ta----i---------i-ma-kra---k-́ tam-mai-koon-ma-i-ma-kra-p-ka- t-m-m-i-k-o---a-i-m---r-́---a- ------------------------------ tam-mai-koon-mâi-ma-kráp-ká
ਮੇਰੇ ਕੋਲ ਵਕਤ ਨਹੀਂ ਹੈ। ผ--- --ฉ-น ไม-ม---ลา ผม / ด-ฉ-น ไม-ม-เวลา ผ- / ด-ฉ-น ไ-่-ี-ว-า -------------------- ผม / ดิฉัน ไม่มีเวลา 0
po-m-d---ch----mâi---e---y--a po-m-di--cha-n-ma-i-mee-way-la p-̌---i---h-̌---a-i-m-e-w-y-l- ------------------------------ pǒm-dì-chǎn-mâi-mee-way-la
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ผม ----ฉ-น ไ-่ม--พร-ะ-ม่มี-ว-า ผม / ด-ฉ-น ไม-มาเพราะไม-ม-เวลา ผ- / ด-ฉ-น ไ-่-า-พ-า-ไ-่-ี-ว-า ------------------------------ ผม / ดิฉัน ไม่มาเพราะไม่มีเวลา 0
p--m-di---h-̌n--â--ma--r-́w-mâ--m-e-way--a po-m-di--cha-n-ma-i-ma-pra-w-ma-i-mee-way-la p-̌---i---h-̌---a-i-m---r-́---a-i-m-e-w-y-l- -------------------------------------------- pǒm-dì-chǎn-mâi-ma-práw-mâi-mee-way-la
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ทำ---ุ--------ต่-ล-ะ-ค-ับ / -ะ? ท-ไมค-ณไม-อย--ต-อล-ะ คร-บ / คะ? ท-ไ-ค-ณ-ม-อ-ู-ต-อ-่- ค-ั- / ค-? ------------------------------- ทำไมคุณไม่อยู่ต่อล่ะ ครับ / คะ? 0
tam-m-i-k-o--mâi----y-----h--w---̂--r--p-k-́ tam-mai-koon-ma-i-a--yo-o-dha-w-la--kra-p-ka- t-m-m-i-k-o---a-i-a---o-o-d-a-w-l-̂-k-a-p-k-́ --------------------------------------------- tam-mai-koon-mâi-à-yôo-dhàw-lâ-kráp-ká
ਮੈਂ ਅਜੇ ਕੰਮ ਕਰਨਾ ਹੈ। ผม --ดิฉ-น--ัง-----ำ--น ค--- - คะ ผม / ด-ฉ-น ย-งต-องท-งาน คร-บ / คะ ผ- / ด-ฉ-น ย-ง-้-ง-ำ-า- ค-ั- / ค- --------------------------------- ผม / ดิฉัน ยังต้องทำงาน ครับ / คะ 0
p-̌m---̀-c---n--a---d--̂-ng-----ng---k--́p---́ po-m-di--cha-n-yang-dha-wng-tam-ngan-kra-p-ka- p-̌---i---h-̌---a-g-d-a-w-g-t-m-n-a---r-́---a- ---------------------------------------------- pǒm-dì-chǎn-yang-dhâwng-tam-ngan-kráp-ká
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। ผม-/-ดิ-ัน--ม----่ต่-เพ-าะยั--้-งท-----คร-บ-/--ะ ผม / ด-ฉ-น ไม-อย--ต-อเพราะย-งต-องท-งาน คร-บ / คะ ผ- / ด-ฉ-น ไ-่-ย-่-่-เ-ร-ะ-ั-ต-อ-ท-ง-น ค-ั- / ค- ------------------------------------------------ ผม / ดิฉัน ไม่อยู่ต่อเพราะยังต้องทำงาน ครับ / คะ 0
pǒm-----c--̌--m-̂i--̀----o----̀w--ráw-------h------ta---ga---r-́p---́ po-m-di--cha-n-ma-i-a--yo-o-dha-w-pra-w-yang-dha-wng-tam-ngan-kra-p-ka- p-̌---i---h-̌---a-i-a---o-o-d-a-w-p-a-w-y-n---h-̂-n---a---g-n-k-a-p-k-́ ----------------------------------------------------------------------- pǒm-dì-chǎn-mâi-à-yôo-dhàw-práw-yang-dhâwng-tam-ngan-kráp-ká
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ท-ไ-คุ---ไ--ล-ว----ครั--/-ค-? ท-ไมค-ณจะไปแล-วล-ะ คร-บ / คะ? ท-ไ-ค-ณ-ะ-ป-ล-ว-่- ค-ั- / ค-? ----------------------------- ทำไมคุณจะไปแล้วล่ะ ครับ / คะ? 0
t-m---i-ko-n-ja--b-ai-læ-o-----kra---ká tam-mai-koon-ja--bhai-læ-o-la--kra-p-ka- t-m-m-i-k-o---a---h-i-l-́---a---r-́---a- ---------------------------------------- tam-mai-koon-jà-bhai-lǽo-lâ-kráp-ká
ਮੈਂ ਥੱਕ ਗਿਆ / ਗਈ ਹਾਂ। ผม - ด--ัน--่-- --ับ-/ คะ ผม / ด-ฉ-น ง-วง คร-บ / คะ ผ- / ด-ฉ-น ง-ว- ค-ั- / ค- ------------------------- ผม / ดิฉัน ง่วง ครับ / คะ 0
pǒ--d-̀-chǎn--gû-n--k-áp-k-́ po-m-di--cha-n-ngu-ang-kra-p-ka- p-̌---i---h-̌---g-̂-n---r-́---a- -------------------------------- pǒm-dì-chǎn-ngûang-kráp-ká
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। ผม / -ิ-ั- จะไ--พ----ผม /--ิฉ-- -่ว--ล-ว ค----- คะ ผม / ด-ฉ-น จะไปเพราะ ผม / ด-ฉ-น ง-วงแล-ว คร-บ / คะ ผ- / ด-ฉ-น จ-ไ-เ-ร-ะ ผ- / ด-ฉ-น ง-ว-แ-้- ค-ั- / ค- -------------------------------------------------- ผม / ดิฉัน จะไปเพราะ ผม / ดิฉัน ง่วงแล้ว ครับ / คะ 0
p-̌m---̀--h-̌n---̀-bh----ra-w-po---d-------n-n---a-----́o--r-́p--á po-m-di--cha-n-ja--bhai-pra-w-po-m-di--cha-n-ngu-ang-læ-o-kra-p-ka- p-̌---i---h-̌---a---h-i-p-a-w-p-̌---i---h-̌---g-̂-n---æ-o-k-a-p-k-́ ------------------------------------------------------------------- pǒm-dì-chǎn-jà-bhai-práw-pǒm-dì-chǎn-ngûang-lǽo-kráp-ká
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ท-ไม---จ-ไ-แ-้วล่--ค-ั--- ค-? ท-ไมค-ณจะไปแล-วล-ะ คร-บ / คะ? ท-ไ-ค-ณ-ะ-ป-ล-ว-่- ค-ั- / ค-? ----------------------------- ทำไมคุณจะไปแล้วล่ะ ครับ / คะ? 0
t-m--ai----n---̀----i-l----l-̂-k-a---k-́ tam-mai-koon-ja--bhai-læ-o-la--kra-p-ka- t-m-m-i-k-o---a---h-i-l-́---a---r-́---a- ---------------------------------------- tam-mai-koon-jà-bhai-lǽo-lâ-kráp-ká
ਬਹੁਤ ਦੇਰ ਚੁੱਕੀ ਹੈ। ด---ล้ว--ร------ะ ด-กแล-ว คร-บ / คะ ด-ก-ล-ว ค-ั- / ค- ----------------- ดึกแล้ว ครับ / คะ 0
dèu--læ-o----́p---́ de-uk-læ-o-kra-p-ka- d-̀-k-l-́---r-́---a- -------------------- dèuk-lǽo-kráp-ká
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ผ- / ด--ัน-----เพร------ล้ว-ค-ับ /--ะ ผม / ด-ฉ-น จะไปเพราะด-กแล-ว คร-บ / คะ ผ- / ด-ฉ-น จ-ไ-เ-ร-ะ-ึ-แ-้- ค-ั- / ค- ------------------------------------- ผม / ดิฉัน จะไปเพราะดึกแล้ว ครับ / คะ 0
p-̌--d-̀--h-̌------b-ai----́w-dè------o-k---p---́ po-m-di--cha-n-ja--bhai-pra-w-de-uk-læ-o-kra-p-ka- p-̌---i---h-̌---a---h-i-p-a-w-d-̀-k-l-́---r-́---a- -------------------------------------------------- pǒm-dì-chǎn-jà-bhai-práw-dèuk-lǽo-kráp-ká

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...