ਪ੍ਹੈਰਾ ਕਿਤਾਬ

pa ਰੰਗ   »   uk Кольори

14 [ਚੌਦਾਂ]

ਰੰਗ

ਰੰਗ

14 [чотирнадцять]

14 [chotyrnadtsyatʹ]

Кольори

[Kolʹory]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। С----біл-й. Сніг білий. С-і- б-л-й- ----------- Сніг білий. 0
Sn-h bi-y-̆. Snih bilyy-. S-i- b-l-y-. ------------ Snih bilyy̆.
ਸੂਰਜ ਪੀਲਾ ਹੁੰਦਾ ਹੈ। С--ц- --вте. Сонце жовте. С-н-е ж-в-е- ------------ Сонце жовте. 0
S--ts- z-ovt-. Sontse zhovte. S-n-s- z-o-t-. -------------- Sontse zhovte.
ਸੰਤਰਾ ਨਾਰੰਗੀ ਹੁੰਦਾ ਹੈ। П-м-------о--н----. Помаранча оранжева. П-м-р-н-а о-а-ж-в-. ------------------- Помаранча оранжева. 0
P-m-r--cha-o-an-h---. Pomarancha oranzheva. P-m-r-n-h- o-a-z-e-a- --------------------- Pomarancha oranzheva.
ਚੈਰੀ ਲਾਲ ਹੁੰਦੀ ਹੈ। В-шня черв---. Вишня червона. В-ш-я ч-р-о-а- -------------- Вишня червона. 0
Vys-ny- c---von-. Vyshnya chervona. V-s-n-a c-e-v-n-. ----------------- Vyshnya chervona.
ਅਕਾਸ਼ ਨੀਲਾ ਹੁੰਦਾ ਹੈ। Н-----ин-. Небо синє. Н-б- с-н-. ---------- Небо синє. 0
N----s---e. Nebo synye. N-b- s-n-e- ----------- Nebo synye.
ਘਾਹ ਹਰਾ ਹੁੰਦਾ ਹੈ। Тр--а--е----. Трава зелена. Т-а-а з-л-н-. ------------- Трава зелена. 0
Tr--- -ele--. Trava zelena. T-a-a z-l-n-. ------------- Trava zelena.
ਮਿੱਟੀ ਭੂਰੀ ਹੁੰਦੀ ਹੈ। Земл- -о--ч--ва. Земля коричнева. З-м-я к-р-ч-е-а- ---------------- Земля коричнева. 0
Z--l---k--y--n-v-. Zemlya korychneva. Z-m-y- k-r-c-n-v-. ------------------ Zemlya korychneva.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Х-ара -ір-. Хмара сіра. Х-а-а с-р-. ----------- Хмара сіра. 0
K--a-------. Khmara sira. K-m-r- s-r-. ------------ Khmara sira.
ਟਾਇਰ ਕਾਲੇ ਹੁੰਦੇ ਹਨ। Ши-- чорн-. Шини чорні. Ш-н- ч-р-і- ----------- Шини чорні. 0
S---y--ho-ni. Shyny chorni. S-y-y c-o-n-. ------------- Shyny chorni.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ Я-ог----льор--сн--? ----й. Якого кольору сніг? Білий. Я-о-о к-л-о-у с-і-? Б-л-й- -------------------------- Якого кольору сніг? Білий. 0
Y-k----ko----u-s-ih- -----̆. Yakoho kolʹoru snih? Bilyy-. Y-k-h- k-l-o-u s-i-? B-l-y-. ---------------------------- Yakoho kolʹoru snih? Bilyy̆.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Яког--ко-ь----со-ц----о--е. Якого кольору сонце? Жовте. Я-о-о к-л-о-у с-н-е- Ж-в-е- --------------------------- Якого кольору сонце? Жовте. 0
Y-koho------ru so-t--------t-. Yakoho kolʹoru sontse? Zhovte. Y-k-h- k-l-o-u s-n-s-? Z-o-t-. ------------------------------ Yakoho kolʹoru sontse? Zhovte.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Як-го кол-ору--ом--а-ч----р-нж--а. Якого кольору помаранча? Оранжева. Я-о-о к-л-о-у п-м-р-н-а- О-а-ж-в-. ---------------------------------- Якого кольору помаранча? Оранжева. 0
Y----- -olʹo---p----an--a--Or--z--va. Yakoho kolʹoru pomarancha? Oranzheva. Y-k-h- k-l-o-u p-m-r-n-h-? O-a-z-e-a- ------------------------------------- Yakoho kolʹoru pomarancha? Oranzheva.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ Якого к-ль--у -и-ня- Че-во--. Якого кольору вишня? Червона. Я-о-о к-л-о-у в-ш-я- Ч-р-о-а- ----------------------------- Якого кольору вишня? Червона. 0
Y--o----ol---- -ysh---?--h-r-on-. Yakoho kolʹoru vyshnya? Chervona. Y-k-h- k-l-o-u v-s-n-a- C-e-v-n-. --------------------------------- Yakoho kolʹoru vyshnya? Chervona.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Яког--к---о-- ----?---нє. Якого кольору небо? Синє. Я-о-о к-л-о-у н-б-? С-н-. ------------------------- Якого кольору небо? Синє. 0
Y----o---l--r--neb-?-Sy-y-. Yakoho kolʹoru nebo? Synye. Y-k-h- k-l-o-u n-b-? S-n-e- --------------------------- Yakoho kolʹoru nebo? Synye.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Я--г- --л--р- трава?-----н-. Якого кольору трава? Зелена. Я-о-о к-л-о-у т-а-а- З-л-н-. ---------------------------- Якого кольору трава? Зелена. 0
Y--oh- kolʹ--u--ra-a- Zelena. Yakoho kolʹoru trava? Zelena. Y-k-h- k-l-o-u t-a-a- Z-l-n-. ----------------------------- Yakoho kolʹoru trava? Zelena.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Я--го -о-ь-------л-- --ри-не--. Якого кольору земля? Коричнева. Я-о-о к-л-о-у з-м-я- К-р-ч-е-а- ------------------------------- Якого кольору земля? Коричнева. 0
Y--oh-----ʹo-- z-ml--?-K-ry---e--. Yakoho kolʹoru zemlya? Korychneva. Y-k-h- k-l-o-u z-m-y-? K-r-c-n-v-. ---------------------------------- Yakoho kolʹoru zemlya? Korychneva.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ Я-ого кол-ору-хм-ра---ір-. Якого кольору хмара? Сіра. Я-о-о к-л-о-у х-а-а- С-р-. -------------------------- Якого кольору хмара? Сіра. 0
Y-k--o--olʹo-u -hm--a- Si-a. Yakoho kolʹoru khmara? Sira. Y-k-h- k-l-o-u k-m-r-? S-r-. ---------------------------- Yakoho kolʹoru khmara? Sira.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ Я-----к--ь-р---и-и?---р--. Якого кольору шини? Чорні. Я-о-о к-л-о-у ш-н-? Ч-р-і- -------------------------- Якого кольору шини? Чорні. 0
Ya-oho-k-lʹ-r- s-y--?--h--n-. Yakoho kolʹoru shyny? Chorni. Y-k-h- k-l-o-u s-y-y- C-o-n-. ----------------------------- Yakoho kolʹoru shyny? Chorni.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!