ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   uk Вчора – сьогодні – завтра

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [десять]

10 [desyatʹ]

Вчора – сьогодні – завтра

Vchora – sʹohodni – zavtra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। В-о-- б-л- с--о--. В____ б___ с______ В-о-а б-л- с-б-т-. ------------------ Вчора була субота. 0
V-hora -u----u---a. V_____ b___ s______ V-h-r- b-l- s-b-t-. ------------------- Vchora bula subota.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। В-о-- я-б-в - бу-----к-н-. В____ я б__ / б___ у к____ В-о-а я б-в / б-л- у к-н-. -------------------------- Вчора я був / була у кіно. 0
V----a-ya-b---/-bul- --k-no. V_____ y_ b__ / b___ u k____ V-h-r- y- b-v / b-l- u k-n-. ---------------------------- Vchora ya buv / bula u kino.
ਫਿਲਮ ਦਿਲਚਸਪ ਸੀ। Ф---м б-в---к---й. Ф____ б__ ц_______ Ф-л-м б-в ц-к-в-й- ------------------ Фільм був цікавий. 0
F-l-- -uv -s--avy--. F____ b__ t________ F-l-m b-v t-i-a-y-̆- -------------------- Filʹm buv tsikavyy̆.
ਅੱਜ ਐਤਵਾਰ ਹੈ। С---о-н----діля. С_______ н______ С-о-о-н- н-д-л-. ---------------- Сьогодні неділя. 0
S---o--- -edi-ya. S_______ n_______ S-o-o-n- n-d-l-a- ----------------- Sʹohodni nedilya.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। С-ог-дні-- не п--цю-. С_______ я н_ п______ С-о-о-н- я н- п-а-ю-. --------------------- Сьогодні я не працюю. 0
S-o--d---y--n---ratsyu--. S_______ y_ n_ p_________ S-o-o-n- y- n- p-a-s-u-u- ------------------------- Sʹohodni ya ne pratsyuyu.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। Я-зали-аюс- -----. Я з________ в_____ Я з-л-ш-ю-я в-о-а- ------------------ Я залишаюся вдома. 0
YA--al-sh-yu--- v---a. Y_ z___________ v_____ Y- z-l-s-a-u-y- v-o-a- ---------------------- YA zalyshayusya vdoma.
ਕੱਲ੍ਹ ਸੋਮਵਾਰ ਹੈ। Зав--а -онед-ло-. З_____ п_________ З-в-р- п-н-д-л-к- ----------------- Завтра понеділок. 0
Z-v----p--e--lo-. Z_____ p_________ Z-v-r- p-n-d-l-k- ----------------- Zavtra ponedilok.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। Зав--- я---о---п-ац--. З_____ я з____ п______ З-в-р- я з-о-у п-а-ю-. ---------------------- Завтра я знову працюю. 0
Zav--a y- -nov---r-------. Z_____ y_ z____ p_________ Z-v-r- y- z-o-u p-a-s-u-u- -------------------------- Zavtra ya znovu pratsyuyu.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। Я-----ю- --о-іс-. Я п_____ в о_____ Я п-а-ю- в о-і-і- ----------------- Я працюю в офісі. 0
Y--prat----u v ofisi. Y_ p________ v o_____ Y- p-a-s-u-u v o-i-i- --------------------- YA pratsyuyu v ofisi.
ਉਹ ਕੌਣ ਹੈ? Хт- ц-? Х__ ц__ Х-о ц-? ------- Хто це? 0
K-to-t--? K___ t___ K-t- t-e- --------- Khto tse?
ਉਹ ਪੀਟਰ ਹੈ। Ц- Пе---. Ц_ П_____ Ц- П-т-о- --------- Це Петро. 0
Tse P--ro. T__ P_____ T-e P-t-o- ---------- Tse Petro.
ਪੀਟਰ ਵਿਦਿਆਰਥੀ ਹੈ। П-т-- –---у--н-. П____ – с_______ П-т-о – с-у-е-т- ---------------- Петро – студент. 0
Petr--–-s--d-nt. P____ – s_______ P-t-o – s-u-e-t- ---------------- Petro – student.
ਉਹ ਕੌਣ ਹੈ? Хто ц-? Х__ ц__ Х-о ц-? ------- Хто це? 0
Kh----s-? K___ t___ K-t- t-e- --------- Khto tse?
ਉਹ ਮਾਰਥਾ ਹੈ। Це --рта. Ц_ М_____ Ц- М-р-а- --------- Це Марта. 0
T--------. T__ M_____ T-e M-r-a- ---------- Tse Marta.
ਮਾਰਥਾ ਸੈਕਟਰੀ ਹੈ। М-рта – --к---ар-а. М____ – с__________ М-р-а – с-к-е-а-к-. ------------------- Марта – секретарка. 0
Mar-------kre--rka. M____ – s__________ M-r-a – s-k-e-a-k-. ------------------- Marta – sekretarka.
ਪੀਟਰ ਅਤੇ ਮਾਰਥਾ ਦੋਸਤ ਹਨ। П--ро-і-Мар-а-- --уз-. П____ і М____ – д_____ П-т-о і М-р-а – д-у-і- ---------------------- Петро і Марта – друзі. 0
Petro i-M-r---– -ru-i. P____ i M____ – d_____ P-t-o i M-r-a – d-u-i- ---------------------- Petro i Marta – druzi.
ਪੀਟਰ ਮਾਰਥਾ ਦਾ ਦੋਸਤ ਹੈ। Пет---є д-у-ом ----и. П____ є д_____ М_____ П-т-о є д-у-о- М-р-и- --------------------- Петро є другом Марти. 0
Pe-r--ye-dr---m -a--y. P____ y_ d_____ M_____ P-t-o y- d-u-o- M-r-y- ---------------------- Petro ye druhom Marty.
ਮਾਰਥਾ ਪੀਟਰ ਦੀ ਦੋਸਤ ਹੈ। Мар-- є-п--руго----т-а. М____ є п_______ П_____ М-р-а є п-д-у-о- П-т-а- ----------------------- Марта є подругою Петра. 0
Marta--- -odr-ho-- Pet-a. M____ y_ p________ P_____ M-r-a y- p-d-u-o-u P-t-a- ------------------------- Marta ye podruhoyu Petra.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!