ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   uk Плоди та продукти харчування

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [п’ятнадцять]

15 [pʺyatnadtsyatʹ]

Плоди та продукти харчування

Plody ta produkty kharchuvannya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Я -а- п--ун-ц-. Я м__ п________ Я м-ю п-л-н-ц-. --------------- Я маю полуницю. 0
YA-m-y- p--un-ts-u. Y_ m___ p__________ Y- m-y- p-l-n-t-y-. ------------------- YA mayu polunytsyu.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Я--аю----і - -ин-. Я м__ к___ і д____ Я м-ю к-в- і д-н-. ------------------ Я маю ківі і диню. 0
Y- --yu k-v- i----y-. Y_ m___ k___ i d_____ Y- m-y- k-v- i d-n-u- --------------------- YA mayu kivi i dynyu.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Я ма--п----а-ч- і г--йпфр--. Я м__ п________ і г_________ Я м-ю п-м-р-н-у і г-е-п-р-т- ---------------------------- Я маю помаранчу і грейпфрут. 0
YA m-y- -o---a---- - --e----ru-. Y_ m___ p_________ i h_________ Y- m-y- p-m-r-n-h- i h-e-̆-f-u-. -------------------------------- YA mayu pomaranchu i hrey̆pfrut.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Я м-- яблук--і-ма--о. Я м__ я_____ і м_____ Я м-ю я-л-к- і м-н-о- --------------------- Я маю яблуко і манго. 0
Y----yu--abl-k----ma--o. Y_ m___ y______ i m_____ Y- m-y- y-b-u-o i m-n-o- ------------------------ YA mayu yabluko i manho.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Я--а--б--ан ---н-нас. Я м__ б____ і а______ Я м-ю б-н-н і а-а-а-. --------------------- Я маю банан і ананас. 0
YA----u---na-----n---s. Y_ m___ b____ i a______ Y- m-y- b-n-n i a-a-a-. ----------------------- YA mayu banan i ananas.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Я роб---с-ла- -- -р---і-. Я р____ с____ і_ ф_______ Я р-б-ю с-л-т і- ф-у-т-в- ------------------------- Я роблю салат із фруктів. 0
Y-------- sa-a- -z-f-ukt--. Y_ r_____ s____ i_ f_______ Y- r-b-y- s-l-t i- f-u-t-v- --------------------------- YA roblyu salat iz fruktiv.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Я--м-----ку. Я ї_ г______ Я ї- г-і-к-. ------------ Я їм грінку. 0
YA ----h--n--. Y_ ï_ h______ Y- i-m h-i-k-. -------------- YA ïm hrinku.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Я -м---і-к- з маслом. Я ї_ г_____ з м______ Я ї- г-і-к- з м-с-о-. --------------------- Я їм грінку з маслом. 0
YA-i-m-hr---- z -as--m. Y_ ï_ h_____ z m______ Y- i-m h-i-k- z m-s-o-. ----------------------- YA ïm hrinku z maslom.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Я -- г-інк--з -асло--і-д-----. Я ї_ г_____ з м_____ і д______ Я ї- г-і-к- з м-с-о- і д-е-о-. ------------------------------ Я їм грінку з маслом і джемом. 0
Y- i-m ---nk- z---sl-m - -z---om. Y_ ï_ h_____ z m_____ i d_______ Y- i-m h-i-k- z m-s-o- i d-h-m-m- --------------------------------- YA ïm hrinku z maslom i dzhemom.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Я їм с---в--. Я ї_ с_______ Я ї- с-н-в-ч- ------------- Я їм сандвіч. 0
YA--̈m ---dvich. Y_ ï_ s________ Y- i-m s-n-v-c-. ---------------- YA ïm sandvich.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Я -м --нд----------арин--. Я ї_ с______ з м__________ Я ї- с-н-в-ч з м-р-а-и-о-. -------------------------- Я їм сендвіч з маргарином. 0
YA---m sen--ich-- m-rharynom. Y_ ï_ s_______ z m__________ Y- i-m s-n-v-c- z m-r-a-y-o-. ----------------------------- YA ïm sendvich z marharynom.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Я -- се-дві--з-ма-га-и-о- і пом-дор--. Я ї_ с______ з м_________ і п_________ Я ї- с-н-в-ч з м-р-а-и-о- і п-м-д-р-м- -------------------------------------- Я їм сендвіч з маргарином і помідором. 0
Y- ----sen---c- z m-r-a--no--i---------m. Y_ ï_ s_______ z m_________ i p_________ Y- i-m s-n-v-c- z m-r-a-y-o- i p-m-d-r-m- ----------------------------------------- YA ïm sendvich z marharynom i pomidorom.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Н-м-п-т-іб-і--лі--- ри-. Н__ п_______ х___ і р___ Н-м п-т-і-н- х-і- і р-с- ------------------------ Нам потрібні хліб і рис. 0
Na- p-tr-bn--k--i--- -y-. N__ p_______ k____ i r___ N-m p-t-i-n- k-l-b i r-s- ------------------------- Nam potribni khlib i rys.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Н---по-----і----а -----ш-е--. Н__ п_______ р___ і б________ Н-м п-т-і-н- р-б- і б-ф-т-к-. ----------------------------- Нам потрібні риба і біфштекс. 0
N-- --tr--ni ry-------fs--e--. N__ p_______ r___ i b_________ N-m p-t-i-n- r-b- i b-f-h-e-s- ------------------------------ Nam potribni ryba i bifshteks.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Нам п---іб---п--- - --а-е--. Н__ п_______ п___ і с_______ Н-м п-т-і-н- п-ц- і с-а-е-і- ---------------------------- Нам потрібні піца і спагеті. 0
Na---o--i-n------- i----h-ti. N__ p_______ p____ i s_______ N-m p-t-i-n- p-t-a i s-a-e-i- ----------------------------- Nam potribni pitsa i spaheti.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Що--ам ще -о--і-н-? Щ_ н__ щ_ п________ Щ- н-м щ- п-т-і-н-? ------------------- Що нам ще потрібно? 0
Sh----n-m s-che--otri---? S____ n__ s____ p________ S-c-o n-m s-c-e p-t-i-n-? ------------------------- Shcho nam shche potribno?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Н-- -о--ібна---м---в- --пом-д-ри--л- -упу. Н__ п_______ i м_____ і п_______ д__ с____ Н-м п-т-і-н- i м-р-в- і п-м-д-р- д-я с-п-. ------------------------------------------ Нам потрібна i морква і помідори для супу. 0
Nam-po-r---a-i ----v- -------o-- d-y- s--u. N__ p_______ i m_____ i p_______ d___ s____ N-m p-t-i-n- i m-r-v- i p-m-d-r- d-y- s-p-. ------------------------------------------- Nam potribna i morkva i pomidory dlya supu.
ਸੁਪਰ – ਮਾਰਕੀਟ ਕਿੱਥੇ ਹੈ? Де-- --п-рм--ке-? Д_ є с___________ Д- є с-п-р-а-к-т- ----------------- Де є супермаркет? 0
De -e ---e-mar---? D_ y_ s___________ D- y- s-p-r-a-k-t- ------------------ De ye supermarket?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!