ਪ੍ਹੈਰਾ ਕਿਤਾਬ

pa ਵਿਅਕਤੀ   »   ur ‫اشخاص‬

1 [ਇੱਕ]

ਵਿਅਕਤੀ

ਵਿਅਕਤੀ

‫1 [ایک]‬

aik

‫اشخاص‬

[alwxac]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ‫می-‬ ‫میں‬ ‫-ی-‬ ----- ‫میں‬ 0
me-n mein m-i- ---- mein
ਮੈਂ ਅਤੇ ਤੂੰ ‫--ں ا-- تم‬ ‫میں اور تم‬ ‫-ی- ا-ر ت-‬ ------------ ‫میں اور تم‬ 0
mein -ur tum mein aur tum m-i- a-r t-m ------------ mein aur tum
ਅਸੀਂ ਦੋਵੇਂ ‫-- د--و-‬ ‫ہم دونوں‬ ‫-م د-ن-ں- ---------- ‫ہم دونوں‬ 0
h-m---no hum dono h-m d-n- -------- hum dono
ਉਹ ‫وہ‬ ‫وہ‬ ‫-ہ- ---- ‫وہ‬ 0
woh woh w-h --- woh
ਉਹ ਅਤੇ ਉਹ ‫وہ (م--ر)---- -ہ (--ن-)‬ ‫وہ (مذکر) اور وہ (مؤنث)‬ ‫-ہ (-ذ-ر- ا-ر و- (-ؤ-ث-‬ ------------------------- ‫وہ (مذکر) اور وہ (مؤنث)‬ 0
woh a---woh woh aur woh w-h a-r w-h ----------- woh aur woh
ਉਹ ਦੋਵੇਂ ‫و---و-و-‬ ‫وہ دونوں‬ ‫-ہ د-ن-ں- ---------- ‫وہ دونوں‬ 0
w-h---no woh dono w-h d-n- -------- woh dono
ਪੁਰਸ਼ ‫-رد‬ ‫مرد‬ ‫-ر-‬ ----- ‫مرد‬ 0
mard mard m-r- ---- mard
ਇਸਤਰੀ ‫-و--‬ ‫عورت‬ ‫-و-ت- ------ ‫عورت‬ 0
a---t aurat a-r-t ----- aurat
ਬੱਚਾ ‫ب--‬ ‫بچہ‬ ‫-چ-‬ ----- ‫بچہ‬ 0
b-c-a bacha b-c-a ----- bacha
ਪਰਿਵਾਰ ‫-ی-----د-ن‬ ‫ایک خاندان‬ ‫-ی- خ-ن-ا-‬ ------------ ‫ایک خاندان‬ 0
a-k ---n--an aik khandaan a-k k-a-d-a- ------------ aik khandaan
ਮੇਰਾ ਪਰਿਵਾਰ ‫-یرا خ-ن---‬ ‫میرا خاندان‬ ‫-ی-ا خ-ن-ا-‬ ------------- ‫میرا خاندان‬ 0
m--a-kh--d-an mera khandaan m-r- k-a-d-a- ------------- mera khandaan
ਮੇਰਾ ਪਰਿਵਾਰ ਇੱਥੇ ਹੈ। ‫-ی-ا خان-ا---ہ-ں-ہے-‬ ‫میرا خاندان یہاں ہے-‬ ‫-ی-ا خ-ن-ا- ی-ا- ہ--- ---------------------- ‫میرا خاندان یہاں ہے-‬ 0
m--- k--n-a-n yahan h-i - mera khandaan yahan hai - m-r- k-a-d-a- y-h-n h-i - ------------------------- mera khandaan yahan hai -
ਮੈਂ ਇੱਥੇ ਹਾਂ। ‫-یں--ہ-ں ہ---‬ ‫میں یہاں ہوں-‬ ‫-ی- ی-ا- ہ-ں-‬ --------------- ‫میں یہاں ہوں-‬ 0
m--- ------ho-n mein yahan hoon m-i- y-h-n h-o- --------------- mein yahan hoon
ਤੂੰ ਇੱਥੇ ਹੈਂ। ‫تم-یہ-ں-ہ--‬ ‫تم یہاں ہو-‬ ‫-م ی-ا- ہ--- ------------- ‫تم یہاں ہو-‬ 0
t-- --h-- h-- tum yahan ho- t-m y-h-n h-- ------------- tum yahan ho-
ਉਹ ਇੱਥੇ ਹੈ ਅਤੇ ਉਹ ਇੱਥੇ ਹੈ। ‫-ہ -م--ر-------ہے-اور-وہ (مؤ-ث) یہ-- -ے-‬ ‫وہ (مذکر) یہاں ہے اور وہ (مؤنث) یہاں ہے-‬ ‫-ہ (-ذ-ر- ی-ا- ہ- ا-ر و- (-ؤ-ث- ی-ا- ہ--- ------------------------------------------ ‫وہ (مذکر) یہاں ہے اور وہ (مؤنث) یہاں ہے-‬ 0
w-- yaha- --- a-r--o--y-h-n hai - woh yahan hai aur woh yahan hai - w-h y-h-n h-i a-r w-h y-h-n h-i - --------------------------------- woh yahan hai aur woh yahan hai -
ਅਸੀਂ ਇੱਥੇ ਹਾਂ। ‫---ی-ا- ہی--‬ ‫ہم یہاں ہیں-‬ ‫-م ی-ا- ہ-ں-‬ -------------- ‫ہم یہاں ہیں-‬ 0
hu- yah-- hi-- hum yahan hin- h-m y-h-n h-n- -------------- hum yahan hin-
ਤੁਸੀਂ ਸਾਰੇ ਇੱਥੇ ਹੋ। ‫ت- لوگ یہ-ں-ہ--‬ ‫تم لوگ یہاں ہو-‬ ‫-م ل-گ ی-ا- ہ--- ----------------- ‫تم لوگ یہاں ہو-‬ 0
t-m l-- --h-n-ho- tum log yahan ho- t-m l-g y-h-n h-- ----------------- tum log yahan ho-
ਉਹ ਸਭ ਇੱਥੇ ਹਨ। ‫و- س--لو--ی-----یں-‬ ‫وہ سب لوگ یہاں ہیں-‬ ‫-ہ س- ل-گ ی-ا- ہ-ں-‬ --------------------- ‫وہ سب لوگ یہاں ہیں-‬ 0
w-h---b --- yah-n --n- woh sab log yahan hin- w-h s-b l-g y-h-n h-n- ---------------------- woh sab log yahan hin-

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।