ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ur ‫ہوٹل میں – آمد‬

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

‫27 [ستائیس]‬

satais

‫ہوٹل میں – آمد‬

[hotel mein aamad]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? ‫کی- آ--ک----س -مرہ-خ-لی -ے؟‬ ‫کیا آپ کے پاس کمرہ خالی ہے؟‬ ‫-ی- آ- ک- پ-س ک-ر- خ-ل- ہ-؟- ----------------------------- ‫کیا آپ کے پاس کمرہ خالی ہے؟‬ 0
k-a aa---e -----ka-ra -ai? kya aap ke paas kamra hai? k-a a-p k- p-a- k-m-a h-i- -------------------------- kya aap ke paas kamra hai?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ‫م-ں-نے ا-ک ک-ر---ُک /--حفو- -رو-ی--تھ-‬ ‫میں نے ایک کمرہ ب-ک / محفوظ کروایا تھا‬ ‫-ی- ن- ا-ک ک-ر- ب-ک / م-ف-ظ ک-و-ی- ت-ا- ---------------------------------------- ‫میں نے ایک کمرہ بُک / محفوظ کروایا تھا‬ 0
me-n ---a-k k-m-----h-o-z---rwaya-t-a mein ne aik kamra mehfooz karwaya tha m-i- n- a-k k-m-a m-h-o-z k-r-a-a t-a ------------------------------------- mein ne aik kamra mehfooz karwaya tha
ਮੇਰਾ ਨਾਮ ਮੁੱਲਰ ਹੈ। ‫---ا---م------ہ-‬ ‫میرا نام مولر ہے‬ ‫-ی-ا ن-م م-ل- ہ-‬ ------------------ ‫میرا نام مولر ہے‬ 0
m--a-n-----ull-----i mera naam muller hai m-r- n-a- m-l-e- h-i -------------------- mera naam muller hai
ਮੈਨੂੰ ਇੱਕ ਕਮਰਾ ਚਾਹੀਦਾ ਹੈ। ‫---ے-ا-ک س-گل--مر--چا---‬ ‫مجھے ایک سنگل کمرا چاہیے‬ ‫-ج-ے ا-ک س-گ- ک-ر- چ-ہ-ے- -------------------------- ‫مجھے ایک سنگل کمرا چاہیے‬ 0
m--he aik s---l--kam----h--iye mujhe aik single kamra chahiye m-j-e a-k s-n-l- k-m-a c-a-i-e ------------------------------ mujhe aik single kamra chahiye
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ‫مجھ--ا-ک -بل---- ----ے‬ ‫مجھے ایک ڈبل روم چاہیے‬ ‫-ج-ے ا-ک ڈ-ل ر-م چ-ہ-ے- ------------------------ ‫مجھے ایک ڈبل روم چاہیے‬ 0
m-jh- a-k---ubl- ro-m --a---e mujhe aik double room chahiye m-j-e a-k d-u-l- r-o- c-a-i-e ----------------------------- mujhe aik double room chahiye
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ‫ک-ر--ک- --ک--ا---ا-ک-ایہ --نا-ہ-؟‬ ‫کمرے کا ایک رات کا کرایہ کتنا ہے؟‬ ‫-م-ے ک- ا-ک ر-ت ک- ک-ا-ہ ک-ن- ہ-؟- ----------------------------------- ‫کمرے کا ایک رات کا کرایہ کتنا ہے؟‬ 0
kamr-y-k---ik---a- k- -i---a-kitna-h--? kamray ka aik raat ka kiraya kitna hai? k-m-a- k- a-k r-a- k- k-r-y- k-t-a h-i- --------------------------------------- kamray ka aik raat ka kiraya kitna hai?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ‫م-ھے ا---کم-ا --ت--ر-م-کے -ا-ھ -اہ--‬ ‫مجھے ایک کمرا باتھ روم کے ساتھ چاہیے‬ ‫-ج-ے ا-ک ک-ر- ب-ت- ر-م ک- س-ت- چ-ہ-ے- -------------------------------------- ‫مجھے ایک کمرا باتھ روم کے ساتھ چاہیے‬ 0
mujh--a-- kamra -a--h r-o--k----t------i-e mujhe aik kamra baath room ke sath chahiye m-j-e a-k k-m-a b-a-h r-o- k- s-t- c-a-i-e ------------------------------------------ mujhe aik kamra baath room ke sath chahiye
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ‫-ج-- --ک ---ا-شاور -ے-سا---چ-ہیے‬ ‫مجھے ایک کمرا شاور کے ساتھ چاہیے‬ ‫-ج-ے ا-ک ک-ر- ش-و- ک- س-ت- چ-ہ-ے- ---------------------------------- ‫مجھے ایک کمرا شاور کے ساتھ چاہیے‬ 0
mu-h- --k-kamra--h--er ke s--- --a--ye mujhe aik kamra shower ke sath chahiye m-j-e a-k k-m-a s-o-e- k- s-t- c-a-i-e -------------------------------------- mujhe aik kamra shower ke sath chahiye
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ‫-ی--میں ک-را-د----سکت- ہو--‬ ‫کیا میں کمرا دیکھ سکتا ہوں؟‬ ‫-ی- م-ں ک-ر- د-ک- س-ت- ہ-ں-‬ ----------------------------- ‫کیا میں کمرا دیکھ سکتا ہوں؟‬ 0
k---m----kam-a -ek- sakta --n? kya mein kamra dekh sakta hon? k-a m-i- k-m-a d-k- s-k-a h-n- ------------------------------ kya mein kamra dekh sakta hon?
ਕੀ ਇੱਥੇ ਗੈਰਜ ਹੈ? ‫----ی--- گ-----ہ--‬ ‫کیا یہاں گیراج ہے؟‬ ‫-ی- ی-ا- گ-ر-ج ہ-؟- -------------------- ‫کیا یہاں گیراج ہے؟‬ 0
k-a-y---n--ai? kya yahan hai? k-a y-h-n h-i- -------------- kya yahan hai?
ਕੀ ਇੱਥੇ ਤਿਜੋਰੀ ਹੈ? ‫--ا---اں--یک -ی- -ے؟‬ ‫کیا یہاں ایک سیف ہے؟‬ ‫-ی- ی-ا- ا-ک س-ف ہ-؟- ---------------------- ‫کیا یہاں ایک سیف ہے؟‬ 0
kya -ah---ai- S--- h-i? kya yahan aik Saif hai? k-a y-h-n a-k S-i- h-i- ----------------------- kya yahan aik Saif hai?
ਕੀ ਇੱਥੇ ਫੈਕਸ ਮਸ਼ੀਨ ਹੈ? ‫-ی--یہاں-ف-ک--کرنے ک--سہ--ت----‬ ‫کیا یہاں فیکس کرنے کی سہولت ہے؟‬ ‫-ی- ی-ا- ف-ک- ک-ن- ک- س-و-ت ہ-؟- --------------------------------- ‫کیا یہاں فیکس کرنے کی سہولت ہے؟‬ 0
k-- y-h-- fa- -a--e ki-----ol---h--? kya yahan fax karne ki sahoolat hai? k-a y-h-n f-x k-r-e k- s-h-o-a- h-i- ------------------------------------ kya yahan fax karne ki sahoolat hai?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ‫-ھیک-------- یہ ک-را -ی-ا-ہ-ں‬ ‫ٹھیک ہے، میں یہ کمرا لیتا ہوں‬ ‫-ھ-ک ہ-، م-ں ی- ک-ر- ل-ت- ہ-ں- ------------------------------- ‫ٹھیک ہے، میں یہ کمرا لیتا ہوں‬ 0
t--e- ha-,-m-in-ye-----ra--a----h-n theek hai, mein yeh kamra laita hon t-e-k h-i- m-i- y-h k-m-a l-i-a h-n ----------------------------------- theek hai, mein yeh kamra laita hon
ਇਹ ਚਾਬੀਆਂ ਹਨ। ‫ی--چا--اں -ی-‬ ‫یہ چابیاں ہیں‬ ‫-ہ چ-ب-ا- ہ-ں- --------------- ‫یہ چابیاں ہیں‬ 0
ye--c---iya- -a-n yeh chabiyan hain y-h c-a-i-a- h-i- ----------------- yeh chabiyan hain
ਇਹ ਮੇਰਾ ਸਮਾਨ ਹੈ। ‫یہ -ی-ا-س--ان ہ-‬ ‫یہ میرا سامان ہے‬ ‫-ہ م-ر- س-م-ن ہ-‬ ------------------ ‫یہ میرا سامان ہے‬ 0
yeh -e-- --ma----ai yeh mera samaan hai y-h m-r- s-m-a- h-i ------------------- yeh mera samaan hai
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ‫ن---ہ-ک- -لتا -ے؟‬ ‫ناشتہ کب ملتا ہے؟‬ ‫-ا-ت- ک- م-ت- ہ-؟- ------------------- ‫ناشتہ کب ملتا ہے؟‬ 0
n-s-t- ----mil------? nashta kab milta hai? n-s-t- k-b m-l-a h-i- --------------------- nashta kab milta hai?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ‫-وپ-- -- ---نا-کب-ملت- ---‬ ‫دوپہر کا کھانا کب ملتا ہے؟‬ ‫-و-ہ- ک- ک-ا-ا ک- م-ت- ہ-؟- ---------------------------- ‫دوپہر کا کھانا کب ملتا ہے؟‬ 0
d---ka-kha-a-k-- ------ha-? din ka khana kab milta hai? d-n k- k-a-a k-b m-l-a h-i- --------------------------- din ka khana kab milta hai?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ‫-------کھان- -- ملت- --؟‬ ‫شام کا کھانا کب ملتا ہے؟‬ ‫-ا- ک- ک-ا-ا ک- م-ت- ہ-؟- -------------------------- ‫شام کا کھانا کب ملتا ہے؟‬ 0
sh----ka --ana --- m-l---hai? shaam ka khana kab milta hai? s-a-m k- k-a-a k-b m-l-a h-i- ----------------------------- shaam ka khana kab milta hai?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!