ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ur ‫اسٹیشن پر‬

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

‫33 [تینتیس]‬

tentees

‫اسٹیشن پر‬

[station par]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ‫ا--- -ری---رلن--ے-لئ- -- جا-ے--ی؟‬ ‫اگلی ٹرین برلن کے لئے کب جائے گی؟‬ ‫-گ-ی ٹ-ی- ب-ل- ک- ل-ے ک- ج-ئ- گ-؟- ----------------------------------- ‫اگلی ٹرین برلن کے لئے کب جائے گی؟‬ 0
ag-- -ra-n B-rl-- -ab-jay- g-? agli train Berlin kab jaye gi? a-l- t-a-n B-r-i- k-b j-y- g-? ------------------------------ agli train Berlin kab jaye gi?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ‫ا--ی ٹ--ن-پ--س-ک- --ے کب-ج-ئے -ی؟‬ ‫اگلی ٹرین پیرس کے لئے کب جائے گی؟‬ ‫-گ-ی ٹ-ی- پ-ر- ک- ل-ے ک- ج-ئ- گ-؟- ----------------------------------- ‫اگلی ٹرین پیرس کے لئے کب جائے گی؟‬ 0
agl- --ain-P---- k-b ja-e --? agli train Paris kab jaye gi? a-l- t-a-n P-r-s k-b j-y- g-? ----------------------------- agli train Paris kab jaye gi?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ‫اگ-ی -رین ------- لئے -ب-ج-ئ- گ--‬ ‫اگلی ٹرین لندن کے لئے کب جائے گی؟‬ ‫-گ-ی ٹ-ی- ل-د- ک- ل-ے ک- ج-ئ- گ-؟- ----------------------------------- ‫اگلی ٹرین لندن کے لئے کب جائے گی؟‬ 0
ag-i-tr--- L--don-k-b-ja-e-gi? agli train London kab jaye gi? a-l- t-a-n L-n-o- k-b j-y- g-? ------------------------------ agli train London kab jaye gi?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ‫-ا--ا ---ے-و-ل--ٹ-ی---ت-ے بجے -و--ہ-ہو ---‬ ‫وارسا جانے والی ٹرین کتنے بجے روانہ ہو گی؟‬ ‫-ا-س- ج-ن- و-ل- ٹ-ی- ک-ن- ب-ے ر-ا-ہ ہ- گ-؟- -------------------------------------------- ‫وارسا جانے والی ٹرین کتنے بجے روانہ ہو گی؟‬ 0
varsa--an-----i---ain -it-ey-buje- --wan---o-g-? varsa jane wali train kitney bujey rawana ho gi? v-r-a j-n- w-l- t-a-n k-t-e- b-j-y r-w-n- h- g-? ------------------------------------------------ varsa jane wali train kitney bujey rawana ho gi?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ‫-------م جا-ے والی ---ن -ت-ے-ب-ے--------- -ی-‬ ‫اسٹاکہوم جانے والی ٹرین کتنے بجے روانہ ہو گی؟‬ ‫-س-ا-ہ-م ج-ن- و-ل- ٹ-ی- ک-ن- ب-ے ر-ا-ہ ہ- گ-؟- ----------------------------------------------- ‫اسٹاکہوم جانے والی ٹرین کتنے بجے روانہ ہو گی؟‬ 0
sto----l--ja-e --l--tr-in---t-a- bu--y--a-----h---i? stockholm jane wali train kitnay bujey rawana ho gi? s-o-k-o-m j-n- w-l- t-a-n k-t-a- b-j-y r-w-n- h- g-? ---------------------------------------------------- stockholm jane wali train kitnay bujey rawana ho gi?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ‫بوڈا-ی-ٹ-جا-ے-وال-------کت-- ب-ے --ان--ہ- گی-‬ ‫بوڈاپیسٹ جانے والی ٹرین کتنے بجے روانہ ہو گی؟‬ ‫-و-ا-ی-ٹ ج-ن- و-ل- ٹ-ی- ک-ن- ب-ے ر-ا-ہ ہ- گ-؟- ----------------------------------------------- ‫بوڈاپیسٹ جانے والی ٹرین کتنے بجے روانہ ہو گی؟‬ 0
bodap-s-----e -a-i -r--- k--nay--u----r-wa-- -- --? bodapest jane wali train kitnay bujey rawana ho gi? b-d-p-s- j-n- w-l- t-a-n k-t-a- b-j-y r-w-n- h- g-? --------------------------------------------------- bodapest jane wali train kitnay bujey rawana ho gi?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ‫-ج-ے می--- کا------ک- چ-ہیے‬ ‫مجھے میڈرڈ کا ایک ٹکٹ چاہیے‬ ‫-ج-ے م-ڈ-ڈ ک- ا-ک ٹ-ٹ چ-ہ-ے- ----------------------------- ‫مجھے میڈرڈ کا ایک ٹکٹ چاہیے‬ 0
m-j-e--id-d ka -i--t-cket --a-iye mujhe midrd ka aik ticket chahiye m-j-e m-d-d k- a-k t-c-e- c-a-i-e --------------------------------- mujhe midrd ka aik ticket chahiye
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ‫---ے پ-ا---ا-ا-----ٹ-چ--ی-‬ ‫مجھے پراگ کا ایک ٹکٹ چاہیے‬ ‫-ج-ے پ-ا- ک- ا-ک ٹ-ٹ چ-ہ-ے- ---------------------------- ‫مجھے پراگ کا ایک ٹکٹ چاہیے‬ 0
mujh- -------- aik t--ket-cha---e mujhe parag ka aik ticket chahiye m-j-e p-r-g k- a-k t-c-e- c-a-i-e --------------------------------- mujhe parag ka aik ticket chahiye
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ‫م-ھ- ب-ن-کا ا-- -ک- چ----‬ ‫مجھے برن کا ایک ٹکٹ چاہیے‬ ‫-ج-ے ب-ن ک- ا-ک ٹ-ٹ چ-ہ-ے- --------------------------- ‫مجھے برن کا ایک ٹکٹ چاہیے‬ 0
muj-e-b------ a-k-tic-et----h-ye mujhe burn ka aik ticket chahiye m-j-e b-r- k- a-k t-c-e- c-a-i-e -------------------------------- mujhe burn ka aik ticket chahiye
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ‫--ین -ی--------ہنچ-----‬ ‫ٹرین ویانا کب پہنچے گی؟‬ ‫-ر-ن و-ا-ا ک- پ-ن-ے گ-؟- ------------------------- ‫ٹرین ویانا کب پہنچے گی؟‬ 0
t---- --a-a-k-b-puh--che-g-? train vyana kab puhanche gi? t-a-n v-a-a k-b p-h-n-h- g-? ---------------------------- train vyana kab puhanche gi?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ‫------ا-ک- کب---ن-ے--ی-‬ ‫ٹرین ماسکو کب پہنچے گی؟‬ ‫-ر-ن م-س-و ک- پ-ن-ے گ-؟- ------------------------- ‫ٹرین ماسکو کب پہنچے گی؟‬ 0
t-ain m-s--w-kab-pu-a-c---g-? train moscow kab puhanche gi? t-a-n m-s-o- k-b p-h-n-h- g-? ----------------------------- train moscow kab puhanche gi?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ‫-ری--ا---ٹ-ڈم--ب---------؟‬ ‫ٹرین ایمسٹرڈم کب پہنچے گی؟‬ ‫-ر-ن ا-م-ٹ-ڈ- ک- پ-ن-ے گ-؟- ---------------------------- ‫ٹرین ایمسٹرڈم کب پہنچے گی؟‬ 0
tr--n-a-m----- k----uh---he g-? train aymstrdm kab puhanche gi? t-a-n a-m-t-d- k-b p-h-n-h- g-? ------------------------------- train aymstrdm kab puhanche gi?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ‫ک-ا-م----ٹر-ن بد-نا ہو -ی؟‬ ‫کیا مجھے ٹرین بدلنا ہو گی؟‬ ‫-ی- م-ھ- ٹ-ی- ب-ل-ا ہ- گ-؟- ---------------------------- ‫کیا مجھے ٹرین بدلنا ہو گی؟‬ 0
k-a-m---e-tr--n -a-a-na--o--a? kya mujhe train badalna ho ga? k-a m-j-e t-a-n b-d-l-a h- g-? ------------------------------ kya mujhe train badalna ho ga?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ‫ٹ--- ----لیٹ--ارم ---چ-ے-گ-؟‬ ‫ٹرین کس پلیٹ فارم سے چلے گی؟‬ ‫-ر-ن ک- پ-ی- ف-ر- س- چ-ے گ-؟- ------------------------------ ‫ٹرین کس پلیٹ فارم سے چلے گی؟‬ 0
tr--n k-----a-- fo-m--e ch---- g-? train kis plate form se chalay gi? t-a-n k-s p-a-e f-r- s- c-a-a- g-? ---------------------------------- train kis plate form se chalay gi?
ਕੀ ਟ੍ਰੇਨ ਵਿੱਚ ਸਲੀਪਰ ਹੈ? ‫-ی- ٹ-ی--میں --ن---ی---و-ت--ے؟‬ ‫کیا ٹرین میں سونے کی سہولت ہے؟‬ ‫-ی- ٹ-ی- م-ں س-ن- ک- س-و-ت ہ-؟- -------------------------------- ‫کیا ٹرین میں سونے کی سہولت ہے؟‬ 0
k-a--------ei------- -i-s-----a--hai? kya train mein sonay ki sahoolat hai? k-a t-a-n m-i- s-n-y k- s-h-o-a- h-i- ------------------------------------- kya train mein sonay ki sahoolat hai?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ‫مجھ- --ف--ر-ل---ک ---ٹک- چ-ہی-‬ ‫مجھے صرف برسلز تک کا ٹکٹ چاہیے‬ ‫-ج-ے ص-ف ب-س-ز ت- ک- ٹ-ٹ چ-ہ-ے- -------------------------------- ‫مجھے صرف برسلز تک کا ٹکٹ چاہیے‬ 0
mu--e----- ---l--t-- k--tick-- --a---e mujhe sirf brslz tak ka ticket chahiye m-j-e s-r- b-s-z t-k k- t-c-e- c-a-i-e -------------------------------------- mujhe sirf brslz tak ka ticket chahiye
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। ‫م-ھے-کو---ہیگن --ے----- کا-ٹ-----ہیے‬ ‫مجھے کوپن ہیگن آنے جانے کا ٹکٹ چاہیے‬ ‫-ج-ے ک-پ- ہ-گ- آ-ے ج-ن- ک- ٹ-ٹ چ-ہ-ے- -------------------------------------- ‫مجھے کوپن ہیگن آنے جانے کا ٹکٹ چاہیے‬ 0
mu--e -ou--n-hign an---j-n---a---c--t----h--e mujhe coupon hign anay jane ka ticket chahiye m-j-e c-u-o- h-g- a-a- j-n- k- t-c-e- c-a-i-e --------------------------------------------- mujhe coupon hign anay jane ka ticket chahiye
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ‫---پ- م-ں ای------ک- کی- -یمت----‬ ‫سلیپر میں ایک جگہ کی کیا قیمت ہے؟‬ ‫-ل-پ- م-ں ا-ک ج-ہ ک- ک-ا ق-م- ہ-؟- ----------------------------------- ‫سلیپر میں ایک جگہ کی کیا قیمت ہے؟‬ 0
slip-- -e-----k--ag-- k--k-- q-ema--h-i? sliper mein aik jagah ki kya qeemat hai? s-i-e- m-i- a-k j-g-h k- k-a q-e-a- h-i- ---------------------------------------- sliper mein aik jagah ki kya qeemat hai?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!