ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ur ‫مشروب‬

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

‫12 [بارہ]‬

baara

‫مشروب‬

[mashroob]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ‫می- چائے----ا ہ---‬ ‫میں چائے پیتا ہوں-‬ ‫-ی- چ-ئ- پ-ت- ہ-ں-‬ -------------------- ‫میں چائے پیتا ہوں-‬ 0
me-n----ye pee-- ---n mein chaye peeta hoon m-i- c-a-e p-e-a h-o- --------------------- mein chaye peeta hoon
ਮੈਂ ਕਾਫੀ ਪੀਂਦਾ / ਪੀਂਦੀ ਹਾਂ। ‫--- -افی پی-ا-ہ-ں-‬ ‫میں کافی پیتا ہوں-‬ ‫-ی- ک-ف- پ-ت- ہ-ں-‬ -------------------- ‫میں کافی پیتا ہوں-‬ 0
m--- -------eeta-ho-n mein kaafi peeta hoon m-i- k-a-i p-e-a h-o- --------------------- mein kaafi peeta hoon
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ‫میں-پ--- / م-رل-و-ٹ- پیتا ہ-ں-‬ ‫میں پانی / منرل واٹر پیتا ہوں-‬ ‫-ی- پ-ن- / م-ر- و-ٹ- پ-ت- ہ-ں-‬ -------------------------------- ‫میں پانی / منرل واٹر پیتا ہوں-‬ 0
me-- pa-- --eta -oon mein pani peeta hoon m-i- p-n- p-e-a h-o- -------------------- mein pani peeta hoon
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫--ا-تم-چائے-لی-و-----یمن -- سا-ھ پ--- ہ-؟‬ ‫کیا تم چائے لیموں / لیمن کے ساتھ پیتے ہو؟‬ ‫-ی- ت- چ-ئ- ل-م-ں / ل-م- ک- س-ت- پ-ت- ہ-؟- ------------------------------------------- ‫کیا تم چائے لیموں / لیمن کے ساتھ پیتے ہو؟‬ 0
kya-tum --a-- l-m---e sat---eet-- -o? kya tum chaye limn ke sath peetay ho? k-a t-m c-a-e l-m- k- s-t- p-e-a- h-? ------------------------------------- kya tum chaye limn ke sath peetay ho?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫-ی- ---کافی ش-- / چ--- ک--------ی---ہو؟‬ ‫کیا تم کافی شکر / چینی کے ساتھ پیتے ہو؟‬ ‫-ی- ت- ک-ف- ش-ر / چ-ن- ک- س-ت- پ-ت- ہ-؟- ----------------------------------------- ‫کیا تم کافی شکر / چینی کے ساتھ پیتے ہو؟‬ 0
kya --- -a----s--kar ke -at-----ta----? kya tum kaafi shukar ke sath peetay ho? k-a t-m k-a-i s-u-a- k- s-t- p-e-a- h-? --------------------------------------- kya tum kaafi shukar ke sath peetay ho?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ‫-ی- ت--پا-ی-ب-ف کے--ا-- پ--ے-ہو-‬ ‫کیا تم پانی برف کے ساتھ پیتے ہو؟‬ ‫-ی- ت- پ-ن- ب-ف ک- س-ت- پ-ت- ہ-؟- ---------------------------------- ‫کیا تم پانی برف کے ساتھ پیتے ہو؟‬ 0
k-----m-pan--b-r---e-sa----ee--y -o? kya tum pani barf ke sath peetay ho? k-a t-m p-n- b-r- k- s-t- p-e-a- h-? ------------------------------------ kya tum pani barf ke sath peetay ho?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ‫--ا-----ٹ- ----ہ--ہے-‬ ‫یہاں پارٹی ہو رہی ہے-‬ ‫-ہ-ں پ-ر-ی ہ- ر-ی ہ--- ----------------------- ‫یہاں پارٹی ہو رہی ہے-‬ 0
y--a- p--t---- r----ha--- yahan party ho rahi hai - y-h-n p-r-y h- r-h- h-i - ------------------------- yahan party ho rahi hai -
ਲੋਕ ਸ਼ੈਂਪੇਨ ਪੀ ਰਹੇ ਹਨ। ‫ل-گ ز-ک- -----پ-ن-/-ش-اب-پی-رہ------‬ ‫لوگ زیکٹ / شیمپین / شراب پی رہے ہیں-‬ ‫-و- ز-ک- / ش-م-ی- / ش-ا- پ- ر-ے ہ-ں-‬ -------------------------------------- ‫لوگ زیکٹ / شیمپین / شراب پی رہے ہیں-‬ 0
lo- p- ---ay -in- log pi rahay hin- l-g p- r-h-y h-n- ----------------- log pi rahay hin-
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ‫----وائ- اور بی-ر پ- -ہے ہی--‬ ‫لوگ وائن اور بیئر پی رہے ہیں-‬ ‫-و- و-ئ- ا-ر ب-ئ- پ- ر-ے ہ-ں-‬ ------------------------------- ‫لوگ وائن اور بیئر پی رہے ہیں-‬ 0
l-g-wi-- a---ba-r--- r---y -in- log wine aur bair pi rahay hin- l-g w-n- a-r b-i- p- r-h-y h-n- ------------------------------- log wine aur bair pi rahay hin-
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ‫ک-ا-ت- شراب--ی-- -و-‬ ‫کیا تم شراب پیتے ہو؟‬ ‫-ی- ت- ش-ا- پ-ت- ہ-؟- ---------------------- ‫کیا تم شراب پیتے ہو؟‬ 0
kya --- s-araab -e---y -o? kya tum sharaab peetay ho? k-a t-m s-a-a-b p-e-a- h-? -------------------------- kya tum sharaab peetay ho?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ‫-----م-و--ی-پ----ہ-؟‬ ‫کیا تم وسکی پیتے ہو؟‬ ‫-ی- ت- و-ک- پ-ت- ہ-؟- ---------------------- ‫کیا تم وسکی پیتے ہو؟‬ 0
k-a t-m ----i--ee-ay-ho? kya tum vhski peetay ho? k-a t-m v-s-i p-e-a- h-? ------------------------ kya tum vhski peetay ho?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ‫ک-ا--م ک--ا--- ک-----ھ----ے-ہ--‬ ‫کیا تم کولا رم کے ساتھ پیتے ہو؟‬ ‫-ی- ت- ک-ل- ر- ک- س-ت- پ-ت- ہ-؟- --------------------------------- ‫کیا تم کولا رم کے ساتھ پیتے ہو؟‬ 0
k---tu- c--- -im ke-sath pee--- --? kya tum cola rim ke sath peetay ho? k-a t-m c-l- r-m k- s-t- p-e-a- h-? ----------------------------------- kya tum cola rim ke sath peetay ho?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ‫-ج---زی-ٹ-/--یم--ن----را--پسند --ی--ہ--‬ ‫مجھے زیکٹ / شیمپین / شراب پسند نہیں ہے-‬ ‫-ج-ے ز-ک- / ش-م-ی- / ش-ا- پ-ن- ن-ی- ہ--- ----------------------------------------- ‫مجھے زیکٹ / شیمپین / شراب پسند نہیں ہے-‬ 0
mu-h- -a-and-n-h--ha--- mujhe pasand nahi hai - m-j-e p-s-n- n-h- h-i - ----------------------- mujhe pasand nahi hai -
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ‫--ھے-و--ن--س-- -ہیں----‬ ‫مجھے وائن پسند نہیں ہے-‬ ‫-ج-ے و-ئ- پ-ن- ن-ی- ہ--- ------------------------- ‫مجھے وائن پسند نہیں ہے-‬ 0
muj-e--i-e --s-nd na---hai - mujhe wine pasand nahi hai - m-j-e w-n- p-s-n- n-h- h-i - ---------------------------- mujhe wine pasand nahi hai -
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ‫مجھ- بی-ر-پ-ن--ن--- ہے-‬ ‫مجھے بیئر پسند نہیں ہے-‬ ‫-ج-ے ب-ئ- پ-ن- ن-ی- ہ--- ------------------------- ‫مجھے بیئر پسند نہیں ہے-‬ 0
muj-e-ba-r -asa-- ---i -a- - mujhe bair pasand nahi hai - m-j-e b-i- p-s-n- n-h- h-i - ---------------------------- mujhe bair pasand nahi hai -
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ‫-چ- کو-دودھ ---د ہ--‬ ‫بچے کو دودھ پسند ہے-‬ ‫-چ- ک- د-د- پ-ن- ہ--- ---------------------- ‫بچے کو دودھ پسند ہے-‬ 0
b-ch-- -o d-o-- p--and---- - bachay ko doodh pasand hai - b-c-a- k- d-o-h p-s-n- h-i - ---------------------------- bachay ko doodh pasand hai -
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ‫-چے-کو کوک- اور -یب کا---س---ن--ہ--‬ ‫بچے کو کوکا اور سیب کا جوس پسند ہے-‬ ‫-چ- ک- ک-ک- ا-ر س-ب ک- ج-س پ-ن- ہ--- ------------------------------------- ‫بچے کو کوکا اور سیب کا جوس پسند ہے-‬ 0
b-c-ay-ko co-a-a-r---ib -a--as -as--d -a--- bachay ko coca aur saib ka ras pasand hai - b-c-a- k- c-c- a-r s-i- k- r-s p-s-n- h-i - ------------------------------------------- bachay ko coca aur saib ka ras pasand hai -
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ‫ع--ت -و ----ج-ج-س اور--ر----ر-ٹ--وس-پس----ے-‬ ‫عورت کو اورنج جوس اور گریپ فروٹ جوس پسند ہے-‬ ‫-و-ت ک- ا-ر-ج ج-س ا-ر گ-ی- ف-و- ج-س پ-ن- ہ--- ---------------------------------------------- ‫عورت کو اورنج جوس اور گریپ فروٹ جوس پسند ہے-‬ 0
a---- ---or---- jui----u--gr-p--fru----u-ce p------ha- - aurat ko orange juice aur grepp fruit juice pasand hai - a-r-t k- o-a-g- j-i-e a-r g-e-p f-u-t j-i-e p-s-n- h-i - -------------------------------------------------------- aurat ko orange juice aur grepp fruit juice pasand hai -

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।