ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   mk Пијалоци

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [дванаесет]

12 [dvanayesyet]

Пијалоци

[Piјalotzi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Ја- -и----ч--. Јас пијам чај. Ј-с п-ј-м ч-ј- -------------- Јас пијам чај. 0
Јa---i--m ch-ј. Јas piјam chaј. Ј-s p-ј-m c-a-. --------------- Јas piјam chaј.
ਮੈਂ ਕਾਫੀ ਪੀਂਦਾ / ਪੀਂਦੀ ਹਾਂ। Јас пија----ф-. Јас пијам кафе. Ј-с п-ј-м к-ф-. --------------- Јас пијам кафе. 0
Ј-s------ -----. Јas piјam kafye. Ј-s p-ј-m k-f-e- ---------------- Јas piјam kafye.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Ја---и--- ----р---а в-да. Јас пијам минерална вода. Ј-с п-ј-м м-н-р-л-а в-д-. ------------------------- Јас пијам минерална вода. 0
Ј-s p--a- m-nye-a--a vo-a. Јas piјam minyeralna voda. Ј-s p-ј-m m-n-e-a-n- v-d-. -------------------------- Јas piјam minyeralna voda.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? П-е- -и ча---о ли-он? Пиеш ли чај со лимон? П-е- л- ч-ј с- л-м-н- --------------------- Пиеш ли чај со лимон? 0
Piye-- l--ch-ј -o -i--n? Piyesh li chaј so limon? P-y-s- l- c-a- s- l-m-n- ------------------------ Piyesh li chaј so limon?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Пие- ли -а-- ---шеќер? Пиеш ли кафе со шеќер? П-е- л- к-ф- с- ш-ќ-р- ---------------------- Пиеш ли кафе со шеќер? 0
Piy-sh l--k-f----- shyek-y-r? Piyesh li kafye so shyekjyer? P-y-s- l- k-f-e s- s-y-k-y-r- ----------------------------- Piyesh li kafye so shyekjyer?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? П--ш--и----а со -раз? Пиеш ли вода со мраз? П-е- л- в-д- с- м-а-? --------------------- Пиеш ли вода со мраз? 0
Pi--sh-l- v-d- ------z? Piyesh li voda so mraz? P-y-s- l- v-d- s- m-a-? ----------------------- Piyesh li voda so mraz?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। О--е-има---б-ва. Овде има забава. О-д- и-а з-б-в-. ---------------- Овде има забава. 0
O-dy- --a zabav-. Ovdye ima zabava. O-d-e i-a z-b-v-. ----------------- Ovdye ima zabava.
ਲੋਕ ਸ਼ੈਂਪੇਨ ਪੀ ਰਹੇ ਹਨ। Луѓ-т---иј---шамп-њс--. Луѓето пијат шампањско. Л-ѓ-т- п-ј-т ш-м-а-с-о- ----------------------- Луѓето пијат шампањско. 0
L-o-yet- -i-at--h-m-a----. Looѓyeto piјat shampaњsko. L-o-y-t- p-ј-t s-a-p-њ-k-. -------------------------- Looѓyeto piјat shampaњsko.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Лу-е---п-ј-т---но-- -ив-. Луѓето пијат вино и пиво. Л-ѓ-т- п-ј-т в-н- и п-в-. ------------------------- Луѓето пијат вино и пиво. 0
L--ѓye-o -i--t --no-i p--o. Looѓyeto piјat vino i pivo. L-o-y-t- p-ј-t v-n- i p-v-. --------------------------- Looѓyeto piјat vino i pivo.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? П-----и а--о---? Пиеш ли алкохол? П-е- л- а-к-х-л- ---------------- Пиеш ли алкохол? 0
Piy--h-l- ---o-h--? Piyesh li alkokhol? P-y-s- l- a-k-k-o-? ------------------- Piyesh li alkokhol?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Пи-ш ли виск-? Пиеш ли виски? П-е- л- в-с-и- -------------- Пиеш ли виски? 0
Piy--- -i ---k-? Piyesh li viski? P-y-s- l- v-s-i- ---------------- Piyesh li viski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? П--ш-л- --ла--о -у-? Пиеш ли кола со рум? П-е- л- к-л- с- р-м- -------------------- Пиеш ли кола со рум? 0
P--e-h l- ko-a -o room? Piyesh li kola so room? P-y-s- l- k-l- s- r-o-? ----------------------- Piyesh li kola so room?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Јас н- са-ам ша-пањск-. Јас не сакам шампањско. Ј-с н- с-к-м ш-м-а-с-о- ----------------------- Јас не сакам шампањско. 0
Јas--ye-sak-- -hampa--ko. Јas nye sakam shampaњsko. Ј-s n-e s-k-m s-a-p-њ-k-. ------------------------- Јas nye sakam shampaњsko.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Јас не-с-к-м--и-о. Јас не сакам вино. Ј-с н- с-к-м в-н-. ------------------ Јас не сакам вино. 0
Јas-n-e---k-----no. Јas nye sakam vino. Ј-s n-e s-k-m v-n-. ------------------- Јas nye sakam vino.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Ј-с ---с---- пиво. Јас не сакам пиво. Ј-с н- с-к-м п-в-. ------------------ Јас не сакам пиво. 0
Ј-s -y--s---m----o. Јas nye sakam pivo. Ј-s n-e s-k-m p-v-. ------------------- Јas nye sakam pivo.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Бе-е----ака-м-ек-. Бебето сака млеко. Б-б-т- с-к- м-е-о- ------------------ Бебето сака млеко. 0
Bye--e-- -a-a--l--ko. Byebyeto saka mlyeko. B-e-y-t- s-k- m-y-k-. --------------------- Byebyeto saka mlyeko.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Де-ето-с-к- ка--о и сок од јабо---. Детето сака какао и сок од јаболко. Д-т-т- с-к- к-к-о и с-к о- ј-б-л-о- ----------------------------------- Детето сака какао и сок од јаболко. 0
Dy--y-to ---- --k-o-i -o---d-----l-o. Dyetyeto saka kakao i sok od јabolko. D-e-y-t- s-k- k-k-o i s-k o- ј-b-l-o- ------------------------------------- Dyetyeto saka kakao i sok od јabolko.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Жена-а---к----к-о------ок-л и -о- -д г--ј-фру-. Жената сака сок од портокал и сок од грејпфрут. Ж-н-т- с-к- с-к о- п-р-о-а- и с-к о- г-е-п-р-т- ----------------------------------------------- Жената сака сок од портокал и сок од грејпфрут. 0
ʐyen-t--saka---k od--or--k---i--o- o- -urye-p-----. ʐyenata saka sok od portokal i sok od guryeјpfroot. ʐ-e-a-a s-k- s-k o- p-r-o-a- i s-k o- g-r-e-p-r-o-. --------------------------------------------------- ʐyenata saka sok od portokal i sok od guryeјpfroot.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।