ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ku Learning foreign languages

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [bîst û sê]

Learning foreign languages

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੁਰਦੀ (ਕੁਰਮਾਂਜੀ) ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? H---Spanî li-k- f-r --n? Hûn Spanî li ku fêr bûn? H-n S-a-î l- k- f-r b-n- ------------------------ Hûn Spanî li ku fêr bûn? 0
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? H----ort-k----diza-i-? Hûn Portekîzî dizanin? H-n P-r-e-î-î d-z-n-n- ---------------------- Hûn Portekîzî dizanin? 0
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Be--, piç-kê ------l-an---i----m. Belê, piçekê jî îtalyanî dizanim. B-l-, p-ç-k- j- î-a-y-n- d-z-n-m- --------------------------------- Belê, piçekê jî îtalyanî dizanim. 0
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? B- mi--tu-p----weş--i-xivî. Bi min tu pir xweş diaxivî. B- m-n t- p-r x-e- d-a-i-î- --------------------------- Bi min tu pir xweş diaxivî. 0
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Zim-- g---kî di-ib-n h-----. Ziman gelekî dişibin hevûdu. Z-m-n g-l-k- d-ş-b-n h-v-d-. ---------------------------- Ziman gelekî dişibin hevûdu. 0
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। E--w--a b----eh--di-i-. Ez wana baş fehm dikim. E- w-n- b-ş f-h- d-k-m- ----------------------- Ez wana baş fehm dikim. 0
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Lê-e---xwe-d---û--iv-s-n--- d---a- e. Lêbelê xwendin û nivîsandin dijwar e. L-b-l- x-e-d-n û n-v-s-n-i- d-j-a- e- ------------------------------------- Lêbelê xwendin û nivîsandin dijwar e. 0
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Ni-a --l-k şa--yên-mi--çê-----. Niha gelek şaşiyên min çêdibin. N-h- g-l-k ş-ş-y-n m-n ç-d-b-n- ------------------------------- Niha gelek şaşiyên min çêdibin. 0
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। Ji---re---xw--r- şa--y-n -i--h--t-m--erer-st --kin. Ji kerema xwe re şaşiyên min hertim sererast bikin. J- k-r-m- x-e r- ş-ş-y-n m-n h-r-i- s-r-r-s- b-k-n- --------------------------------------------------- Ji kerema xwe re şaşiyên min hertim sererast bikin. 0
ਤੁਹਾਡਾ ਆਚਰਣ ਚੰਗਾ ਹੈ। Bilêv---i-- --------a--e. Bilêvkirina we pir baş e. B-l-v-i-i-a w- p-r b-ş e- ------------------------- Bilêvkirina we pir baş e. 0
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। D-vo--ke-w---- -i-i--hey-. Devokeke we ye sivik heye. D-v-k-k- w- y- s-v-k h-y-. -------------------------- Devokeke we ye sivik heye. 0
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। M--o- t----ihîje---n ji-kû-h-ti-e. Mirov têdigihîje hûn ji kû hatine. M-r-v t-d-g-h-j- h-n j- k- h-t-n-. ---------------------------------- Mirov têdigihîje hûn ji kû hatine. 0
ਤੁਹਾਡੀ ਮਾਂ – ਬੋਲੀ ਕਿਹੜੀ ਹੈ? Zima-ê -e-y- -i-------- y-? Zimanê we yê zikmakî çi ye? Z-m-n- w- y- z-k-a-î ç- y-? --------------------------- Zimanê we yê zikmakî çi ye? 0
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Hû------n kursa ---ê-? Hûn diçin kursa zimên? H-n d-ç-n k-r-a z-m-n- ---------------------- Hûn diçin kursa zimên? 0
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Hûn-kî--n-------- bi k-r------? Hûn kîjan pirtûkê bi kar tînin? H-n k-j-n p-r-û-ê b- k-r t-n-n- ------------------------------- Hûn kîjan pirtûkê bi kar tînin? 0
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Ez ve-gav- na-ê v--n-za---. Ez ve gavê navê vê nizanim. E- v- g-v- n-v- v- n-z-n-m- --------------------------- Ez ve gavê navê vê nizanim. 0
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Vê g-v--se-ena---a-- --ra--i-. Vê gavê serenav nayê bîra min. V- g-v- s-r-n-v n-y- b-r- m-n- ------------------------------ Vê gavê serenav nayê bîra min. 0
ਮੈਂ ਭੁੱਲ ਗਿਆ / ਗਈ। M-n -i ----k-r. Min ji bîr kir. M-n j- b-r k-r- --------------- Min ji bîr kir. 0

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!