ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   sr Учити стране језике

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двадесет и три]

23 [dvadeset i tri]

Учити стране језике

[Učiti strane jezike]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Гд--с-е--а-чи-- ----с-и? Где сте научили шпански? Г-е с-е н-у-и-и ш-а-с-и- ------------------------ Где сте научили шпански? 0
G-e--te --učili -p--ski? Gde ste naučili španski? G-e s-e n-u-i-i š-a-s-i- ------------------------ Gde ste naučili španski?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Знате -- и--ор--галс--? Знате ли и португалски? З-а-е л- и п-р-у-а-с-и- ----------------------- Знате ли и португалски? 0
Z--t---i-i--or--g-ls--? Znate li i portugalski? Z-a-e l- i p-r-u-a-s-i- ----------------------- Znate li i portugalski?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Д-,-а ----ђ- знам-и---ш-- --али-----и. Да, а такође знам и нешто италијански. Д-, а т-к-ђ- з-а- и н-ш-о и-а-и-а-с-и- -------------------------------------- Да, а такође знам и нешто италијански. 0
Da- a---k--- --a- ---e-to --a-i---ski. Da, a takođe znam i nešto italijanski. D-, a t-k-đ- z-a- i n-š-o i-a-i-a-s-i- -------------------------------------- Da, a takođe znam i nešto italijanski.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? М-с-и---а --вор--- в------о-ро. Мислим да говорите веома добро. М-с-и- д- г-в-р-т- в-о-а д-б-о- ------------------------------- Мислим да говорите веома добро. 0
M-sli- d- --v-ri-e --oma-----o. Mislim da govorite veoma dobro. M-s-i- d- g-v-r-t- v-o-a d-b-o- ------------------------------- Mislim da govorite veoma dobro.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Ти-ј---ц---у-п-и----о---ичн-. Ти језици су прилично слични. Т- ј-з-ц- с- п-и-и-н- с-и-н-. ----------------------------- Ти језици су прилично слични. 0
Ti-j--i---s--p----čno s----i. Ti jezici su prilično slični. T- j-z-c- s- p-i-i-n- s-i-n-. ----------------------------- Ti jezici su prilično slični.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Могу ---доб-- -- ра-ум-м. Могу их добро да разумем. М-г- и- д-б-о д- р-з-м-м- ------------------------- Могу их добро да разумем. 0
Mo-- -h -obr--da-ra-----. Mogu ih dobro da razumem. M-g- i- d-b-o d- r-z-m-m- ------------------------- Mogu ih dobro da razumem.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। А-и г-в---т- и---------е теш--. Али говорити и писати је тешко. А-и г-в-р-т- и п-с-т- ј- т-ш-о- ------------------------------- Али говорити и писати је тешко. 0
A---g--ori-i-i pisat- j- --šk-. Ali govoriti i pisati je teško. A-i g-v-r-t- i p-s-t- j- t-š-o- ------------------------------- Ali govoriti i pisati je teško.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Још -р-вим--ного --е-а--. Још правим много грешака. Ј-ш п-а-и- м-о-о г-е-а-а- ------------------------- Још правим много грешака. 0
J---pr--im ---g- gr--ak-. Još pravim mnogo grešaka. J-š p-a-i- m-o-o g-e-a-a- ------------------------- Još pravim mnogo grešaka.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। И-прав-те м- -оли--у-е-. Исправите ме молим увек. И-п-а-и-е м- м-л-м у-е-. ------------------------ Исправите ме молим увек. 0
Is-r----e-me--ol-m----k. Ispravite me molim uvek. I-p-a-i-e m- m-l-m u-e-. ------------------------ Ispravite me molim uvek.
ਤੁਹਾਡਾ ਆਚਰਣ ਚੰਗਾ ਹੈ। В-ш из-о--- -е -асв-- д-б-р. Ваш изговор је сасвим добар. В-ш и-г-в-р ј- с-с-и- д-б-р- ---------------------------- Ваш изговор је сасвим добар. 0
V---izg-v-r--------i- d-b--. Vaš izgovor je sasvim dobar. V-š i-g-v-r j- s-s-i- d-b-r- ---------------------------- Vaš izgovor je sasvim dobar.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। И-ате ма-и--кц-на-. Имате мали акценат. И-а-е м-л- а-ц-н-т- ------------------- Имате мали акценат. 0
I---e-m--i---cena-. Imate mali akcenat. I-a-e m-l- a-c-n-t- ------------------- Imate mali akcenat.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Пре-о---ј---е-о---ле-д---з--е. Препознаје се одакле долазите. П-е-о-н-ј- с- о-а-л- д-л-з-т-. ------------------------------ Препознаје се одакле долазите. 0
P-e------e -e -d-kl---ola----. Prepoznaje se odakle dolazite. P-e-o-n-j- s- o-a-l- d-l-z-t-. ------------------------------ Prepoznaje se odakle dolazite.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Ко---ј---аш м------ -----? Који је Ваш матерњи језик? К-ј- ј- В-ш м-т-р-и ј-з-к- -------------------------- Који је Ваш матерњи језик? 0
Ko---j- -a- --tern---jez--? Koji je Vaš maternji jezik? K-j- j- V-š m-t-r-j- j-z-k- --------------------------- Koji je Vaš maternji jezik?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Идете-ли -а --р--ј---к-? Идете ли на курс језика? И-е-е л- н- к-р- ј-з-к-? ------------------------ Идете ли на курс језика? 0
Idete-li ------s j-z-ka? Idete li na kurs jezika? I-e-e l- n- k-r- j-z-k-? ------------------------ Idete li na kurs jezika?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? К-ји-----ник-к---ст---? Који уџбеник користите? К-ј- у-б-н-к к-р-с-и-е- ----------------------- Који уџбеник користите? 0
K-ji --ž----- -----t--e? Koji udžbenik koristite? K-j- u-ž-e-i- k-r-s-i-e- ------------------------ Koji udžbenik koristite?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। У----- м--енту не----м ка-о -е----е. У овом моменту не знам како се зове. У о-о- м-м-н-у н- з-а- к-к- с- з-в-. ------------------------------------ У овом моменту не знам како се зове. 0
U ---m mome------ ---- ka-o -- -o--. U ovom momentu ne znam kako se zove. U o-o- m-m-n-u n- z-a- k-k- s- z-v-. ------------------------------------ U ovom momentu ne znam kako se zove.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Н- --гу-се--етити--а-лова. Не могу се сетити наслова. Н- м-г- с- с-т-т- н-с-о-а- -------------------------- Не могу се сетити наслова. 0
N- m--u -e -eti-- ---lo--. Ne mogu se setiti naslova. N- m-g- s- s-t-t- n-s-o-a- -------------------------- Ne mogu se setiti naslova.
ਮੈਂ ਭੁੱਲ ਗਿਆ / ਗਈ। Заб---в---/-З-б-ра---- са- т-. Заборавио / Заборавила сам то. З-б-р-в-о / З-б-р-в-л- с-м т-. ------------------------------ Заборавио / Заборавила сам то. 0
Z--o--vi--- -a-or---l- --m to. Zaboravio / Zaboravila sam to. Z-b-r-v-o / Z-b-r-v-l- s-m t-. ------------------------------ Zaboravio / Zaboravila sam to.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!