ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   sq Mёsoj gjuhё tё huaja

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [njёzetetre]

Mёsoj gjuhё tё huaja

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਲਬੇਨੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? K--keni -ё-u-r-sp---isht? Ku keni mёsuar spanjisht? K- k-n- m-s-a- s-a-j-s-t- ------------------------- Ku keni mёsuar spanjisht? 0
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? A -ini--o---gal--ht? A dini portugalisht? A d-n- p-r-u-a-i-h-? -------------------- A dini portugalisht? 0
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Po---- --- -ak-i--lis--. Po, di dhe pak italisht. P-, d- d-e p-k i-a-i-h-. ------------------------ Po, di dhe pak italisht. 0
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Me-d---s------n- --u-- mirё. Mendoj se flisni shumё mirё. M-n-o- s- f-i-n- s-u-ё m-r-. ---------------------------- Mendoj se flisni shumё mirё. 0
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Gju--t-ja---g--i--ë n--a-hm-. Gjuhёt janё gati të ngjashme. G-u-ё- j-n- g-t- t- n-j-s-m-. ----------------------------- Gjuhёt janё gati të ngjashme. 0
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। M--- t’j--k-p-o- -i--. Mund t’ju kuptoj mirё. M-n- t-j- k-p-o- m-r-. ---------------------- Mund t’ju kuptoj mirё. 0
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Po- -ё-f-as----dhe-tё-s-kru-sh------ e vё-htir-. Por tё flasёsh dhe tё shkruash ёshtё e vёshtirё. P-r t- f-a-ё-h d-e t- s-k-u-s- ё-h-ё e v-s-t-r-. ------------------------------------------------ Por tё flasёsh dhe tё shkruash ёshtё e vёshtirё. 0
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। B-j--kom- s-umё---bime. Bёj akoma shumё gabime. B-j a-o-a s-u-ё g-b-m-. ----------------------- Bёj akoma shumё gabime. 0
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। J---u--- mё k--r-----i. Ju lutem mё korrigjoni. J- l-t-m m- k-r-i-j-n-. ----------------------- Ju lutem mё korrigjoni. 0
ਤੁਹਾਡਾ ਆਚਰਣ ਚੰਗਾ ਹੈ। Shq-p-i-i ---j ёsh-ё -j-f- - mi-ё. Shqiptimi juaj ёshtё mjaft i mirё. S-q-p-i-i j-a- ё-h-ё m-a-t i m-r-. ---------------------------------- Shqiptimi juaj ёshtё mjaft i mirё. 0
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। Ju k--i -jё-n-an-- n--sh-i-t--. Ju keni njё nuancë në shqiptim. J- k-n- n-ё n-a-c- n- s-q-p-i-. ------------------------------- Ju keni njё nuancë në shqiptim. 0
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Dall-h-n- -e---- v-ni. Dalloheni se nga vini. D-l-o-e-i s- n-a v-n-. ---------------------- Dalloheni se nga vini. 0
ਤੁਹਾਡੀ ਮਾਂ – ਬੋਲੀ ਕਿਹੜੀ ਹੈ? Ci---ё---- gj------aj am--r-? Cila ёshtё gjuha juaj amtare? C-l- ё-h-ё g-u-a j-a- a-t-r-? ----------------------------- Cila ёshtё gjuha juaj amtare? 0
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? A--rek-en--ni-nd---ё--u-s-gj--e? A frekuentoni ndonjё kurs gjuhe? A f-e-u-n-o-i n-o-j- k-r- g-u-e- -------------------------------- A frekuentoni ndonjё kurs gjuhe? 0
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Çfa-- ----i---r---ni? Çfarё libri pёrdorni? Ç-a-ё l-b-i p-r-o-n-? --------------------- Çfarё libri pёrdorni? 0
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Nuk-- d- pёr-mo-ent----s--s---uhet. Nuk e di pёr momentin, se si quhet. N-k e d- p-r m-m-n-i-, s- s- q-h-t- ----------------------------------- Nuk e di pёr momentin, se si quhet. 0
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। S-m- ----o----t--u--i. S’mё kujtohet titulli. S-m- k-j-o-e- t-t-l-i- ---------------------- S’mё kujtohet titulli. 0
ਮੈਂ ਭੁੱਲ ਗਿਆ / ਗਈ। E---m -a---a-. E kam harruar. E k-m h-r-u-r- -------------- E kam harruar. 0

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!