ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ta அயல் நாட்டு மொழிகள் கற்பது

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [இருபத்தி மூன்று]

23 [Irupatti mūṉṟu]

அயல் நாட்டு மொழிகள் கற்பது

[ayal nāṭṭu moḻikaḷ kaṟpatu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? நீ-்க-் ஸ்-ா-ிஷ் -ொழி எ-்கு -ற--- --ண--ீ---ள-? ந-ங-கள- ஸ-ப-ன-ஷ- ம-ழ- எங-க- கற-ற- க-ண-ட-ர-கள-? ந-ங-க-் ஸ-ப-ன-ஷ- ம-ழ- எ-்-ு க-்-ு க-ண-ட-ர-க-்- ---------------------------------------------- நீங்கள் ஸ்பானிஷ் மொழி எங்கு கற்று கொண்டீர்கள்? 0
nī-k-ḷ-spā-------i e----k---u -oṇ-īrka-? nīṅkaḷ spāṉiṣ moḻi eṅku kaṟṟu koṇṭīrkaḷ? n-ṅ-a- s-ā-i- m-ḻ- e-k- k-ṟ-u k-ṇ-ī-k-ḷ- ---------------------------------------- nīṅkaḷ spāṉiṣ moḻi eṅku kaṟṟu koṇṭīrkaḷ?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ந-ங--ள----ர-ச-கீ-்-மொ-ிய-ம் --சு---்க--? ந-ங-கள- ப-ர-ச-க-ஸ- ம-ழ-ய-ம- ப-ச-வ-ர-கள-? ந-ங-க-் ப-ர-ச-க-ஸ- ம-ழ-ய-ம- ப-ச-வ-ர-க-ா- ---------------------------------------- நீங்கள் போர்சுகீஸ் மொழியும் பேசுவீர்களா? 0
Nīṅk---p-rcukīs--oḻiy---pēcuvīr-a--? Nīṅkaḷ pōrcukīs moḻiyum pēcuvīrkaḷā? N-ṅ-a- p-r-u-ī- m-ḻ-y-m p-c-v-r-a-ā- ------------------------------------ Nīṅkaḷ pōrcukīs moḻiyum pēcuvīrkaḷā?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ஆம--நான- சிற-து இத்-ால---- -ொ-- -ூ--பே---ேன-. ஆம-.ந-ன- ச-ற-த- இத-த-ல-யன- ம-ழ- க-ட ப-ச-வ-ன-. ஆ-்-ந-ன- ச-ற-த- இ-்-ா-ி-ன- ம-ழ- க-ட ப-ச-வ-ன-. --------------------------------------------- ஆம்.நான் சிறிது இத்தாலியன் மொழி கூட பேசுவேன். 0
Ām.--- ----t- -ttāl-y-- --ḻ--kū---pēc----. Ām.Nāṉ ciṟitu ittāliyaṉ moḻi kūṭa pēcuvēṉ. Ā-.-ā- c-ṟ-t- i-t-l-y-ṉ m-ḻ- k-ṭ- p-c-v-ṉ- ------------------------------------------ Ām.Nāṉ ciṟitu ittāliyaṉ moḻi kūṭa pēcuvēṉ.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? ந--்கள்-மிகவு---நன்--க பேசு-ி--ர-கள-. ந-ங-கள- ம-கவ-ம- நன-ற-க ப-ச-க-ற-ர-கள-. ந-ங-க-் ம-க-ு-் ந-்-ா- ப-ச-க-ற-ர-க-்- ------------------------------------- நீங்கள் மிகவும் நன்றாக பேசுகிறீர்கள். 0
N-ṅ--ḷ--ika-um n-ṉṟāka ----k--īr-aḷ. Nīṅkaḷ mikavum naṉṟāka pēcukiṟīrkaḷ. N-ṅ-a- m-k-v-m n-ṉ-ā-a p-c-k-ṟ-r-a-. ------------------------------------ Nīṅkaḷ mikavum naṉṟāka pēcukiṟīrkaḷ.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। இ-்- மொழிகள- ---ல--் --ே--ாத--ி------்--. இந-த ம-ழ-கள- எல-ல-ம- ஒர- ம-த-ர-ய-க உள-ளன. இ-்- ம-ழ-க-் எ-்-ா-் ஒ-ே ம-த-ர-ய-க உ-்-ன- ----------------------------------------- இந்த மொழிகள் எல்லாம் ஒரே மாதிரியாக உள்ளன. 0
In-a-m---k-ḷ---l-m--rē m--iri-ā-- uḷ--ṉa. Inta moḻikaḷ ellām orē mātiriyāka uḷḷaṉa. I-t- m-ḻ-k-ḷ e-l-m o-ē m-t-r-y-k- u-ḷ-ṉ-. ----------------------------------------- Inta moḻikaḷ ellām orē mātiriyāka uḷḷaṉa.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। என--க--இவ--நன-ற----ுரி-ி--ு. எனக-க- இவ- நன-ற-க ப-ர-க-றத-. எ-க-க- இ-ை ந-்-ா- ப-ர-க-ற-ு- ---------------------------- எனக்கு இவை நன்றாக புரிகிறது. 0
Eṉ-k-u-i-ai -a-ṟ-ka -u-i--ṟatu. Eṉakku ivai naṉṟāka purikiṟatu. E-a-k- i-a- n-ṉ-ā-a p-r-k-ṟ-t-. ------------------------------- Eṉakku ivai naṉṟāka purikiṟatu.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ஆ-ால்--டி----ு-- எழ-த---ும- க-ி---. ஆன-ல- பட-ப-பத-ம- எழ-த-வத-ம- கட-னம-. ஆ-ா-் ப-ி-்-த-ம- எ-ு-ு-த-ம- க-ி-ம-. ----------------------------------- ஆனால் படிப்பதும் எழுதுவதும் கடினம். 0
Ā-āl-p------t-m--ḻ---v-t---k----am. Āṉāl paṭippatum eḻutuvatum kaṭiṉam. Ā-ā- p-ṭ-p-a-u- e-u-u-a-u- k-ṭ-ṉ-m- ----------------------------------- Āṉāl paṭippatum eḻutuvatum kaṭiṉam.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ந-----ப்---ுத- -ூட---றை- -ப்ப-க-்--ிடுக-றேன் ந-ன- இப-ப-ழ-த- க-ட ந-ற-ய தப-ப-கள- வ-ட-க-ற-ன- ந-ன- இ-்-ொ-ு-ு க-ட ந-ற-ய த-்-ு-ள- வ-ட-க-ற-ன- -------------------------------------------- நான் இப்பொழுது கூட நிறைய தப்புகள் விடுகிறேன் 0
Nāṉ -p---u-u-kū----iṟ-i----ap-uka- --ṭu---ēṉ Nāṉ ippoḻutu kūṭa niṟaiya tappukaḷ viṭukiṟēṉ N-ṉ i-p-ḻ-t- k-ṭ- n-ṟ-i-a t-p-u-a- v-ṭ-k-ṟ-ṉ -------------------------------------------- Nāṉ ippoḻutu kūṭa niṟaiya tappukaḷ viṭukiṟēṉ
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। தயவ- --ய்து -ன--தவ---ள- உ-ன-க---ட-்-திருத்த--்கள-. தயவ- ச-ய-த- என- தவற-கள- உடன-க-க-டன- த-ர-த-த-ங-கள-. த-வ- ச-ய-த- எ-் த-ற-க-ை உ-ன-க-க-ட-் த-ர-த-த-ங-க-்- -------------------------------------------------- தயவு செய்து என் தவறுகளை உடனுக்குடன் திருத்துங்கள். 0
ta-av- -ey-------avaṟu---ai---aṉu-kuṭ-- ti-utt-ṅk--. tayavu ceytu eṉ tavaṟukaḷai uṭaṉukkuṭaṉ tiruttuṅkaḷ. t-y-v- c-y-u e- t-v-ṟ-k-ḷ-i u-a-u-k-ṭ-ṉ t-r-t-u-k-ḷ- ---------------------------------------------------- tayavu ceytu eṉ tavaṟukaḷai uṭaṉukkuṭaṉ tiruttuṅkaḷ.
ਤੁਹਾਡਾ ਆਚਰਣ ਚੰਗਾ ਹੈ। உ--கள்--ச---ி-்-------ும் ------ -ள்-த-. உங-கள- உச-சர-ப-ப- ம-கவ-ம- நன-ற-க உள-ளத-. உ-்-ள- உ-்-ர-ப-ப- ம-க-ு-் ந-்-ா- உ-்-த-. ---------------------------------------- உங்கள் உச்சரிப்பு மிகவும் நன்றாக உள்ளது. 0
Uṅ-aḷ-u----i-pu------u- na-ṟā---u-ḷ-t-. Uṅkaḷ uccarippu mikavum naṉṟāka uḷḷatu. U-k-ḷ u-c-r-p-u m-k-v-m n-ṉ-ā-a u-ḷ-t-. --------------------------------------- Uṅkaḷ uccarippu mikavum naṉṟāka uḷḷatu.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। உ-்க---்-- -ொஞ-ச---ஆக-ஸ---ட் இ--க்கி---. உங-கள-க-க- க-ஞ-சம- ஆக-ஸ-ன-ட- இர-க-க-றத-. உ-்-ள-க-க- க-ஞ-ச-் ஆ-்-ெ-்-் இ-ு-்-ி-த-. ---------------------------------------- உங்களுக்கு கொஞ்சம் ஆக்ஸென்ட் இருக்கிறது. 0
U--aḷu-k- koñca- āk-eṉ--i--k-iṟ--u. Uṅkaḷukku koñcam ākseṉṭ irukkiṟatu. U-k-ḷ-k-u k-ñ-a- ā-s-ṉ- i-u-k-ṟ-t-. ----------------------------------- Uṅkaḷukku koñcam ākseṉṭ irukkiṟatu.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। நீ-்க-்-எ-----ா-்--ர- -ன்-- --ர----ு-வ-ட--ிறது. ந-ங-கள- எந-த ந-ட-டவர- என-ற- த-ர-ந-த- வ-ட-க-றத-. ந-ங-க-் எ-்- ந-ட-ட-ர- எ-்-ு த-ர-ந-த- வ-ட-க-ற-ு- ----------------------------------------------- நீங்கள் எந்த நாட்டவர் என்று தெரிந்து விடுகிறது. 0
Nīṅ--ḷ--n-- --ṭ--va---ṉṟu--e---t----ṭ-kiṟa--. Nīṅkaḷ enta nāṭṭavar eṉṟu terintu viṭukiṟatu. N-ṅ-a- e-t- n-ṭ-a-a- e-ṟ- t-r-n-u v-ṭ-k-ṟ-t-. --------------------------------------------- Nīṅkaḷ enta nāṭṭavar eṉṟu terintu viṭukiṟatu.
ਤੁਹਾਡੀ ਮਾਂ – ਬੋਲੀ ਕਿਹੜੀ ਹੈ? உ-்க-ு--ய ---்--ழ- -த-? உங-கள-ட-ய த-ய-ம-ழ- எத-? உ-்-ள-ட-ய த-ய-ம-ழ- எ-ு- ----------------------- உங்களுடைய தாய்மொழி எது? 0
Uṅ-a-u--i------m-ḻ---tu? Uṅkaḷuṭaiya tāymoḻi etu? U-k-ḷ-ṭ-i-a t-y-o-i e-u- ------------------------ Uṅkaḷuṭaiya tāymoḻi etu?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ந-ங்க----தும்-மொ-ி------ிவகு---ி---ு செ-----ீ-்களா? ந-ங-கள- ஏத-ம- ம-ழ-பய-ற-ச-வக-ப-ப-ற-க- ச-ல-க-ற-ர-கள-? ந-ங-க-் ஏ-ு-் ம-ழ-ப-ி-்-ி-க-ப-ப-ற-க- ச-ல-க-ற-ர-க-ா- --------------------------------------------------- நீங்கள் ஏதும் மொழிபயிற்சிவகுப்பிற்கு செல்கிறீர்களா? 0
N--k-- ē-um m-ḻ--ay--c--a-uppi--u ---kiṟ-r-aḷ-? Nīṅkaḷ ētum moḻipayiṟcivakuppiṟku celkiṟīrkaḷā? N-ṅ-a- ē-u- m-ḻ-p-y-ṟ-i-a-u-p-ṟ-u c-l-i-ī-k-ḷ-? ----------------------------------------------- Nīṅkaḷ ētum moḻipayiṟcivakuppiṟku celkiṟīrkaḷā?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ந-ங-க-்-எந-----த-தக----ப--கிக்-ிற---கள-? ந-ங-கள- எந-த ப-த-தகம- உபய-க-க-க-ற-ர-கள-? ந-ங-க-் எ-்- ப-த-த-ம- உ-ய-க-க-க-ற-ர-க-்- ---------------------------------------- நீங்கள் எந்த புத்தகம் உபயோகிக்கிறீர்கள்? 0
Nīṅk-----ta ------am u--yō---k--ī----? Nīṅkaḷ enta puttakam upayōkikkiṟīrkaḷ? N-ṅ-a- e-t- p-t-a-a- u-a-ō-i-k-ṟ-r-a-? -------------------------------------- Nīṅkaḷ enta puttakam upayōkikkiṟīrkaḷ?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। எனக--ு-இ-----ு-ு -த-- ப-ய-- -ா-க-- -ல்-ை. எனக-க- இப-ப-ழ-த- அதன- ப-யர- ஞ-பகம- இல-ல-. எ-க-க- இ-்-ொ-ு-ு அ-ன- ப-ய-் ஞ-ப-ம- இ-்-ை- ----------------------------------------- எனக்கு இப்பொழுது அதன் பெயர் ஞாபகம் இல்லை. 0
Eṉa--u ---o-u----t-ṉ pey-r---p-----illai. Eṉakku ippoḻutu ataṉ peyar ñāpakam illai. E-a-k- i-p-ḻ-t- a-a- p-y-r ñ-p-k-m i-l-i- ----------------------------------------- Eṉakku ippoḻutu ataṉ peyar ñāpakam illai.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। அத-- -ெ-ர் எனக்க---ந---சமயம்----கம--வ---ல---. அதன- ப-யர- எனக-க- இந-த சமயம- ஞ-பகம- வரவ-ல-ல-. அ-ன- ப-ய-் எ-க-க- இ-்- ச-ய-் ஞ-ப-ம- வ-வ-ல-ல-. --------------------------------------------- அதன் பெயர் எனக்கு இந்த சமயம் ஞாபகம் வரவில்லை. 0
A--ṉ -e--r ----ku --ta-c--aya---āpak-m -a---i---i. Ataṉ peyar eṉakku inta camayam ñāpakam varavillai. A-a- p-y-r e-a-k- i-t- c-m-y-m ñ-p-k-m v-r-v-l-a-. -------------------------------------------------- Ataṉ peyar eṉakku inta camayam ñāpakam varavillai.
ਮੈਂ ਭੁੱਲ ਗਿਆ / ਗਈ। எ--்கு ம-ந்-ு -ிட-டது. எனக-க- மறந-த- வ-ட-டத-. எ-க-க- ம-ந-த- வ-ட-ட-ு- ---------------------- எனக்கு மறந்து விட்டது. 0
Eṉak-u ma-a--u----ṭat-. Eṉakku maṟantu viṭṭatu. E-a-k- m-ṟ-n-u v-ṭ-a-u- ----------------------- Eṉakku maṟantu viṭṭatu.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!